iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਅੰਮ੍ਰਿਤਸਰ ’ਚ ਸਾਬਕਾ ਫੌਜੀ ਨੇ ਆਪਣੇ ਘਰ ਨੂੰ ਲਗਾਈ ਅੱਗ

ਅੰਮ੍ਰਿਤਸਰ ’ਚ ਸਾਬਕਾ ਫੌਜੀ ਨੇ ਆਪਣੇ ਘਰ ਨੂੰ ਲਗਾਈ ਅੱਗ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari :- ਅੰਮ੍ਰਿਤਸਰ ਦੇ ਮਜੀਠਾ ‘ਚ ਸਾਬਕਾ ਫੌਜੀ ਦਾ ਕਾਰਾ ਸਾਹਮਣੇ ਆਇਆ ਹੈ। ਮਜੀਠਾ ਦੇ ਖਾਸਾ ਪੱਤੀ ਵਿੱਚ ਪਿਓ ਪੁੱਤਾਂ ਦੇ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਣ ’ਤੇ ਸਾਬਕਾ ਫੌਜੀ ਨੇ ਆਪਣੇ ਘਰ ਤੇ ਮੋਟਰਸਾਈਕਲ, ਕਾਰ ਨੂੰ ਅੱਗ ਲਗਾ ਦਿੱਤੀ ਹੈ।ਸਾਬਕਾ ਦੱਸਿਆ ਜਾਂਦਾ ਹੈ ਕਿ ਰੋਜ਼ ਹੀ ਪਿਓ ਪੁੱਤਾਂ ਦੀ ਛੋਟੀ ਮੋਟੀ ਗੱਲ ਨੂੰ ਲਿਖ ਕੇ ਆਪਸੀ ਕਲੇਸ਼ ਰਹਿੰਦਾ ਸੀ ਤਾਂ ਬੀਤੇ ਦਿਨੀ ਕਲੇਸ਼ ਇਨਾਂ ਵੱਧ ਗਿਆ ਕਿ ਫੌਜੀ ਨੇ ਆਪਣੇ ਹੀ ਘਰ ਅਤੇ ਵਾਹਨਾਂ ਨੂੰ ਅੱਗ ਲਗਾ ਦਿੱਤੀ।

ਇਸ ਮੌਕੇ ਸੂਬੇਦਾਰ ਵਲੋਂ ਤਫ਼ਤੀਸ਼ ਲਈ ਆਏ ਪੁਲਿਸ ਮੁਲਾਜ਼ਮਾਂ ‘ਤੇ ਵੀ ਫਾਇਰਿੰਗ ਕਰ ਦਿੱਤੀ ਗਈ । ਦੱਸ ਦੇਈਏ ਕਿ ਪਿਓ-ਪੁੱਤ ਦਾ ਕਾਰ ਦੀ ਚਾਬੀ ਨੂੰ ਲੈ ਕੇ ਝਗੜਾ ਹੋਇਆ ਸੀ।  ਗੁੱਸੇ ‘ਚ ਆਏ ਪਿਓ ਨੇ ਘਰ ਤੇ ਮੋਟਰਸਾੲਕੀਲ ਨੂੰ ਅੱਗ ਹਵਾਲੇ ਕਰ ਦਿੱਤਾ। ਪੁਲਿਸ ਨੇ ਆਰੋਪੀ ਕੋਲੋਂ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤਾ ਹੈ।

ਸੂਬੇਦਾਰ ਕੋਲੋਂ ਲੈਸਨ ਸੀ ਹਥਿਆਰ ਪਿਸਤਲ ਅਤੇ ਰਾਈਫਲ ਬਰਾਮਦ ਕੀਤੀ ਗਈ ਅਤੇ ਨਾਲ ਹੀ ਸੂਬੇਦਾਰ ਦੇ ਘਰੋਂ ਦੋ ਹੋਰ ਗੈਰ ਕਾਨੂੰਨੀ ਹਥਿਆਰ ਵੀ ਬਰਾਮਦ ਕੀਤੇ ਗਏ। ਪੁਲਿਸ ਵੱਲੋਂ ਐਫ ਆਈਆਰ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

You cannot copy content of this page