iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਕੁੱਤੇ ਦੇ ਵੱਢਣ ਤੇ ਇੰਜੈਕਸ਼ਨ ਨਾ ਲਗਾਉਣ ਤੇ 6 ਮਹੀਨੇ ਬਾਅਦ ਹੋਈ...

ਕੁੱਤੇ ਦੇ ਵੱਢਣ ਤੇ ਇੰਜੈਕਸ਼ਨ ਨਾ ਲਗਾਉਣ ਤੇ 6 ਮਹੀਨੇ ਬਾਅਦ ਹੋਈ ਮਾਂ ਬੇਟੀ ਦੀ ਮੌਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari;- ਕੁੱਤਿਆਂ ਦੇ ਵੱਢਣ ਦੇ ਬਾਅਦ ਵੈਕਸੀਨ ਨਾ ਲਗਵਾਉਣਾ ਜਾਨਲੇਵਾ ਹੋ ਸਕਦਾ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਪਠਾਨਕੋਟ ਦੇ ਪਿੰਡ ਮੈਰਾ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਕੁੱਤੇ ਵੱਲੋਂ ਵੱਢਣ ਦੇ ਬਾਅਦ ਮਾਂ ਬੇਟੀ ਵੱਲੋਂ ਟੀਕੇ ਨਹੀਂ ਲਗਾਏ ਗਏ ਤਾਂ ਉਹਨਾਂ ਦੀ ਛੇ ਮਹੀਨੇ ਬਾਅਦ ਮੌਤ ਹੋ ਗਈ, ਜ਼ਿਕਰਯੋਗ ਹੈ ਕਿ ਕੱਲ ਸਿਵਲ ਹਸਪਤਾਲ ਪਠਾਨਕੋਟ ਦੇ ਐਮਰਜੰਸੀ ਵਿੱਚ ਮਾਂ ਬੇਟੀ ਆਏ ਹਨ, ਮਾਂ ਪੁਜਾ ਦੀ ਉਮਰ ਲਗਭਗ 40 ਸਾਲ ਅਤੇ ਬੇਟੀ ਸਲੋਨੀ ਦੀ 18 ਸਾਲ ਦੱਸੀ ਜਾ ਰਹੀ ਹੈ।ਕੁੱਤੇ

iTree Network Solutions +91-8699235413

ਮਾਂ ਬੇਟੀ ਨੂੰ ਲਗਭਗ ਛੇ ਮਹੀਨੇ ਪਹਿਲਾਂ ਕੁੱਤੇ ਵੱਲੋਂ ਵੱਢਿਆ ਗਿਆ ਸੀ ਜਿਸ ਤੇ ਉਨਾਂ ਵੱਲੋਂ ਵੈਕਸੀਨ ਨਹੀਂ ਲਗਾਈ ਗਈ, ਜਿਸ ਦੇ ਚਲਦੇ ਉਨਾਂ ਦੇ ਵਿੱਚ ਗੰਭੀਰ ਲੱਛਣ ਦੇਖਣ ਨੂੰ ਮਿਲੇ ਹਨ, ਤੇ ਉਹਨਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪੀੜਤਾਂ ਦੇ ਮੂੰਹ ਵਿੱਚੋਂ ਪਾਣੀ ਆ ਰਿਹਾ ਸੀ, ਚੱਕਰ ਆ ਰਹੇ ਸਨ ਜੋਰ ਜੋਰ ਨਾਲ ਚੀਕ ਰਹੇ ਸਨ, ਅਤੇ ਮਾਂ ਬੇਟੀ ਦੀ ਹਾਲਤ ਗੰਭੀਰ ਨਜ਼ਰ ਆ ਰਹੀ ਸੀ।  

iTree Network Solutions +91-8699235413

ਡਾਕਟਰ ਵੱਲੋਂ ਉਹਨਾਂ ਦਾ ਨਿਰੀਖਣ ਕੀਤਾ ਗਿਆ ਹੈ ਅਤੇ ਉਹਨਾਂ ਵਿੱਚ ਰੈਬਿਜ ਦੀ ਸੰਭਾਵਨਾ ਨਜ਼ਰ ਆ ਰਹੀ ਸੀ ਜਿਸ ਨੂੰ ਦੇਖਦੇ ਹੋਏ ਮਰੀਜ਼ਾਂ ਨੂੰ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਸੀ, ਜਿਸ ਦੇ ਬਾਅਦ ਹਸਪਤਾਲ ਤੋਂ ਬਾਹਰ ਆਉਣ ਦੇ ਬਾਅਦ ਬੇਟੀ ਦੀ ਮੌਤ ਹੋ ਗਈ, ਜਦ ਕਿ ਮਾਂ ਨੂੰ ਜੰਮੂ ਲੈ ਕੇ ਜਾ ਰਹੇ ਸੀ ਕਿ ਰਸਤੇ ਵਿੱਚ ਮੌਤ ਹੋ ਗਈ, ਲੋਕਾਂ ਨੂੰ ਸੁਨੇਹਾ ਦਿੰਦੇ ਹੋਏ ਐਸਐਮਓ ਡਾਕਟਰ ਸੁਨੀਲ ਚੰਦ ਦਾ ਕਹਿਣਾ ਹੈ ਕਿ ਜਦੋਂ ਵੀ ਕੋਈ ਕੁੱਤਾ ਕਿਸੇ ਨੂੰ ਵੱਢਦਾ ਹੈ ਤਾਂ ਮਰੀਜ਼ ਨੂੰ ਐਂਟੀ ਰੈਬਿਜ ਵੈਕਸੀਨ ਲੈਣੀ ਚਾਹੀਦੀ ਹੈ, ਉਹਨਾਂ ਦੱਸਿਆ ਕਿ ਸਿਵਲ ਹਸਪਤਾਲ ਪਠਾਨਕੋਟ ਵਿੱਚ ਐਂਟੀ ਰੈਬਿਜ ਵੈਕਸੀਨ ਮੁਫਤ ਲਗਾਈ ਜਾਂਦੀ ਹੈ,

iTree Network Solutions +91-8699235413
iTree Network Solutions +91-8699235413

ਇਸ ਸੰਬੰਧ ਵਿੱਚ ਸੀਨੀਅਰ ਵੈਟਰਨਰੀ ਅਫਸਰ ਡਾਕਟਰ ਵਿਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਦੋਂ ਕਿਸੇ ਵਿਅਕਤੀ ਨੂੰ ਕੁੱਤੇ ਵੱਲੋਂ ਵੱਡਿਆ ਜਾਂਦਾ ਹੈ ਤਾਂ ਪੀੜਿਤ ਵਿਅਕਤੀ ਵਿੱਚ ਪਹਿਲੇ ਦਿਨ ਤੋਂ ਲੈ ਕੇ ਇੱਕ ਸਾਲ ਦੇ ਵਿੱਚ ਰੈਬਿਜ ਦੇ ਲੱਛਣ ਦੇਖਣ ਨੂੰ ਮਿਲ ਸਕਦੇ ਹਨ, ਇਸ ਲਈ ਸਾਰਿਆਂ ਨੂੰ ਚਾਹੀਦਾ ਹੈ ਕਿ ਕੁੱਤੇ, ਬਿੱਲੀ, ਬਾਂਦਰ ਅਤੇ ਚਮਗਾਦੜ ਦੇ ਵੱਢਣ ਦੇ ਬਾਅਦ ਐਂਟੀ ਰੈਬਿਸ ਵੈਕਸੀਨ ਜਰੂਰ ਲਗਵਾਉਣੀ ਚਾਹੀਦੀ ਹੈ, ਤਾਂ ਜੋ ਅਸੀਂ ਗੰਭੀਰ ਬਿਮਾਰੀ ਤੋਂ ਬਚ ਸਕੀਏ, ਉਹਨਾਂ ਦੱਸਿਆ ਕਿ ਹਰ ਸਾਲ ਲਗਭਗ 25 ਹਜਾਰ ਲੋਕ ਰੈਬਿਜ ਨਾਲ ਮੌਤ ਦਾ ਸ਼ਿਕਾਰ ਬਣ ਰਹੇ ਹਨ, ਇਸ ਲਈ ਕੁੱਤਾ, ਬਿੱਲੀ, ਬਾਂਦਰ ਪਾਲਣ ਵਾਲੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਪਾਲਤੂ ਜਾਨਵਰਾਂ ਨੂੰ ਸਰਕਾਰੀ ਪਸ਼ੂ ਹਸਪਤਾਲ ਤੋਂ ਵੈਕਸੀਨ ਜਰੂਰ ਲਗਵਾਉਣ

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना में युवक की नशे से मौत:एक साल पहले भाई की हादसे में गई थी जान, परिजन बोले- नशे ने पूरा परिवार तबाह किया

Buland kesari/पंजाब सरकार द्वारा नशों के खिलाफ अभियान चलाए जाने के बावजूद युवा नशे की चपेट में आ रहे हैं। लुधियाना के कूमकलां थाना...

You cannot copy content of this page