iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਜਲੰਧਰ ਦੇ ਪ੍ਰਿਥਵੀ ਨਗਰ 'ਚ ਕਥਿਤ ਨਾਜਾਇਜ਼ ਉਸਾਰੀ ਦਾ ਮਾਮਲਾ, ਨਿਗਮ ਕਮਿਸ਼ਨਰ...

ਜਲੰਧਰ ਦੇ ਪ੍ਰਿਥਵੀ ਨਗਰ ‘ਚ ਕਥਿਤ ਨਾਜਾਇਜ਼ ਉਸਾਰੀ ਦਾ ਮਾਮਲਾ, ਨਿਗਮ ਕਮਿਸ਼ਨਰ ਨੂੰ ਸ਼ਿਕਾਇਤ

Date:

National News

Buland Kesari: ਜਲੰਧਰ/ ਸ਼ਹਿਰ ਦੇ ਪ੍ਰਿਥਵੀ ਨਗਰ ਇਲਾਕੇ ਵਿੱਚ ਇੱਕ ਮਕਾਨ ਦੀ ਕਥਿਤ ਨਾਜਾਇਜ਼ ਉਸਾਰੀ ਨੂੰ ਲੈ ਕੇ ਨਗਰ ਨਿਗਮ ਕੋਲ ਸ਼ਿਕਾਇਤ ਕੀਤੀ ਗਈ ਹੈ। ਸ਼ਿਕਾਇਤਕਰਤਾ ਰਿਧਮ ਟੰਡਨ ਵੱਲੋਂ 19 ਅਗਸਤ 2026 ਨੂੰ ਨਗਰ ਨਿਗਮ ਕਮਿਸ਼ਨਰ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜੀ ਗਈ।

iTree Network Solutions +91-8699235413

ਸ਼ਿਕਾਇਤ ਵਿੱਚ ਮਕਾਨ ਨੰਬਰ 5, ਪ੍ਰਿਥਵੀ ਨਗਰ, ਓਮ ਜਨਰਲ ਸਟੋਰ/ਟਵਿੰਕਲ ਟਵਿੰਕਲ ਮਾਡਲ ਸਕੂਲ ਨੇੜੇ ਹੋ ਰਹੀ ਉਸਾਰੀ ‘ਤੇ ਸਵਾਲ ਚੁੱਕੇ ਗਏ ਹਨ। ਸ਼ਿਕਾਇਤਕਰਤਾ ਮੁਤਾਬਕ ਉਸਾਰੀ ਸਬੰਧੀ ਨਗਰ ਨਿਗਮ ਤੋਂ ਲੋੜੀਂਦੀ ਕਾਨੂੰਨੀ ਮਨਜ਼ੂਰੀ/ਸਰਟੀਫਿਕੇਟ ਨਾ ਹੋਣ ਦਾ ਦਾਅਵਾ ਕੀਤਾ ਗਿਆ ਹੈ।

iTree Network Solutions +91-8699235413

ਸ਼ਿਕਾਇਤ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਸਾਰੀ ਕਾਰਨ ਆਸ-ਪਾਸ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਅਤੇ ਸਿਕਿਊਰਿਟੀ ਨੂੰ ਲੈ ਕੇ ਚਿੰਤਾ ਪੈਦਾ ਹੋਈ ਹੈ। ਸ਼ਿਕਾਇਤਕਰਤਾ ਨੇ ਨਗਰ ਨਿਗਮ ਤੋਂ ਮਾਮਲੇ ਦੀ ਜਾਂਚ ਕਰਕੇ ਜਲਦ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਮਕਾਨ ਮਾਲਕ ਦਾ ਨਾਮ ਵੀ ਸ਼ਿਕਾਇਤ ਵਿੱਚ ਸਾਹਮਣੇ ਆਇਆ:

ਸ਼ਿਕਾਇਤ ਨਾਲ ਸਬੰਧਤ ਜਾਣਕਾਰੀ ਮੁਤਾਬਕ ਇਸ ਉਸਾਰੀ ਦੇ ਮਾਲਕ ਵਜੋਂ ਅੰਕੁਸ਼ ਵਿਗ ਪੁੱਤਰ ਗੁਲਸ਼ਨ ਵਿਗ ਦਾ ਨਾਮ ਦੱਸਿਆ ਗਿਆ ਹੈ। ਹਾਲਾਂਕਿ ਇਸ ਦੀ ਅਧਿਕਾਰਤ ਪੁਸ਼ਟੀ ਨਗਰ ਨਿਗਮ ਦੇ ਰਿਕਾਰਡ ਤੋਂ ਹੋਣੀ ਬਾਕੀ ਹੈ।

iTree Network Solutions +91-8699235413

ਸੱਜੇ ਪਾਸੇ ਦੀ ਕੰਧ ਨੂੰ ਲੈ ਕੇ ਵੀ ਇਤਰਾਜ਼:

ਸ਼ਿਕਾਇਤਕਰਤਾ ਵੱਲੋਂ ਮਕਾਨ ਦੇ ਸੱਜੇ ਪਾਸੇ ਬਣੀ ਕੰਧ ‘ਤੇ ਵੀ ਸਵਾਲ ਉਠਾਇਆ ਗਿਆ ਹੈ। ਦੋਸ਼ ਹੈ ਕਿ ਇਹ ਹਿੱਸਾ ਪੁਰਾਣੇ ਕਾਨੂੰਨੀ ਕਾਗਜ਼ਾਂ ਵਿੱਚ ਦਰਜ ਪੈਮਾਇਸ਼ ਦੇ ਮੁਤਾਬਕ ਨਹੀਂ ਹੈ ਅਤੇ ਕਥਿਤ ਤੌਰ ‘ਤੇ ਵਾਧੂ ਉਸਾਰੀ ਕੀਤੀ ਗਈ ਹੈ।

ਮੌਕੇ ਦੀਆਂ ਤਸਵੀਰਾਂ ਵਿੱਚ ਮਕਾਨ ਦੀ ਬਾਹਰੀ ਉਸਾਰੀ ਅਤੇ ਉਸ ਦੇ ਆਲੇ-ਦੁਆਲੇ ਚੱਲ ਰਹੇ ਕੰਮ ਨੂੰ ਦੇਖਿਆ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਨਗਰ ਨਿਗਮ ਵੱਲੋਂ ਮੌਕੇ ਦੀ ਪੈਮਾਇਸ਼ ਅਤੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਂਦੀ ਹੈ।

iTree Network Solutions +91-8699235413

ਨੋਟ: ਉਪਰੋਕਤ ਖ਼ਬਰ ਵਿੱਚ ਨਾਜਾਇਜ਼ ਉਸਾਰੀ ਸਬੰਧੀ ਦਾਅਵੇ ਸ਼ਿਕਾਇਤਕਰਤਾ ਵੱਲੋਂ ਕੀਤੇ ਗਏ ਹਨ। ਇਨ੍ਹਾਂ ਦੀ ਅਧਿਕਾਰਤ ਪੁਸ਼ਟੀ ਨਗਰ ਨਿਗਮ ਦੀ ਜਾਂਚ ਤੋਂ ਬਾਅਦ ਹੀ ਹੋਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

सावन की अष्टमी पर राजेश्वरी धाम में भव्य आयोजन, श्रद्धालुओं ने मां के दरबार में टेका माथा

Buland Kesari/ जालंधर: बस्ती शेख रोड स्थित राजेश्वरी धाम देवी राजरानी वैष्णो मंदिर में आज सावन की अष्टमी के पावन अवसर पर धार्मिक कार्यक्रम...

You cannot copy content of this page