Dalbir Goldy MLA Back to Congress/Buland Kesari; ਆਮ ਆਦਮੀ ਪਾਰਟੀ AAP ਨੂੰ ਗਿੱਦੜਵਾਹਾ ਤੋਂ ਕਰਾਰਾ ਝਟਕਾ ਲੱਗਾ ਹੈ! ਜਿੱਥੋਂ MLA ਦਲਬੀਰ ਗੋਲਡੀ ਜੋਕਿ ਕਾਂਗਰਸ ਛੱਡ ਆਮ ਆਦਮੀ ਪਾਰਟੀ join ਕਰ ਗਏ ਸੀ। ਹੁਣ ਘਰ ਵਾਪਸੀ ਕਰਕੇ ਦੁਬਾਰਾ ਕਾਂਗਰਸ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ।
ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਗੋਲਡੀ ਦਾ ਗਿੱਦਰੜਵਾਹਾ ਆਉਣਾ ‘ਤੇ ਸਵਾਗਤ ਕੀਤਾ। ਇਸ ਮੌਕੇ ਦਲਵੀਰ ਗੋਲਡੀ ਨੇ ਅੰਮ੍ਰਿਤਾ ਵੜਿੰਗ ਦੀ ਚੋਣ ਮੁਹਿੰਮ ‘ਚ ਹਿੱਸਾ ਲਿਆ ਅਤੇ ਹਲਕੇ ਦੇ ਵੱਖ-ਵੱਖ ਪਿੰਡਾਂ ‘ਚ ਜਾਕੇ ਅੰਮ੍ਰਿਤਾ ਵੜਿੰਗ ਦੇ ਹੱਕ ‘ਚ ਵੋਟਾਂ ਪਾਉਣ ਲਈ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ |
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.