Buland kesari /Blast in Dhanola temple’s langar hall;ਧਨੋਲਾ ਤੇ ਪ੍ਰਾਚੀਨ ਮੰਦਰ ਵਿੱਚ ਹੋਇਆ ਵੱਡਾ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਿਥੇ ਕਿ ਸੰਗਤ ਲਈ ਤਿਆਰ ਹੋ ਰਹੇ ਲੰਗਰਹਾਲ ‘ਚ ਤੇਲ ਵਾਲੀ ਭੱਠੀ ਤੋਂ ਗੈਸ ਸਿਲੰਡਰ ਭਿਆਨਕ ਅੱਗ ਦੀ ਚਪੇਟ ‘ਚ ਆ ਗਿਆ ਜਿਸ ਨਾਲ ਜ਼ੋਰਦਾਰ ਬਲਾਸਟ ਹੋਇਆ।
ਇਸ ਘਟਨਾ ‘ਚ ਅੱਗ ਵਿੱਚ ਝੁਲਸਣ ਕਾਰਨ ਲੰਗਰ ਤਿਆਰ ਕਰਨ ਵਾਲੇ 16 ਦੇ ਕਰੀਬ ਵਿਅਕਤੀ ਬੁਰੀ ਤਰ੍ਹਾਂ ਝੁਲਸੇ ਗਏ ਤੇ ਝੁਲਸਣ ਵਾਲਿਆਂ ਵਿੱਚੋਂ 6 ਦੀ ਹਾਲਤ ਗੰਭੀਰ ਹੈ।
ਫ਼ਿਲਹਾਲ ਪੀੜਤਾਂ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਕੀਤਾ ਗਿਆ ਰੈਫਰ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਗਈ ਹੈ।

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.








