Buland kesari/Gurdaspur Firing news; ਗੁਰਦਾਸਪੁਰ ਦੇ ਪੁਰਾਣਾ ਸ਼ਾਲਾ ਦੇ ਦਊਵਾਲ ਮੋੜ ‘ਤੇ 2 ਬਦਮਾਸ਼ਾਂ ਅਤੇ ਪੁਲਿਸ ਦੇ ਵਿਚਕਾਰ ਮੁੱਠਭੇੜ ਹੋਈ, ਇਸਦੇ ਮੌਕੇ ਜਦੋਂ ਬਦਮਾਸ਼ਾਂ ਵੱਲੋਂ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਵੱਲੋਂ ਜਵਾਬੀ ਫਾਈਰਿੰਗ ‘ਚ ਦੋਨੋਂ ਬਦਮਾਸ਼ ਜ਼ਖਮੀ ਹੋ ਗਏ।

iTree Network Solutions +91-8699235413

ਜ਼ਖਮੀ ਹਾਲਤ ‘ਚ ਬਦਮਾਸ਼ਾਂ ਨੂੰ ਇਲਾਜ਼ ਲਈ ਹਸਪਤਾਲ ਲਿਜਾਇਆ ਗਿਆ ਹੈ। ਫ਼ਿਲਹਾਲ ਪੁਲਿਸ ਅਗਲੇਰੀ ਕਾਰਵਾਈ ‘ਚ ਜੁੱਟ ਚੁੱਕੀ ਹੈ।

iTree Network Solutions +91-8699235413
iTree Network Solutions +91-8699235413