iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabਅਵਾਰਾ ਪਸ਼ੂਆਂ ਨੇ ਸਕੂਟੀ ਸਵਾਰ ਲੜਕੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਜ਼ਖਮੀ ਹਾਲਤ...

ਅਵਾਰਾ ਪਸ਼ੂਆਂ ਨੇ ਸਕੂਟੀ ਸਵਾਰ ਲੜਕੀਆਂ ਨੂੰ ਮਾਰੀ ਜ਼ਬਰਦਸਤ ਟੱਕਰ, ਜ਼ਖਮੀ ਹਾਲਤ ‘ਚ ਹਸਪਤਾਲ ਕੀਤਾ ਦਾਖਿਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਮਲੋਟ ਲੋਹਾ ਬਜਾਰ ਵਿਚ ਢੱਠਿਆਂ ਨੇ ਸਕੂਟਰੀ ਸਵਾਰ ਦੋ ਲੜਕੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਲੜਕੀਆਂ ਜਖ਼ਮੀਆਂ ਹੋ ਗਈਆਂ ਜਿਨ੍ਹਾਂ ਨੂੰ ਬਜਾਰ  ਦੇ ਲੋਕਾਂ ਨੇ ਚੁੱਕ ਕਿ ਨਿੱਜੀ ਹਸਪਤਾਲ ਵਿਚ ਦਾਖਿਲ ਕਰਾਇਆ।

iTree Network Solutions +91-8699235413

ਐਮ ਸੀ ਜਤਿੰਦਰ ਅਹੁਜਾ ਨੇ ਦੱਸਿਆ ਕਿ ਉਨ੍ਹਾਂ ਦੀ ਪ੍ਰੈਸ ਦੇ ਸਾਹਮਣੇ ਸੜਕ ਉਪਰ ਸਕੂਟੀ ਤੇ ਜਾ ਰਹੀਆਂ ਦੋ ਲੜਕੀਆਂ ਨੂੰ ਅਚਾਨਕ ਭੱਜਦੇ ਆਉਂਦੇ ਦੋ ਅਵਾਰਾ ਪਸ਼ੂਆਂ ਨੇ ਟੱਕਰ ਮਾਰੀ। ਇਹ ਟੱਕਰ ਇੰਨੀ ਜ਼ੋਰਦਾਰ ਦੀ ਸੀ ਕਿ ਸਕੂਟੀ ਸਮੇਤ ਲੜਕੀਆਂ ਜਾਕੇ ਡਿੱਗੀਆਂ।

iTree Network Solutions +91-8699235413

iTree Network Solutions +91-8699235413

ਮੌਕੇ ਤੇ ਇਕ ਲੜਕੀ ਦੇ ਸਿਰ ਵਿਚੋਂ ਖੂਨ ਵੀ ਨਿਕਲਿਆ।  ਘਟਨਾ ਤੋਂ ਬਾਅਦ ਬਜਾਰ ਦੇ ਲੋਕਾਂ ਨੇ ਰਲ ਕਿ ਇਨ੍ਹਾਂ ਲੜਕੀਆਂ ਨੂੰ ਚੁੱਕਿਆ ਤੇ ਨੇੜੇ ਜੁਨੇਜਾ ਹਸਪਤਾਲ ਵਿਚ ਦਾਖਿਲ ਕਰਾਇਆ। ਡਾ.ਮਾਨਵ ਜੁਨੇਜਾ ਨੇ ਦੱਸਿਆ ਕਿ ਜਖ਼ਮੀਆਂ ਹੋਈਆਂ ਦਿਵਯ (24 ਸਾਲ) ਅਤੇ ਜੋਬਨ (19 ਸਾਲ ) ਫਾਟਕ ਪਾਰ ਦੇ ਪਰਿਵਾਰਾਂ ਦੀਆਂ ਲੜਕੀਆਂ ਹਨ।

iTree Network Solutions +91-8699235413

ਜਿਨ੍ਹਾਂ ਨੂੰ ਡਰੈਸਗਿੰਗ ਕਰਕੇ ਘਰ ਭੇਜ ਦਿੱਤਾ ਹੈ।ਉਧਰ ਸੀਨੀਅਰ ਆਗੂ ਤੇ ਕੌਂਸਲਰ ਜਤਿੰਦਰ ਅਹੂਜਾ ਨੇ ਅਵਾਰਾ ਪਸ਼ੂਆਂ ਨਾਲ ਵਾਪਰ ਰਹੇ ਹਾਦਸਿਆਂ ਨੂੰ ਲੈਕੇ ਸਰਕਾਰ ਤੇ ਪ੍ਰਸਾਸ਼ਨ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੂੰ ਇਨ੍ਹਾਂ ਦੀ ਸੰਭਾਲ ਲਈ ਢੁਕਵੇਂ ਕਦਮ ਚੁੱਕਣੇ ਚਾਹੀਦੇ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ट्रॉली रोकने पर पुलिस और ड्राइवरों में झड़प:मुलाजिम पर पगड़ी उतारने और पैसे मांगने का आरोप, तनाव बढ़ा

Buland kesari/जालंधर जिले में कुंज इलाके में पुलिस और ट्रॉली ड्राइवरों के बीच हुई हिंसक झड़प के बाद स्थिति तनावपूर्ण बनी हुई है। सिख...

You cannot copy content of this page