iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਜਲੰਧਰ Modal Town ਦੇ The DOLCE ਰੈਸਟੋਰੈਂਟ 'ਤੇ ਲੱਗੇ ਬਿਜਲੀ ਚੋਰੀ ਦੇ...

ਜਲੰਧਰ Modal Town ਦੇ The DOLCE ਰੈਸਟੋਰੈਂਟ ‘ਤੇ ਲੱਗੇ ਬਿਜਲੀ ਚੋਰੀ ਦੇ ਆਰੋਪ! ਦੇਰ ਰਾਤ ਪਹੁੰਚੀ ਪੁਲਿਸ ਤੇ ਬਿਜਲੀ ਅਧਿਕਾਰੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਨਾਲ ਵਾਲੀ ਇਮਾਰਤ ਦੇ ਸੰਚਾਲਕਾਂ ਨੇ ਕਿਹਾ; ਸਾਡੇ ਮੀਟਰ ਤੋਂ ਤਾਰ ਚੋਰੀ ਕਰਕੇ Dolce Bar Rooftop ਰੈਸਟੋਰੈਂਟ ਵਾਲੇ ਚੋਰੀ ਕਰ ਰਹੇ ਸਨ ਬਿਜਲੀ

iTree Network Solutions +91-8699235413

The DOLCE electricity theft, Jalandhar News/ Buland Kesari ਜਲੰਧਰ ਦੇ ਮਾਡਲ ਟਾਊਨ ਤੋਂ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਬੇਹਦ ਸ਼ਰਮਨਾਕ ਤਰੀਕੇ ਨਾਲ ਇੱਕ ਮਸ਼ਹੂਰ ਰੈਸਟੋਰੈਂਟ Dolce Bar Rooftop ਵੱਲੋਂ ਆਪਣੇ ਨਾਲ ਲੱਗਦੀ ਕਮਰਸ਼ੀਅਲ ਬਿਲਡਿੰਗ ਦੇ ਮੀਟਰ ਤੋਂ ਤਾਰ ਪਾ ਕੇ ਕਥਿਤ ਢੰਗ ਨਾਲ ਚੋਰੀ ਦੀ ਬਿਜਲੀ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ!

ਗੁਆਂਢ ਵਾਲੀ ਬਿਲਡਿੰਗ ਦੇ ਮਾਲਿਕ ਨੇ ਬਣਾਈ ਵੀਡੀਓ ਤੇ ਕੀਤੀ Complaint!

iTree Network Solutions +91-8699235413

ਇਸਦੇ ਨਾਲ ਵਾਲੀ ਬਿਲਡਿੰਗ ਦੇ ਮਾਲਿਕ ਸਤਿੰਦਰਪਾਲ ਸਿੰਘ ਕੈਪਟਨ ਅਤੇ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਇਸ ਦੀ ਸ਼ਿਕਾਇਤ ਬਿਜਲੀ ਵਿਭਾਗ ਨੂੰ ਕੀਤੀ ਗਈ ਸੀ ਅਤੇ ਚੋਰੀ ਕੀਤੀ ਜਾ ਰਹੀ ਬਿਜਲੀ ਦੀ ਤਾਰ ਦੀ ਵੀ ਪੂਰੀ ਵੀਡੀਓ ਬਣਾਈ ਹੋਈ ਸੀ।

Read This *OECC ਕੰਪਨੀ ਦਾ ਮਾਲਿਕ ਟਰੈਵਲ ਏਜੰਟ ਬੀਰੀ ਚਾਵਲਾ ਲੁਧਿਆਣਾ ਪੁਲਿਸ ਨੇ ਕੀਤਾ ਗ੍ਰਿਫਤਾਰ*

ਦੇਰ ਰਾਤ ਥਾਣਾ ਨੰਬਰ ਛੇ ਦੀ ਪੁਲਿਸ ਅਤੇ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਛਾਪਾਮਾਰੀ ਕਰਕੇ ਬਿਜਲੀ ਚੋਰੀ ਕਰਦਿਆਂ ਰੈਸਟੋਰੈਂਟ ਵਾਲਿਆਂ ਨੂੰ ਰੰਗੇ ਹੱਥੀ ਫੜਿਆ?

iTree Network Solutions +91-8699235413

ਜਿਸ ਤੋਂ ਬਾਅਦ ਮੌਕੇ ‘ਤੇ ਮੀਡੀਆ ਅਤੇ ਹੋਰ ਲੋਕ ਪਹੁੰਚ ਗਏ। ਕਾਫੀ ਦੇਰ ਤੱਕ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਰੈਸਟੋਰੈਂਟ ਦੀ ਚੈਕਿੰਗ ਹੁੰਦੀ ਰਹੀ, ਪਰ ਮੀਡੀਆ ਦੇ ਸਾਹਮਣੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਅਤੇ ਪੁਲਿਸ ਵਾਲਿਆਂ ਨੇ ਅਜੇ ਤੱਕ ਇਹ ਗੱਲ ਸਪਸ਼ਟ ਨਹੀਂ ਕੀਤੀ ਕਿ ਬਿਜਲੀ ਚੋਰੀ ਹੋ ਰਹੀ ਸੀ ਜਾਂ ਨਹੀਂ?

ਕੀ ਬੋਲੇ ਪੁਲੀਸ ਅਧਿਕਾਰੀ?

iTree Network Solutions +91-8699235413

ਮਾਮਲੇ ਬਾਰੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਐਸਡੀਓ ਬਿਜਲੀ ਵਿਭਾਗ ਦੀ ਰਿਪੋਰਟ ਤੋਂ ਬਾਅਦ ਹੀ ਅਗਲਾ ਐਕਸ਼ਨ ਲਿਆ ਜਾਵੇਗਾ। ਪਰ ਜਿਸ ਤਰੀਕੇ ਦੇ ਨਾਲ ਮਸ਼ਹੂਰ ਰੈਸਟੋਰੈਂਟ Dolce Bar Rooftop ਉੱਤੇ ਬਿਜਲੀ ਚੋਰੀ ਦੇ ਆਰੋਪ ਲੱਗੇ ਹਨ, ਇਹ ਬੇਹਦ ਸ਼ਰਮਨਾਕ ਹਨ ਅਤੇ ਇਸ ਦੇ ਨਾਲ ਰੈਸਟੋਰੈਂਟ ਦੀ ਸਾਖ ਨੂੰ ਵੀ ਧੱਕਾ ਲੱਗਾ ਹੈ।

Read This *Jalandhar ;- गलत तरीके से बनीं बिल्डिंग पर नहीं की नगर निगम ने कार्रवाई? अब CM के पास जाएगी Complaint !*

ਉਧਰ ਮੀਡੀਆ ਨੇ ਮਾਮਲੇ ਬਾਰੇ ਰੈਸਟੋਰੈਂਟ ਦੇ ਮਾਲਕਾਂ ਅਤੇ ਸੰਚਾਲਕਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨਾਲ ਸੰਪਰਕ ਨਹੀਂ ਹੋ ਸਕਿਆ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जालंधर में निजी अस्पताल के बाहर फायरिंग:भाई को बचाने आए युवक को गोली मारी, परिचित का हाल जानने के लिए आया था

Buland kesari/जालंधर के कालियां कॉलोनी स्थित निजी अस्पताल के बाहर पुरानी रंजिश के चलते बदमाशों ने एक युवक पर अंधाधुंध फायरिंग कर दी। इस...

You cannot copy content of this page