ਅੱਜ ਅੰਮ੍ਰਿਤਸਰ ਹਲਕਾ ਪੂਰਬੀ ਦੇ ਇੰਚਾਰਜ ਸਰਦਾਰ ਜਸਬੀਰ ਸਿੰਘ ਗਿੱਲ ਡਿੰਪਾ ਜੀ ਅਤੇ ਹਲਕਾ ਪੂਰਬੀ ਦੇ ਨਿਯੁਕਤ ਕੀਤੇ ਕੋਆਰਡੀਨੇਟਰ ਸ੍ਰੀ ਵਿਕਾਸ ਸੋਨੀ ਜੀ ਦੀ ਹਾਜਰੀ ਵਿਚ ਹਲਕਾ ਪੂਰਬੀ ਦੇ ਬਲੋਕ ਲੈਵਲ, ਬੂਥ ਲੈਵਲ ਦੇ ਹਲਕਾ ਪੂਰਬੀ ਕਾਂਗਰਸੀ ਵਰਕਰਾਂ ਦੇ ਟੀਮ ਵਲੋ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿਚ ਸਰਦਾਰ ਜਸਬੀਰ ਸਿੰਘ ਗਿੱਲ ਡਿੰਪਾ ਜੀ ਨੇ ਹੱਲਕੇ ਵਿੱਚ ਕਾਂਗਰਸ ਵਰਕਰਾ ਤੇ ਅਹੁਦੇਦਾਰਾਂ ਨੂੰ ਇਕਜੁੱਟ ਹੋ ਕੇ ਜ਼ਮੀਨੀ ਪੱਧਰ ਤੇ ਮਿਹਨਤ ਕਰਕੇ ਅੰਮ੍ਰਿਤਸਰ ਹਲਕਾ ਪੂਰਬੀ ਦੀ ਸੀਟ ਕਾਂਗਰਸ ਦੀ ਝੋਲੀ ਪਾਉਣ ਦਾ ਵਿਸ਼ਵਾਸ ਜਤਾਇਆ।
ਇਸ ਮੌਕੇ ਉਹਨਾਂ ਨਾਲ ਹਲਕਾ ਪੂਰਬੀ ਦੇ ਕੌਂਸਲਰ ਮਿੱਥੂ ਮਦਾਨ ਜੀ , ਕੌਂਸਲਰ ਰਾਜੀਵ ਛਾਬੜਾ ਜੀ, ਕੌਂਸਲਰ ਅੰਮ੍ਰਿਤਪਾਲ ਸਿੰਘ ਜੀ,ਲੱਕੀ ਸੰਧੂ ਜੀ, ਸਹਿਮੀ ਜੀ,ਬਲਪ੍ਰੀਤ ਰੋਜ਼ਰ ਜੀ, ਚਿੰਟੂ ਦੁੱਗਲ ਜੀ ,ਸੀਮਾ ਜੀ,ਸੁਦਰਸ਼ਨ ਦੱਸੀ ਜੀ , ਮਾਸਟਰ ਰਣਜੀਤ ਸਿੰਘ ਜੀ,ਕੇ ਬੀ ਮਾਨ ਜੀ, ਨਰਿੰਦਰ ਲਾਡੀ ਜੀ ਤੇ ਹੋਰ ਵੀ ਅਹੁਦੇਦਾਰ ਹਾਜ਼ਿਰ ਹੋਏ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.









