Haryana;-ਡੇਰਾ ਜਗਮਾਲਵਾਲੀ ‘ਚ ਗੱਦੀ ਵਿਵਾਦ, ਸਿਰਸਾ ‘ਚ ਇੰਟਰਨੈੱਟ ਸੇਵਾਵਾਂ ਬੰਦ

Buland Kesari : ਸਿਰਸਾ ਦੇ ਡੇਰਾ ਜਗਮਾਲਵਾਲੀ ‘ਚ ਗੱਦੀ ਵਿਵਾਦ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਸਿਰਸਾ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ। ਕੱਲ੍ਹ ਰਾਤ 12 ਵਜੇ ਤਕ ਇਇੰਟਰਨੈੱਟ ਸੇਵਾਵਾਂ ਬੰਦ ਦੱਸ ਦਈਏ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਰੱਖਿਆ ਦੇ ਮੱਦੇਨਜ਼ਰ ਇੰਟਰਨੈੱਟ ਅੱਜ ਸ਼ਾਮ 5 ਵਜੇ ਤੋਂ ਕੱਲ੍ਹ … Continue reading Haryana;-ਡੇਰਾ ਜਗਮਾਲਵਾਲੀ ‘ਚ ਗੱਦੀ ਵਿਵਾਦ, ਸਿਰਸਾ ‘ਚ ਇੰਟਰਨੈੱਟ ਸੇਵਾਵਾਂ ਬੰਦ