iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਗੱਡੀ ਚਾਲਕ ਨੇ ਰਸਤੇ ‘ਚ ਬਜ਼ੁਰਗ ਨੂੰ ਦਰੜਿਆ,ਹੋਈ ਮੌਤ, ਸਾਰੀ ਘਟਨਾ CCTV...

ਗੱਡੀ ਚਾਲਕ ਨੇ ਰਸਤੇ ‘ਚ ਬਜ਼ੁਰਗ ਨੂੰ ਦਰੜਿਆ,ਹੋਈ ਮੌਤ, ਸਾਰੀ ਘਟਨਾ CCTV ‘ਚ ਕੈਦ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari ;- ਅੰਮ੍ਰਿਤਸਰ ਦੇ ਬਟਾਲਾ ਰੋਡ ਗਲੀ ਨੰਬਰ 5.ਵਿਜੇ ਨਗਰ ਦੇ ਗਲੀ ਵਿਚ ਡਿੱਗੇ ਬਜੁਰਗ ਨੂੰ ਗੱਡੀ ਥੱਲੇ ਕੁਚਲਿਆ ਗਿਆ ਅਤੇ ਉਸਦੀ ਮੌਕੇ ‘ਤੇ ਮੌਤ ਹੋ ਗਈ। ਇਸ ਸਬੰਧੀ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਾਈਹੈ ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਨੇ ਦੱਸਿਆ ਕਿ ਬੀਤੀ ਰਾਤ ਸਾਨੂੰ ਤਕਰੀਬਨ 2- ਢਾਈ ਵਜੇ ਸਾਡੀ ਗਲੀ ਦੇ ਗਵਾਂਢੀ ਵੱਲੋਂ ਸਾਡਾ ਗੇਟ ਖੜਕਾਇਆ ਗਿਆ। ਜਦ ਗੇਟ ਖੋਲਿਆ ਤਾਂ ਉਸ ਨੇ ਦੱਸਿਆ ਕਿ ਸੰਜੀਵ ਕੁਮਾਰ ਗਲੀ ਵਿੱਚ ਡਿੱਗੇ ਪਏ ਹਨ । ਤੁਸੀਂ ਜਾ ਕੇ ਉਹਨਾਂ ਨੂੰ ਦੇਖ ਲਓ । ਜਦੋਂ ਗੁਆਂਡੀ ਦੀ ਗੱਲ ਸੁਣ ਕੇ ਅਸੀਂ ਸੰਜੀਵ ਕੁਮਾਰ ਦੇ ਨਜ਼ਦੀਕ ਪਹੁੰਚੇ ਤਾਂ ਸਾਨੂੰ ਪਤਾ ਲੱਗਾ ਕਿ ਸੰਜੀਵ ਕੁਮਾਰ ਦੇ ਸਾਹ ਬੰਦ ਹਨ ।ਮੌਤ

iTree Network Solutions +91-8699235413

ਜਿਸ ਤੋਂ ਪਤਾ ਚੱਲਿਆ ਕਿ ਸੰਜੀਵ ਕੁਮਾਰ ਦੀ ਮੌਤ ਹੋ ਚੁੱਕੀ ਹੈ। ਜਦੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਤਾਂ ਬਾਜ਼ਾਰ ਵਿੱਚ ਲੱਗੇ CCTV. ਕੈਮਰੇ ਖੰਗਾਲੇ ਗਏ! ਜਿਸ ਤੋਂ ਪਤਾ ਚੱਲਿਆ ਕਿ ਇੱਕ ਕਾਰ ਚਾਲਕ ਨੌਜਵਾਨ ਸਾਫ ਸੀਸੀ ਟੀਵੀ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਿਸ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲ ਕੇ ਉਸ ਦੀ ਜਾਨ ਲਈ ਹੈ !ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਜੋ ਨੌਜਵਾਨ ਗੱਡੀ ਚਲਾ ਰਿਹਾ ਸੀ ਉਸ ਨੇ ਸੰਜੀਵ ਕੁਮਾਰ ਨੂੰ ਕਾਫੀ ਦੂਰੀ ਤੱਕ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੜੀਸਦਾ ਹੋਇਆ ਲਿਜਾ ਰਿਹਾ ਹੈ। ਇਸ ਦੀ ਘਟਨਾ ਸਾਡੇ ਵੱਲੋਂ ਵਿਜੇ ਨਗਰ ਚੌਂਕੀ ਵਿੱਚ ਦਰਜ ਕਰਾਈ ਗਈ ।

iTree Network Solutions +91-8699235413

iTree Network Solutions +91-8699235413

ਮੌਕੇ ਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਜਦੋਂ ਸੀਸੀਟੀਵੀ ਖੰਗਾਲੀ ਗਈ ਤਾਂ ਪਤਾ ਚੱਲਿਆ ਕਿ ਇੱਕ ਨੌਜਵਾਨ ਜਿਸਨੇ ਲਾਲ ਰੰਗ ਦੀ ਕਮੀਜ਼ ਪਾਈ ਹੈ ਅਤੇ ਉਹ ਵਿਅਕਤੀ ਚੰਗੀ ਤਰ੍ਹਾਂ ਚੱਲ ਵੀ ਨਹੀਂ ਸਕਦਾ ਜਿਸ ਦੀ ਇੱਕ ਲੱਤ ਖਰਾਬ ਹੈ ਜੋ ਕਿ ਕਿਸੇ ਦੇ ਮਕਾਨ ਵਿੱਚ ਕਿਰਾਏ ਤੇ ਰਹਿੰਦਾ ਹੈ। ਕਾਫੀ ਲੰਬਾ ਸਮਾਂ ਬੀਤ ਜਾਣ ਮਗਰੋਂ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਅਤੇ ਜੋ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਗੱਡੀ ਦੇ ਥੱਲੇ ਕੁਚਲਿਆ ਸੀ ਉਹ ਕਾਰ ਸਵਾਰ ਨੌਜਵਾਨ ਵਿਜੇ ਨਗਰ ਇਲਾਕੇ ਦੇ ਇੱਕ ਘਰ ਵਿੱਚ ਕਿਰਾਏ ਤੇ ਰਹਿੰਦਾ ਹੈ।

iTree Network Solutions +91-8699235413
iTree Network Solutions +91-8699235413

ਜਿਸ ਦਾ ਮੌਕੇ ਤੇ ਹੀ ਬੁਲਟ ਮੋਟਰਸਾਈਕਲ ਥਾਣਾ ਵਿਜੇ ਨਗਰ ਚੌਂਕੀ ਵੱਲੋਂ ਆਪਣੀ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਉਹ ਨੌਜਵਾਨ ਆਪਣੀ ਕਾਰ ਜਿਸ ਵਿੱਚ ਸੰਜੀਵ ਕੁਮਾਰ ਨੂੰ ਮੌਤ ਦੇ ਘਾਟ ਉਤਾਰਿਆ ਸੀ ਦੋਸ਼ੀ ਆਪਣੀ ਕਾਰ ਲੈ ਕੇ ਫਰਾਰ ਹੈ । ਦੂਸਰੇ ਪੱਖ ਵਿੱਚ ਥਾਣਾ ਸਦਰ ਦੇ ਐਸਐਚ ਓ ਹਰਸਦੀਪ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਨੇ ਸੰਜੀਵ ਕੁਮਾਰ ਨੂੰ ਆਪਣੀ ਗੱਡੀ ਦੇ ਟਾਇਰਾਂ ਥੱਲੇ ਕੁਚਲਿਆ ਸੀ ਉਹ ਨੌਜਵਾਨ ਘਰ ਤੋਂ ਫਰਾਰ ਹੈ । ਜਿਸ ਦੇ ਉੱਪਰ ਥਾਣਾ ਸਦਰ ਦੇ ਅਧੀਨ ਆਉਣ ਦੀ ਚੌਂਕੀ ਵਿਜੇ ਵਿੱਚ ਮੁਕਦਮਾ ਦਰਜ ਕਰ ਲਿਆ ਗਿਆ ਹੈ ਅਤੇ ਉਸ ਦੋਸ਼ੀ ਨੂੰ ਫੜਨ ਵਿੱਚ ਪੁਲਿਸ ਕਾਰਵਾਈ ਕਰ ਰਹੀ ਹੈ। ਮ੍ਰਿਤਕ ਸੰਜੀਵ ਕੁਮਾਰ ਦੇ ਪਰਿਵਾਰ ਵੱਲੋਂ ਚੌਂਕੀ ਵਿਜੇ ਨਗਰ ਪਹੁੰਚ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

सैलून में हंगामा:पार्टनरशिप के लेकर विवाद, महिला ने लगाए उत्पीड़न करने और जबरन कब्जे के आरोप

Buland kesari/पंजाब के लुधियाना में सराभा नगर स्थित हेयर मास्टर सैलून में हंगामा हो गया। सैलून में काम कर रही एक महिला ने अपने...

You cannot copy content of this page