iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਜਲੰਧਰ ਨੂੰ ਬੈਂਕਾਕ ਬਣਾਉਣ ਤੇ ਤੁਲੇ ਕੁਝ ਨੌਜਵਾਨ

ਜਲੰਧਰ ਨੂੰ ਬੈਂਕਾਕ ਬਣਾਉਣ ਤੇ ਤੁਲੇ ਕੁਝ ਨੌਜਵਾਨ

Date:

National News

ਜਲੰਧਰ ਨੰਬਰ ਦੀ ਕਾਰ ਦੀ ਛੱਤ ‘ਤੇ ਬੈਠ ਕੇ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆਏ ਮੁੰਡਾ ਕੁੜੀ , ਦੇਖੋ Video

iTree Network Solutions +91-8699235413

ਜਲੰਧਰ ਨੂੰ ਬੈਂਕਾਕ ਬਣਾਉਣ ਤੇ ਤੁਲੇ ਕੁਝ ਨੌਜਵਾਨ

iTree Network Solutions +91-8699235413

Buland Kesari/ ਪੰਜਾਬ ਗੁਰੂਆਂ ਪੀਰਾਂ ਸੰਤਾਂ ਮਹਾਤਮਾਵਾਂ ਦੀ ਧਰਤੀ ਹੈ, ਪਰ ਇਸ ਨੂੰ ਹੁਣ ਲਗਾਤਾਰ ਸੰਸਕ੍ਰਿਤੀਕ ਤੌਰ ਤੇ ਨਸ਼ਟ ਕਰਨ ਦੀਆਂ ਕੋਸ਼ਿਸ਼ਾਂ ਤੇਜ਼ ਹੋ ਚੁੱਕੀਆਂ ਹਨ।

iTree Network Solutions +91-8699235413

ਖਾਸ ਕਰ ਨੌਜਵਾਨ ਪੀੜੀ ਪੰਜਾਬ ਨੂੰ ਬੈਂਕਾਕ ਬਣਾਉਣ ਤੇ ਤੁਲੀ ਹੋਈ ਹੈ। ਥਾਂ-ਥਾਂ ਤੇ ਹੁੱਕਾ ਬਾਰ , ਜੂਏ ਦੇ ਅੱਡੇ, ਪੱਬ ਬਾਰ ਤੇ ਮਸਾਜ ਪਾਰਲਰ ਖੁੱਲ ਚੁੱਕੇ ਹਨ। ਜਿਸ ਤੋਂ ਸਾਫ ਹੈ ਕਿ ਪੰਜਾਬ ਦਾ ਕਲਚਰ ਤਬਾਹ ਕੀਤਾ ਜਾ ਰਿਹਾ ਹੈ।

ਅਜਿਹੀ ਹੀ ਇੱਕ ਵੀਡੀਓ ਦੋ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਜਲੰਧਰ ਨੰਬਰ ਦੀ ਇੱਕ ਕਾਰ ਦੀ ਛੱਤ ‘ਤੇ ਬੈਠੇ ਮੁੰਡਾ ਕੁੜੀ ਆਪਸ ਵਿੱਚ ਸਮੂਚਾਂ (ਚੁੰਮਾ ਚਾਟੀ) ਕਰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਕਾਰ ਚੱਲ ਰਹੀ ਹੈ, ਉੱਚੀ ਆਵਾਜ਼ ਵਿੱਚ ਗਾਣੇ ਚੱਲ ਰਹੇ ਹਨ ਅਤੇ ਇਹ ਲੜਕਾ ਲੜਕੀ ਸ਼ਰੇਆਮ ਸੜਕ ‘ਤੇ ਅਸ਼ਲੀਲਤਾ ਫਹਿਰਾ ਰਹੇ ਹਨ।

iTree Network Solutions +91-8699235413

ਵੀਡੀਓ ਪੰਜਾਬ ਭਰ ਵਿੱਚ ਫੋਨਾਂ ‘ਚ ਖੂਬ ਵਾਇਰਲ ਹੋ ਰਹੀ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਕੋਈ ਐਕਸ਼ਨ ਨਹੀਂ ਲਿਆ ਗਿਆ। ਅਜਿਹੀ ਵੀਡੀਓ ਤੋਂ ਬਾਅਦ ਪੰਜਾਬ ਦੇ ਕਈ ਕਲਚਰਲ ਸੰਗਠਨ ਬੇਹਦ ਨਰਾਜ਼ ਨਜ਼ਰ ਆ ਰਹੇ ਹਨ। ਜਿਨਾਂ ਦੀ ਮੰਗ ਹੈ ਕਿ ਜਲੰਧਰ ਪੁਲਿਸ ਕਮਿਸ਼ਨਰ ਇਸ ਕਾਰ ਦਾ ਪਤਾ ਲਗਾ ਕੇ ਉਸ ਤੇ ਸਵਾਰ ਨੌਜਵਾਨਾਂ ਖਿਲਾਫ਼ ਜਲਦ ਤੋਂ ਜਲਦ ਐਕਸ਼ਨ ਲੈਣ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

*तीन दिवसीय देशव्यापी बैंक हड़ताल को लेकर UFBU की जालंधर इकाई ने की प्रेस कॉन्फ्रेंस*

*कन्वीनर एस.पी.एस. विर्क की अध्यक्षता में हुई प्रेस वार्ता,...

ਪੰਜਾਬ ਪੁਲਿਸ ਦਾ ਇੰਸਪੈਕਟਰ 3 ਕਿਲੋ ਹੈਰੋਇਨ ਸਮੇਤ ਕਾਬੂ

6 ਪਿਸਤੌਲ ਵੀ ਬਰਾਮਦ, ਕਾਊਂਟਰ ਇੰਟੈਲੀਜੈਂਸ ਵਿੱਚ ਸੀ ਤਾਇਨਾਤ;...

GMADA ’ਚ ED ਦੀ ਰੇਡ ਦੂਜੇ ਦਿਨ ਵੀ ਜਾਰੀ, ਦਫ਼ਤਰ ’ਚ ਹੀ ਡੇਰਾ! 150 ਕਰੋੜ ਦੇ ਕਥਿਤ CLU ਮਾਮਲੇ ਦੀ ਜਾਂਚ ’ਚ ਵਧੀ...

Buland Kesari/ ਮੁਹਾਲੀ: ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA)...

LEAVE A REPLY

Please enter your comment!
Please enter your name here

Related News

ਜਲੰਧਰ ਨਾਰਥ ਹਲਕੇ ਦੇ ਇੰਚਾਰਜ ਤੇ ਮੇਅਰ ਵਨੀਤ ਧੀਰ ਦਾ ਹੈਨਰੀ ਦੇ ਚੇਲਿਆਂ ਨੂੰ ਕਰਾਰਾ ਜਵਾਬ, ਕਿਹਾ—‘ਧਰਨਾ ਦੇਣਾ ਹੈ ਤਾਂ ਅਵਤਾਰ ਹੈਨਰੀ ਦੇ ਦਫ਼ਤਰ...

Buland Kesari/ ਜਲੰਧਰ, 30 ਸਤੰਬਰ 2026। ਜਲੰਧਰ ਨਾਰਥ ਵਿਧਾਨ ਸਭਾ ਹਲਕੇ ਵਿੱਚ ਵਿਕਾਸ ਕਾਰਜਾਂ ਨੂੰ ਲੈ ਕੇ ਕਾਂਗਰਸ ਵੱਲੋਂ ਲਗਾਏ ਗਏ ਧਰਨੇ ਤੋਂ ਬਾਅਦ...

You cannot copy content of this page