iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ਭਾਰਤ ‘ਤੇ ਲਗਾਇਆ 26% ਟੈਰਿਫ਼

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਵੱਡਾ ਐਲਾਨ, ਭਾਰਤ ‘ਤੇ ਲਗਾਇਆ 26% ਟੈਰਿਫ਼

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari ;- ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ 2 ਅਪ੍ਰੈਲ ਨੂੰ ਸਾਰੇ ਦੇਸ਼ਾਂ ‘ਤੇ ਨਵੇਂ ਜਵਾਬੀ ਟੈਰਿਫ ਦਾ ਐਲਾਨ ਕੀਤਾ ਸੀ। ਟਰੰਪ ਦੇ ਇਸ ਟੈਰਿਫ ਦੀ ਮਾਰ ਭਾਰਤ ਵਰਗੇ ਅਮਰੀਕਾ ਦੇ ਮਿੱਤਰ ਦੇਸ਼ਾਂ ਤੋਂ ਲੈ ਕੇ ਚੀਨ ਵਰਗੇ ਵਿਰੋਧੀ ਦੇਸ਼ ਸਾਰਿਆਂ ‘ਤੇ ਲੱਗਣ ਵਾਲੀ ਹੈ ਫਰਕ ਬਸ ਇਹ ਹੈ ਕਿ ਕਿਸੇ ਨੂੰ ਸੱਟ ਵੱਧ ਲੱਗੇਗੀ ਤੇ ਕਿਸੇ ਨੂੰ ਘੱਟ। ਰਾਸ਼ਟਰਪਤੀ ਟਰੰਪ ਨੇ ਚੀਨ ਤੋਂ ਆਉਣ ਵਾਲੇ ਸਮਾਨ ‘ਤੇ 34 ਫੀਸਦੀ ਤੇ ਯੂਰਪੀ ਸੰਘ ਤੋਂ ਹੋਣ ਵਾਲੀ ਦਰਾਮਦ ‘ਤੇ 20 ਫੀਸਦੀ ਦਾ ਨਵਾਂ ਟੈਰਿਫ ਲਗਾਇਆ ਹੈ। ਨਾਲ ਹੀ ਉਨ੍ਹਾਂ ਨੇ ਭਾਰਤ ‘ਤੇ 26 ਫੀਸਦੀ ‘ਛੋਟ ਵਾਲੇ ਜਵਾਬੀ’ ਟੈਰਿਫ ਦਾ ਐਲਾਨ ਕੀਤਾ।ਅਮਰੀਕੀ

ਟਰੰਪ ਨੇ ਕਿਹਾ ਹੈ ਕਿ ਦੁਨੀਆ ਭਰ ਦੇ ਦੇਸ਼ ਅਮਰੀਕਾ ਤੋਂ ਜਿੰਨਾ ਟੈਰਿਫ ਲੈਂਦੇ ਹਨ, ਅਸੀਂ ਉਸ ਦਾ ਲਗਭਗ ਅੱਧਾ ਟੈਰਿਫ ਹੀ ਲਗਾ ਰਹੇ ਹਾਂ। ਟਰੰਪ ਨੇ ਕਿਹਾ ਅਸੀਂ ਉਨ੍ਹਾਂ ਤੋਂ ਉਨ੍ਹਾਂ ਦੀ ਲਗਭਗ ਅੱਧੀ ਫੀਸ ਵਸੂਲ ਰਹੇ ਹਾਂ… ਅਸੀਂ ਦਿਆਲੂ ਲੋਕ ਹਾਂ। ਉਨ੍ਹਾਂ ਨੇ ਬਾਅਦ ਵਿਚ ਆਪਣੀ ਟਿੱਪਣੀ ਵਿਚ ਕਿਹਾ ਕਿ ਇਹ ਪੂਰੀ ਤਰ੍ਹਾਂ ਰੈਸੀਪ੍ਰੋਕਲ ਨਹੀਂ ਹੈ। ਇਹ ਦਿਆਲੂ ਰੈਸੀਪ੍ਰੋਕਲ ਹੈ।

ਇਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟਰੰਪ ਨੇ ਭਾਰਤ ‘ਤੇ ਕੋਈ ਖਾਸ ਮੇਹਰਬਾਨੀ ਨਹੀਂ ਕੀਤੀ ਹੈ। ਉਨ੍ਹਾਂ ਨੇ ਦੇਸ਼ਾਂ ਤੋਂ ਅਮਰੀਕੀ ਸਾਮਾਨ ‘ਤੇ ਲਗਾਏ ਜਾਣ ਵਾਲੇ ਟੈਰਿਫ ਦਾ ਲਗਭਗ ਅੱਧਾ ਟੈਰਿਫ ਲੈਣ ਦਾ ਹੀ ਐਲਾਨ ਕੀਤਾ ਹੈ। ਹਾਲਾਂਕਿ ਕੁਝ ਦੇਸ਼ ਅਜਿਹੇ ਵੀ ਹਨ ਜੋ ਅਮਰੀਕਾ ‘ਤੇ 10 ਫੀਸਦੀ ਦਾ ਟੈਰਿਫ ਲਗਾਉਂਦੇ ਹਨ ਉਨ੍ਹਾਂ ‘ਤੇ ਵੀ ਓਨਾ ਹੀ ਟੈਰਿਫ ਲਗਾਇਆ ਗਿਆ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

महिला आरोपी को छोड़ने की अफवाह पर हंगामा:जगराओं थाना सदर में परिजनों व ग्रामीणों का धरना, हत्या के आरोपियों की गिरफ्तारी की मांग

Buland kesari/जगराओं के थाना सदर में उस समय हंगामा हो गया जब गांव बीड गगड़ा निवासी गुरप्रीत सिंह की हत्या के मामले में न्याय...

You cannot copy content of this page