iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest News‘ਨਸ਼ਿਆਂ ਖ਼ਿਲਾਫ਼ ਜਗਾਓ ਮਸ਼ਾਲ, ਪੰਜਾਬ ਨੂੰ ਬਣਾਓ ਮੁੜ ਖੁਸ਼ਹਾਲ’ ਦੌਰਾਨ CM ਮਾਨ...

‘ਨਸ਼ਿਆਂ ਖ਼ਿਲਾਫ਼ ਜਗਾਓ ਮਸ਼ਾਲ, ਪੰਜਾਬ ਨੂੰ ਬਣਾਓ ਮੁੜ ਖੁਸ਼ਹਾਲ’ ਦੌਰਾਨ CM ਮਾਨ ਨੇ ਕਿਹਾ…

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari /CM Mann Exclusive Interview on Daily Post TV: ਪੰਜਾਬ ਸਰਕਾਰ ਵੱਲੋਂ ਨਸ਼ੇ ਦੇ ਖ਼ਾਤਮੇ ਲਈ ਸ਼ੁਰੂ ਕੀਤੀ ਗਈ ਯੁੱਧ ਨਸ਼ੇ ਵਿਰੁੱਧ ਮੁਹਿੰਮ ਦੇ ਸਾਰਥਿਕ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਚੁੱਕੇ ਹਨ। ਜਿਸ ਤੋਂ ਬਾਅਦ ਹੁਣ Daily Post TV ਦੇ ਵੱਲੋਂ ਵੀ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਨਾਮ ਨਸ਼ਿਆਂ ਖਿਲਾਫ ਜਗਾਓ ‘ਮਸ਼ਾਲ’ ਮੁੜ ਬਣਾਓ ਪੰਜਾਬ ਖੁਸ਼ਹਾਲ। ਪ੍ਰੋਗਰਾਮ ਨਸ਼ਿਆਂ ਖ਼ਿਲਾਫ਼ ਜਗਾਓ ਮਸ਼ਾਲ ਪੰਜਾਬ ਨੂੰ ਬਣਾਓ ਮੁੜ ਖੁਸ਼ਹਾਲ ਦੌਰਾਨ Daily Post TV ਦੇ Managing Editor ਨੀਤਿਕਾ ਮਹੇਸ਼ਵਰੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖਾਸ ਗੱਲਬਾਤ ਕੀਤੀ ਗਈ।

iTree Network Solutions +91-8699235413
iTree Network Solutions +91-8699235413
iTree Network Solutions +91-8699235413

iTree Network Solutions +91-8699235413

ਮਾਨ ਨੇ ਕਿਹਾ ਅਸੀਂ ਸੱਚੀ ਨੀਅਤ ਨਾਲ ਪੰਜਾਬ ਨੂੰ ਨਸ਼ਾ ਮੁਕਤ ਕਰਨ ‘ਤੇ ਲੱਗੇ ਹੋਏ ਹਾਂ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਬਚਾਉਣ ਲਈ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਜ਼ਰੀਏ ਖੇਡਾਂ ਨਾਲ ਜੋੜ ਰਹੇ ਹਾਂ।

ਇਸ ਦੌਰਾਨ ਮਾਨ ਨੇ ਕਿਹਾ ਕਿ ਪੰਜਾਬ ਦੀ ਧਰਤੀ ‘ਤੇ ਨਸ਼ੇ ਦੀ ਜੜ੍ਹ ਲਗਾ ਕੇ ਪੰਜਾਬ ਦੀ ਜਵਾਨੀ ਦਾ ਘਾਣ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਨਸ਼ਾ ਤਸਕਰੀ ਮਾਮਲੇ ਵਿੱਚ ਕੋਈ ਕਿੱਡਾ ਵੀ ਰਸੂਖ਼ਦਾਰ ਹੋਵੇ, ਸਾਰਿਆਂ ਵਿਰੁੱਧ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ।

iTree Network Solutions +91-8699235413

ਅਸੀਂ ਪੰਜਾਬ ਦੀ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਲਈ ਪੀੜਤ ਨੌਜਵਾਨਾਂ ਲਈ ਮੁੜ ਵਸੇਬਾ ਸੈਂਟਰਾਂ ਨੂੰ ਅਪਡੇਟ ਕਰ ਰਹੇ ਹਾਂ। ਨਸ਼ਿਆਂ ਕਾਰਨ ਮਰੀਜ਼ ਬਣ ਚੁੱਕੇ ਨੌਜਵਾਨਾਂ ਨੂੰ ਅਸੀਂ ਇੱਕ ਨਵੀਂ ਅਤੇ ਮਾਣ-ਸਨਮਾਨ ਵਾਲੀ ਜ਼ਿੰਦਗੀ ਦੇਣ ਦੇ ਯਤਨ ਕਰ ਰਹੇ ਹਾਂ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

सैलून में हंगामा:पार्टनरशिप के लेकर विवाद, महिला ने लगाए उत्पीड़न करने और जबरन कब्जे के आरोप

Buland kesari/पंजाब के लुधियाना में सराभा नगर स्थित हेयर मास्टर सैलून में हंगामा हो गया। सैलून में काम कर रही एक महिला ने अपने...

You cannot copy content of this page