iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਜਲੰਧਰ ਦੇ ਲੋਕਾਂ ਨੂੰ ਨਹੀਂ ਮਿਲੀ ਅਕਤੂਬਰ ਮਹੀਨੇ ਦੀ ਪੈਨਸ਼ਨ? ਬਜ਼ੁਰਗ, ਅਪਾਹਜ਼...

ਜਲੰਧਰ ਦੇ ਲੋਕਾਂ ਨੂੰ ਨਹੀਂ ਮਿਲੀ ਅਕਤੂਬਰ ਮਹੀਨੇ ਦੀ ਪੈਨਸ਼ਨ? ਬਜ਼ੁਰਗ, ਅਪਾਹਜ਼ ਤੇ ਵਿਧਵਾਵਾਂ ਸਭ ਨਾਰਾਜ਼!

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਜੇ ਸਰਕਾਰ ਕੋਲ ਪੈਸੇ ਨਹੀਂ ਹਨ ਤਾਂ ਕਿਸ ਅਧਾਰ ਤੇ ਵੱਡੇ ਵੱਡੇ ਵਾਅਦੇ ਲੋਕਾਂ ਨਾਲ ਕਰੀ ਜਾ ਰਹੀ ਹੈ?

iTree Network Solutions +91-8699235413

Buland Kesari/ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰਨ ਤੋਂ ਬਿਲਕੁਲ ਵੀ ਪਿੱਛੇ ਨਹੀਂ ਹਟ ਰਹੀ! ਚਾਹੇ ਉਹ 10 ਲੱਖ ਰੁਪਏ ਦੀ ਇੰਸ਼ੋਰੈਂਸ ਦਾ ਵਾਅਦਾ ਹੋਵੇ, ਚਾਹੇ ਮਹਿਲਾਵਾਂ ਨੂੰ 1 ਹਜ਼ਾਰ ਰੁਪਆ ਮਹੀਨਾ ਦੇਣ ਦੀ ਗੱਲ ਹੋਵੇ ਜਾਂ ਹੋਰ ਅਨੇਕਾਂ ਅਜਿਹੇ ਵਾਅਦੇ!

iTree Network Solutions +91-8699235413

ਜੋ ਸਰਕਾਰ ਆਪਣੇ ਵੋਟ ਪੱਕੇ ਕਰਨ ਲਈ ਤੈਸ਼ ਵਿੱਚ ਆ ਕੇ ਕਰ ਤਾ ਜਾਂਦੀ ਹੈ ਪਰ ਜੇ ਸਰਕਾਰ ਕੋਲ ਪੈਸੇ ਨਹੀਂ ਹਨ ਤਾਂ ਇਹ ਵਾਅਦੇ ਕਿਵੇਂ ਪੂਰੇ ਕਰੇਗੀ? ਇਹ ਵੱਡਾ ਸਵਾਲ ਹੈ! ਅਜਿਹੇ ਹੀ ਸਵਾਲ ਨਾਲ ਜੂਝ ਰਹੇ ਹਨ ਜਲੰਧਰ ਸ਼ਹਿਰ ਦੇ ਬਜ਼ੁਰਗ, ਅਪਾਹਜ ਅਤੇ ਹੋਰ ਪੈਨਸ਼ਨਰ ਜਿਨਾਂ ਤੋਂ ਸਰਕਾਰ ਨੂੰ ਹਰ ਮਹੀਨੇ ਮਿਲਣ ਵਾਲੀ ਪੈਨਸ਼ਨ ਸਮੇਂ ਸਿਰ ਨਹੀਂ ਮਿਲ ਰਹੀ!

iTree Network Solutions +91-8699235413

ਇੰਨਾ ਹੀ ਨਹੀਂ ਅਕਤੂਬਰ ਮਹੀਨੇ ਦੀ ਪੈਨਸ਼ਨ ਵੀ ਲੋਕਾਂ ਦੇ ਖਾਤਿਆਂ ਵਿੱਚ ਅਜੇ ਤੱਕ ਨਹੀਂ ਆਈ। ਅਜਿਹੇ ਹੀ ਇੱਕ ਪਰੇਸ਼ਾਨ ਬਜ਼ੁਰਗ ਮਹੇਸ਼ ਸ਼ਰਮਾ ਦਾ ਕਹਿਣਾ ਹੈ ਕਿ ਸਰਕਾਰ ਕੋਲ ਜੇਕਰ ਪੈਸੇ ਨਹੀਂ ਹਨ ਤਾਂ ਫਿਰ ਕਿਸੇ ਅਧਾਰ ‘ਤੇ ਲੋਕਾਂ ਨਾਲ ਵੱਡੇ ਵੱਡੇ ਵਾਅਦੇ ਕਰ ਰਹੀ ਹੈ! ਜੇ ਬਜ਼ੁਰਗਾਂ , ਵਿਧਵਾਵਾਂ ਅਤੇ ਅਪਾਹਜਾ ਨੂੰ ਪੈਨਸ਼ਨ ਹੀ ਨਹੀਂ ਸਮੇਂ ਸਿਰ ਮਿਲੇਗੀ ਤਾਂ ਉਹ ਆਪਣਾ ਜਰੂਰੀ ਖਰਚਾ ਕਿਵੇਂ ਚਲਾਉਣਗੇ?

iTree Network Solutions +91-8699235413

ਉਧਰ ਇਸ ਮਾਮਲੇ ਵਿੱਚ ਜਦੋਂ ਜਿਲਾ ਸਮਾਜਿਕ ਸੁਰੱਖਿਆ ਆਫਿਸ ਦੇ ਸੁਪਰਡੈਂਟ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਬਿੱਲ ਬਣਾ ਕੇ ਸਰਕਾਰ ਨੂੰ ਭੇਜੇ ਜਾ ਚੁੱਕੇ ਹਨ ਅਕਤੂਬਰ ਦੇ ਇਲਾਵਾ ਨਵੰਬਰ ਦੇ ਬਿੱਲ ਵੀ ਬਣਾ ਕੇ ਭੇਜੇ ਜਾ ਚੁੱਕੇ ਹਨ। ਪੈਨਸ਼ਨ ਸਰਕਾਰ ਵੱਲੋਂ ਜਲਦੀ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ’ਤੇ, ਜਨਤਾ ਨਾਲ ਸਿੱਧੀ ਮੁਲਾਕਾਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਜਲੰਧਰ ਦਾ ਦੌਰਾ ਕਰਨਗੇ। ਇਸ ਦੌਰੇ ਦੌਰਾਨ ਉਹ ਸੂਬੇ ਦੇ ਪ੍ਰਸ਼ਾਸਕੀ ਕੰਮਾਂ ਅਤੇ ਵਿਕਾਸ ਪ੍ਰੋਜੈਕਟਾਂ ਦੀ...

You cannot copy content of this page