iTree Network Solutions +91-8699235413
iTree Network Solutions +91-8699235413
iTree Network Solutions +91-8699235413
Homeinternationalਉੱਚੀ ਇਮਾਰਤਾਂ ਵਿੱਚ ਭਿਆਨਕ ਅੱਗ: 44 ਮੌਤਾਂ ; 3 ਸ਼ੱਕੀ ਗ੍ਰਿਫ਼ਤਾਰ

ਉੱਚੀ ਇਮਾਰਤਾਂ ਵਿੱਚ ਭਿਆਨਕ ਅੱਗ: 44 ਮੌਤਾਂ ; 3 ਸ਼ੱਕੀ ਗ੍ਰਿਫ਼ਤਾਰ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਬੁੱਧਵਾਰ ਦੁਪਹਿਰ ਹਾਂਗਕਾਂਗ ਦੇ ਤਾਈ ਪੋ ਖੇਤਰ ਵਿਚ ਸਥਿਤ ਇੱਕ ਵੱਡੇ ਹਾਊਸਿੰਗ ਕੰਪਲੈਕਸ ਵਿੰਗ ਫੁਕ ਕੋਰਟ ਵਿੱਚ ਲੱਗੀ ਭਿਆਨਕ ਅੱਗ ਨੇ ਤਬਾਹੀ ਮਚਾ ਦਿੱਤੀ। ਅੱਗ ਨੇ ਕੁੱਲ ਅੱਠ ਉੱਚੀਆਂ ਰਿਹਾਇਸ਼ੀ ਇਮਾਰਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਵਿੱਚ 2,000 ਫਲੈਟਾਂ ਵਿੱਚ ਰਹਿ ਰਹੇ ਹਜ਼ਾਰਾਂ ਲੋਕ ਫਸ ਗਏ। ਅੱਗ ਦੀਆਂ ਭਿਆਨਕ ਲਪਟਾਂ, ਚੀਕਾਂ ਅਤੇ ਘਬਰਾਏ ਹੋਏ ਲੋਕਾਂ ਦੀ ਭੀੜ ਨਾਲ ਦਹਿਸ਼ਤ ਦਾ ਮਾਹੌਲ ਬਣਿਆ ਰਿਹਾ। ਅਧਿਕਾਰੀਆਂ ਦੇ ਅਨੁਸਾਰ ਹੁਣ ਤੱਕ 44 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦੋਂਕਿ ਸੈਂਕੜੇ ਲੋਕ ਲਾਪਤਾ ਹਨ। ਘਟਨਾ ਸਥਾਨ ਦੇ ਨੇੜੇ ਮੌਜੂਦ ਇੱਕ ਫਾਇਰਫਾਈਟਰ ਦੀ ਵੀ ਜਾਨ ਚਲ ਗਈ।

iTree Network Solutions +91-8699235413

ਅੱਗ ਇੰਨੀ ਤੀਬਰ ਕਿ 700 ਤੋਂ ਵੱਧ ਫਾਇਰਫਾਈਟਰ ਤਾਇਨਾਤ

ਹਾਂਗਕਾਂਗ ਸਰਕਾਰ ਮੁਤਾਬਕ, ਅੱਗ ਰਾਤ 2:51 ਵਜੇ ਲੱਗੀ, ਜਿਸ ਤੋਂ ਬਾਅਦ ਤੁਰੰਤ ਰੈਸਕਿਊ ਟੀਮਾਂ ਨੂੰ ਮੋਬਿਲਾਈਜ਼ ਕੀਤਾ ਗਿਆ। ਅੱਗ ਦੇ ਪੱਧਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸਨੂੰ ਬੁਝਾਉਣ ਲਈ 700 ਤੋਂ ਵੱਧ ਫਾਇਰਫਾਈਟਰ ਭੇਜੇ ਗਏ। ਇਮਾਰਤਾਂ ਪੂਰੀ ਤਰ੍ਹਾਂ ਧੂੰਏਂ ਨਾਲ ਘਿਰੀਆਂ ਹੋਈਆਂ ਸਨ, ਅਤੇ ਵਸਨੀਕ ਆਪਣੇ ਘਰਾਂ ਵਿੱਚ ਫਸੇ ਰਹੇ। ਕਈ ਲੋਕ ਬਾਲਕਨੀਆਂ ਤੋਂ ਮਦਦ ਲਈ ਚੀਕਦੇ ਰਹੇ, ਜਦੋਂਕਿ ਰੈਸਕਿਊ ਟੀਮਾਂ ਉਨ੍ਹਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੀਆਂ ਰਹੀਆਂ।

iTree Network Solutions +91-8699235413

ਮਰਨ ਵਾਲਿਆਂ ਵਿੱਚ ਇੱਕ ਫਾਇਰਫਾਈਟਰ ਵੀ ਸ਼ਾਮਲ

ਫਾਇਰ ਡਿਪਾਰਟਮੈਂਟ ਦੇ ਅਫ਼ਸਰ ਚਾਉ ਵਿੰਗ-ਯਿਨ ਨੇ ਦੱਸਿਆ ਕਿ ਮੌਕੇ ’ਤੇ ਮਿਲੇ 36 ਮ੍ਰਿਤਕਾਂ ਵਿੱਚੋਂ 9 ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕੀਤਾ ਗਿਆ। ਛੇ ਹੋਰ ਲੋਕ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਦਾਖ਼ਲ ਕਰਵਾਏ ਗਏ ਹਨ। ਦੁੱਖਦਾਈ ਗੱਲ ਇਹ ਹੈ ਕਿ ਅੱਗ ‘ਚ ਇੱਕ ਫਾਇਰਫਾਈਟਰ ਦੀ ਵੀ ਜਾਨ ਚਲੀ ਗਈ। ਉਸ ਨਾਲ ਦੁਪਹਿਰ 3:30 ਵਜੇ ਸੰਪਰਕ ਟੁੱਟ ਗਿਆ ਸੀ ਅਤੇ ਲਗਭਗ 4 ਵਜੇ ਉਹ ਸੜੇ ਹੋਏ ਜ਼ਖਮਾਂ ਨਾਲ ਮਿਲਿਆ। ਹਸਪਤਾਲ ਪਹੁੰਚਣ ’ਤੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

iTree Network Solutions +91-8699235413
iTree Network Solutions +91-8699235413

3 ਲੋਕ ਗ੍ਰਿਫ਼ਤਾਰ, ਕਾਰਣਾਂ ਦੀ ਜਾਂਚ ਜਾਰੀ

ਪੁਲਿਸ ਨੇ ਘਟਨਾ ਦੇ ਸਬੰਧ ਵਿੱਚ 3 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅੱਗ ਲੱਗਣ ਦੇ ਕਾਰਣਾਂ ਦੀ ਜਾਂਚ ਜਾਰੀ ਹੈ ਅਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕੀ ਇਹ ਹਾਦਸਾ ਸੀ ਜਾਂ ਕਿਸੇ ਲਾਪਰਵਾਹੀ ਦਾ ਨਤੀਜਾ। ਵਿੰਗ ਫੁਕ ਕੋਰਟ ਤਾਈ ਪੋ ਰੇਲਵੇ ਸਟੇਸ਼ਨ ਤੋਂ ਕੇਵਲ 500 ਮੀਟਰ ਦੀ ਦੂਰੀ ’ਤੇ ਹੈ, ਜਿਸ ਕਰਕੇ ਸਟੇਸ਼ਨ ਤੱਕ ਭਿਆਨਕ ਧੂੰਏਂ ਦੀ ਬਦਬੂ ਮਹਿਸੂਸ ਕੀਤੀ ਜਾ ਰਹੀ ਸੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

स्‍ट्रेट ऑफ होर्मुज बंद होने से दुनिया में हाहाकार, फिर भी धड़ल्‍ले से गुजर रहे तेल के शैडो फ्लीट!

तेहरान: इजरायल और अमेरिका के हमले के बाद ईरान ने जो जवाबी कार्रवाईयां की हैं, उनमें स्ट्रेट ऑफ होर्मुज बंद करना शामिल है। स्ट्रेट...

You cannot copy content of this page