iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਆਖਿਰ ਮੀਡੀਆ ਤੋਂ ਕਿਉਂ ਲੁਕਾਇਆ ਜਾ ਰਿਹਾ ਹੈ ਨਟੋਰੀਏਸ ਰੈਸਟੋਰੈਂਟ ਦੀ ਲੜਾਈ...

ਆਖਿਰ ਮੀਡੀਆ ਤੋਂ ਕਿਉਂ ਲੁਕਾਇਆ ਜਾ ਰਿਹਾ ਹੈ ਨਟੋਰੀਏਸ ਰੈਸਟੋਰੈਂਟ ਦੀ ਲੜਾਈ ਦਾ ਸੱਚ? ਹੁਣ ਤਾਂ CCTV ਫੁਟੇਜ ਵੀ ਆ ਚੁੱਕੀ ਸਾਹਮਣੇ! ਹਰ ਬਾਰ ਪੁੱਛਣ ‘ਤੇ ਐਸਐਚ ਓ ਆਖਦੇ ਹਨ ਮਾਮਲਾ ਅੰਡਰ ਇਨਵੈਸਟੀਗੇਸ਼ਨ ਹੈ, ਅਜੇ ਕੁਝ ਨਹੀਂ ਦੱਸ ਸਕਦੇ! ਕਦੋਂ ਪੂਰੀ ਹੋਵੇਗੀ ਇਨਵੈਸਟੀਗੇਸ਼ਨ?

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar/Buland Kesari; ਸ਼ਨੀਵਾਰ ਰਾਤ ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ ਕੋਲ ਸਥਿਤ ਨਟੋਰੀਏਸ ਰੈਸਟੋਰੈਂਟ ਵਿਖੇ ਅਮੀਰਜ਼ਾਦਿਆਂ ਦੀ ਲੜਾਈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਮਾਮਲੇ ਵਿੱਚ ਪੁਲਿਸ, ਸਿਆਸਤਦਾਨ ਅਤੇ ਮੀਡੀਆ ਦੇ ਕੁਝ ਚਿਹਰੇ ਸਮਝੌਤਾ ਕਰਾਉਣ ਲਈ ਆਤੁਰ ਹੋਏ ਪਏ ਹਨ!ਨਟੋਰੀਏਸ

iTree Network Solutions +91-8699235413

ਚਰਚਾ ਇਹ ਵੀ ਹੈ ਕਿ ਇਸ ਮਾਮਲੇ ਵਿੱਚ ਕਈਆਂ ਦੀਆਂ ਜੇਬਾਂ ਭਰ ਚੁੱਕੀਆਂ ਹਨ ਅਤੇ ਕਈ ਲਾਈਨ ਵਿੱਚ ਲੱਗੇ ਹੋਏ ਹਨ ਕਿ ਸਾਡਾ ਮਾਲ ਸਾਨੂੰ ਮਿਲ ਜਾਏ।

iTree Network Solutions +91-8699235413

ਹੈਰਾਨੀ ਦੀ ਗੱਲ ਇਹ ਹੈ ਕਿ ਅਜੇ ਤੱਕ ਪੁਲਿਸ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਵਿੱਚ ਮੀਡੀਆ ਨੂੰ ਕੁਝ ਵੀ ਬ੍ਰੀਫਿੰਗ ਨਹੀਂ ਕੀਤੀ ਗਈ? ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਜੇ ਸਾਡੇ ਕੋਲ ਸੀਸੀਟੀਵੀ ਫੁਟੇਜ ਨਹੀਂ ਪਹੁੰਚੀ ਪਰ ਅੱਜ ਸੀਸੀਟੀਵੀ ਫੁਟੇਜ ਵੀ ਪੁਲਿਸ ਪ੍ਰਸ਼ਾਸਨ ਕੋਲ ਪਹੁੰਚ ਚੁੱਕੀ ਹੈ ਤਾਂ ਹੁਣ ਮਾਮਲੇ ਵਿੱਚ ਇਨਵੈਸਟੀਗੇਸ਼ਨ ਜਾਰੀ ਹੈ, ਕਹਿ ਕੇ ਮੀਡੀਆ ਨੂੰ ਟਾਲਿਆ ਜਾ ਰਿਹਾ ਹੈ !

iTree Network Solutions +91-8699235413

ਦੂਜੇ ਪਾਸੇ ਇਸ ਮਾਮਲੇ ਵਿੱਚ ਲੜਾਈ ਵਿੱਚ ਜ਼ਖਮੀ ਹੋਏ ਈਸਟ ਵੁੱਡ ਵਿਲੇਜ ਦੇ ਮਾਲਕ ਦੇ ਬੇਟੇ ਵੱਲੋਂ ਦੂਜੀ ਧਿਰ ‘ਤੇ ਆਰੋਪ ਲਗਾਏ ਜਾ ਰਹੇ ਹਨ ਕਿ ਦੂਜੀ ਧਿਰ ਦੇ ਮੁੰਡਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਹੈ! ਜਦਕਿ ਇਸੇ ਮਾਮਲੇ ਵਿੱਚ ਦੂਜੀ ਧਿਰ ਵੱਲੋਂ ਇਹ ਆਰੋਪ ਲਗਾਏ ਜਾ ਰਹੇ ਹਨ ਕਿ ਈਸਟ ਵੁਡ ਦੇ ਮਾਲਕ ਦੇ ਬੇਟੇ ਵੱਲੋਂ ਉਹਨਾਂ ਨਾਲ ਗਾਲੀ ਗਲੋਚ ਸ਼ੁਰੂ ਕੀਤੀ ਗਈ ਸੀ ਜੋ ਕਿ ਹੱਥੋਪਾਈ ਵਿੱਚ ਬਦਲ ਗਈ।

iTree Network Solutions +91-8699235413

ਦੋਵੇਂ ਧਿਰਾਂ ਪੈਸੇ ਵਾਲੀਆਂ ਹਨ, ਜਿਸ ਕਾਰਨ ਇਸ ਮਾਮਲੇ ਨੂੰ ਠੰਡੇ ਬਸਤੇ ਵਿੱਚ ਪਾਣ ਦੀਆਂ ਕੋਸ਼ਿਸ਼ਾਂ ਲਗਾਤਾਰ ਤੇਜ਼ ਹੋ ਚੁੱਕੀਆਂ ਹਨ। ਪਰ ਦੇਖਣਾ ਇਹ ਹੋਵੇਗਾ ਕਿ ਆਖਿਰ ਕਦੋਂ ਪੁਲਿਸ ਦੀ ਇਹ ਇਨਵੈਸਟੀਗੇਸ਼ਨ ਪੂਰੀ ਹੁੰਦੀ ਹੈ ਅਤੇ ਕੀ ਇਨਵੈਸਟੀਗੇਸ਼ਨ ਦਾ ਨਤੀਜਾ ਆਰੋਪੀਆਂ ‘ਤੇ FIR ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਜਾਂ ਫਿਰ ਸਮਝੌਤਾ ਕਰਾ ਕੇ ਮਾਮਲਾ ਠੰਡੇ ਰਸਤੇ ਵਿੱਚ ਪਾ ਦਿੱਤਾ ਜਾਂਦਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page