Buland kesari/Mohali journalist death: ਚੰਡੀਗੜ੍ਹ ਤੋਂ ਅਜੀਤ ਅਖਬਾਰ ਦੇ ਪੱਤਰਕਾਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਦੇਰ ਰਾਤ ਮੋਹਾਲੀ ਕਚਹਿਰੀਆਂ ਦੇ ਕੋਲ ਡਿਵਾਈਡਰ ਨਾਲ ਮੋਟਰਸਾਈਕਲ ਟਕਰਾਉਣ ਕਾਰਨ ਵੱਡੀ ਘਟਨਾ ਵਾਪਰ ਗਈ। ਘਟਨਾ ਸਥਾਨ ਉਤੇ ਕੋਈ ਐਮਰਜੈਂਸੀ ਸੇਵਾ ਨਾ ਹੋਣ ਕਾਰਨ ਜ਼ਖ਼ਮੀ ਹੋਏ ਪੱਤਰਕਾਰ ਦਵਿੰਦਰ ਸਿੰਘ ਨੂੰ ਹਸਪਤਾਲ ਨਹੀਂ ਲਿਜਾਇਆ ਜਾ ਸਕਿਆ। ਮੌਕੇ ਉਤੇ ਹੀ ਦਵਿੰਦਰ ਸਿੰਘ ਨੇ ਜ਼ਿਆਦਾ ਖੂਨ ਵਗਣ ਕਾਰਨ ਦਮ ਤੋੜ ਦਿੱਤਾ।

iTree Network Solutions +91-8699235413
iTree Network Solutions +91-8699235413