Homecityਜਲੰਧਰ ਦੇ ਪਨੇਸ਼ੀਆ ਹਸਪਤਾਲ ਵਿੱਚ ਹੰਗਾਮਾ! ਡਿਲੀਵਰੀ ਤੋਂ ਬਾਅਦ ਸੀਰੀਅਸ ਕੰਡੀਸ਼ਨ ਵਿੱਚ...

ਜਲੰਧਰ ਦੇ ਪਨੇਸ਼ੀਆ ਹਸਪਤਾਲ ਵਿੱਚ ਹੰਗਾਮਾ! ਡਿਲੀਵਰੀ ਤੋਂ ਬਾਅਦ ਸੀਰੀਅਸ ਕੰਡੀਸ਼ਨ ਵਿੱਚ ਔਰਤ ਨੂੰ ਡਿਸਚਾਰਜ ਕਰਨ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ‘ਤੇ ਲੱਗੇ ਗੰਭੀਰ ਆਰੋਪ?

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

Buland kesari ;- Jalandhar/ panacea hospital clash News: ਜਲੰਧਰ ਦੇ ਕਪੂਰਥਲਾ ਚੌਂਕ ਕੋਲ ਬਣੇ ਪਨੇਸ਼ੀਆ ਹਸਪਤਾਲ ਵਿੱਚ ਅੱਜ ਖੂਬ ਹੰਗਾਮਾ ਹੋਣ ਦੀ ਖਬਰ ਹੈ।ਪਨੇਸ਼ੀਆ

ਜਾਣਕਾਰੀ ਮੁਤਾਬਕ ਪਨੇਸ਼ੀਆ ਹਸਪਤਾਲ ਵਿੱਚ ਇੱਕ ਮਹਿਲਾ ਪ੍ਰੈਗਨੈਂਸੀ ਦੋਰਾਨ ਦਾਖਲ ਹੋਈ ਸੀ। ਉਸ ਦੀ ਡਿਲੀਵਰੀ ਤਾਂ ਸਹੀ ਤਰੀਕੇ ਨਾਲ ਹੋ ਗਈ ਪਰ ਡਿਲੀਵਰੀ ਤੋਂ ਬਾਅਦ ਮਹਿਲਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਸੀ।

ਜਿਸ ਨੂੰ ਦੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਨੇ ਉਸ ਨੂੰ ਡੀਐਮਸੀ ਰੈਫਰ ਕਰਨ ਲਈ ਕਿਹਾ ਪਰ ਆਪਣੇ ਮਰੀਜ਼ ਦੀ ਖਰਾਬ ਹੁੰਦੀ ਸਿਹਤ ਵੇਖ ਕੇ ਉਸ ਦੇ ਘਰ ਵਾਲੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਖੜੇ ਨਜ਼ਰ ਆਏ।

ਮਹਿਲਾ ਦੇ ਘਰ ਵਾਲਿਆਂ ਦਾ ਕਹਿਣਾ ਸੀ ਕਿ ਉਹਨਾਂ ਦੀ ਮਹਿਲਾ ਮਰੀਜ਼ ਬਿਲਕੁਲ ਠੀਕ ਸੀ ਪਰ ਡਿਲੀਵਰੀ ਤੋਂ ਬਾਅਦ ਪਨੇਸ਼ੀਆ ਹਸਪਤਾਲ ਪ੍ਰਸ਼ਾਸਨ ਨੇ ਜੋ ਇੰਜੈਕਸ਼ਨ ਦਿੱਤੇ ਉਸ ਨਾਲ ਮਹਿਲਾ ਦੀ ਸਿਹਤ ਵਿਗੜੀ ਹੈ। ਉਹਨਾਂ ਨੇ ਹਸਪਤਾਲ ਪ੍ਰਸ਼ਾਸਨ ‘ਤੇ ਆਰੋਪ ਲਗਾਏ ਕਿ ਜਦੋਂ ਹੁਣ ਮਹਿਲਾ ਦੀ ਹਾਲਤ ਗੰਭੀਰ ਹੋ ਗਈ ਹੈ ਤਾਂ ਉਸ ਨੂੰ ਕਿਸੇ ਹੋਰ ਰੈਫਰ ਕੀਤਾ ਜਾ ਰਿਹਾ ਹੈ, ਜੋ ਕਿ ਉਹ ਬਿਲਕੁਲ ਬਰਦਾਸ਼ਤ ਨਹੀਂ ਕਰਨਗੇ!

ਉਹਨਾਂ ਹਸਪਤਾਲ ਪ੍ਰਸ਼ਾਸਨ ‘ਤੇ ਅਣਗਹਿਲੀ ਕਰਨ ਅਤੇ ਗਲਤ ਇੰਜੈਕਸ਼ਨ ਦੇਣ ਦੇ ਆਰੋਪ ਲਗਾਏ। ਉੱਥੇ ਹੀ ਦੂਜੇ ਪਾਸੇ ਹਸਪਤਾਲ ਦੇ ਡਾਕਟਰ ਅਮਿਤ ਜੈਨ ਨਾਲ ਗੱਲਬਾਤ ਹੋਈ ਤਾਂ ਉਹਨਾਂ ਕਿਹਾ ਕਿ ਡਿਲੀਵਰੀ ਤੋਂ ਬਾਅਦ ਮਹਿਲਾ ਨੂੰ ਹਾਰਟ ਦੀ ਪ੍ਰੋਬਲਮ ਦਿਖਾਈ ਦੇ ਰਹੀ ਸੀ। ਜਿਸ ਨੂੰ ਵੇਖਦੇ ਹੋਏ ਉਹਨਾਂ ਨੇ ਡਿਲੀਵਰੀ ਤੋਂ ਤਿੰਨ ਦਿਨ ਬਾਅਦ ਹੀ ਉਸ ਦੇ ਪਰੀਜਨਾਂ ਨੂੰ ਦੱਸ ਦਿੱਤਾ ਸੀ ਕਿ ਇਸ ਨੂੰ ਡੀਐਮਸੀ ਰੈਫਰ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਉਸ ਦੇ ਪਰਿਜਨ ਅੜੇ ਰਹੇ ਕਿ ਅਸੀਂ ਇਸਨੂੰ ਨਹੀਂ ਲੈ ਕੇ ਜਾਣਾ।

ਉਹਨਾਂ ਕਿਹਾ ਕਿ ਅਸੀਂ ਮਹਿਲਾ ਦੇ ਪਰੀਜਨਾ ਤੋਂ ਸਾਰੇ ਲੀਗਲ ਡਾਕੂਮੈਂਟ ਸਾਈਨ ਕਰਵਾਏ ਹੋਏ ਹਨ। ਇਸ ਲਈ ਉਹਨਾਂ ਤੇ ਲਗਾਏ ਜਾ ਰਹੇ ਆਰੋਪ ਝੂਠੇ ਹਨ।

also read ;- मूसेवाला और बाबा सिद्दीकी की हत्या के बाद लॉरेंस बिश्नोई का अगला टारगेट हो सकता है यह कॉमेडियन! 

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

3.36 करोड़ रु की लागत से बनेगा पंजाब रोडवेज़ ट्रांसपोर्ट कॉर्पोरेशन सब-डिपो

Buland kesari ;- पंजाब रोडवेज़ ट्रांसपोर्ट कॉर्पोरेशन (पी.आर.टी.सी.) सार्वजनिक...

Powercut : पंजाब में कल 5 घंटे बिजली रहेगी गुल

Buland kesari ;- होशियापुर के अधीन आते कुछ इलाकों...

ਨਗਰ ਨਿਗਮ ਚੋਣਾਂ ਨੂੰ ਲੈਕੇ ਵੱਡੀ Update; SC ਨੇ ਤਲਬ ਕੀਤਾ ਚੋਣ ਕਮਿਸ਼ਨਰ

 Municipal Corporation election; ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ...

LEAVE A REPLY

Please enter your comment!
Please enter your name here

Related News

*Jalandhar Nagar Nigam Elections News: ਹਰਸ਼ਰਨ ਕੌਰ ਹੈਪੀ ਦੀ ਜਿੱਤ ਤੇ ਲਗਾਈ ward 35 ਦੇ ਲੋਕਾਂ ਦੇ ਮੋਹਰ…* ✅ ਗੁੰਡਾ ਤੇ ਨਸ਼ਾ...

ਦੇਖੋ Video https://www.instagram.com/reel/DDsLGfTNUv8/?igsh=MTRobGZ3MmZxNXR3eQ== Jalandhar Nagar Nigam News: Ward ਨੰਬਰ 35 ਵਿੱਚ ਹਰਸ਼ਰਨ ਕੌਰ ਹੈਪੀ ਦੇ ਹੱਕ ਵਿੱਚ ਪੂਰੀ ਲਹਿਰ ਬਣ ਚੁੱਕੀ ਹੈ। ਵਾਰਡ ਦਾ ਬੱਚਾ...

You cannot copy content of this page