iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਪਿਤਾ ਦੇ ਦਿਹਾਂਤ ਨਾਲ ਸਦਮੇ 'ਚ ਮੇਅਰ ਵਿਨੀਤ ਧੀਰ: ਡਿਜ਼ਿਟਲ ਮੀਡੀਆ ਐਸੋਸੀਏਸ਼ਨ...

ਪਿਤਾ ਦੇ ਦਿਹਾਂਤ ਨਾਲ ਸਦਮੇ ‘ਚ ਮੇਅਰ ਵਿਨੀਤ ਧੀਰ: ਡਿਜ਼ਿਟਲ ਮੀਡੀਆ ਐਸੋਸੀਏਸ਼ਨ ਵੱਲੋਂ ਘਰ ਪਹੁੰਚ ਕੇ ਅਫਸੋਸ ਦਾ ਪ੍ਰਗਟਾਵਾ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

Buland kesari/ਜਲੰਧਰ: ਪੱਤਰਕਾਰਾਂ ਦੀ ਮਸ਼ਹੂਰ ਸੰਸਥਾ ਡਿਜ਼ਿਟਲ ਮੀਡੀਆ ਐਸੋਸੀਏਸ਼ਨ (DMA) ਵੱਲੋਂ ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਪਿਤਾ ਸਵਰਗੀ ਸ੍ਰੀ ਵਿਨੋਦ ਕੁਮਾਰ ਧੀਰ ਦੇ ਦਿਹਾਂਤ ‘ਤੇ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਕੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ।

iTree Network Solutions +91-8699235413

ਇਸ ਮੌਕੇ ਡਿਜ਼ਿਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਤੀਨਿਧੀ ਮੰਡਲ ਨੇ ਮੇਅਰ ਵਿਨੀਤ ਧੀਰ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਇਸ ਦੁੱਖ ਦੀ ਘੜੀ ਵਿੱਚ ‘ਤੇ ਉਨ੍ਹਾਂ ਨੂੰ ਹੌਂਸਲਾ ਦਿੱਤਾ।

iTree Network Solutions +91-8699235413

ਸ਼ੋਕ ਪ੍ਰਗਟ ਕਰਨ ਵਾਲਿਆਂ ਵਿੱਚ ਡਿਜ਼ਿਟਲ ਮੀਡੀਆ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ, ਚੇਅਰਮੈਨ ਅਜੀਤ ਸਿੰਘ ਬੁਲੰਦ, ਮੁੱਖ ਸਕੱਤਰ ਜਸਵਿੰਦਰ ਸਿੰਘ ਆਜ਼ਾਦ, ਪੈਟਰਨ ਪ੍ਰਦੀਪ ਵਰਮਾ, ਸੀਨੀਅਰ ਉਪ-ਪ੍ਰਧਾਨ ਸੁਮੇਸ਼ ਸ਼ਰਮਾ ਅਤੇ ਸਕੱਤਰ ਮੋਹਿਤ ਸੇਖੜੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

iTree Network Solutions +91-8699235413

ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਅਮਨ ਬੱਗਾ ਤੇ ਚੇਅਰਮੈਨ ਅਜੀਤ ਸਿੰਘ ਬੁਲੰਦ ਨੇ ਕਿਹਾ ਕਿ ਪਿਤਾ ਦਾ ਸਥਾਨ ਮਨੁੱਖ ਦੇ ਜੀਵਨ ਵਿੱਚ ਸਰਵਉਚ ਹੁੰਦਾ ਹੈ ਅਤੇ ਉਨ੍ਹਾਂ ਦਾ ਸਾਇਆ ਸਿਰ ਤੋਂ ਉਠ ਜਾਣਾ ਬਹੁਤ ਹੀ ਪੀੜਾਦਾਇਕ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਡਿਜ਼ਿਟਲ ਮੀਡੀਆ ਐਸੋਸੀਏਸ਼ਨ ਅਤੇ ਸਮੂਹ ਪੱਤਰਕਾਰ ਭਾਈਚਾਰਾ ਮੇਅਰ ਵਿਨੀਤ ਧੀਰ ਦੇ ਨਾਲ ਖੜਾ ਹੈ।

iTree Network Solutions +91-8699235413

ਇਸ ਦੌਰਾਨ ਮੇਅਰ ਵਿਨੀਤ ਧੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਸਵਰਗੀ ਵਿਨੋਦ ਕੁਮਾਰ ਧੀਰ ਦਾ ਰਸਮ ਉਠਾਲਾ 16 ਜਨਵਰੀ ਨੂੰ ਵਿਕਰਮ ਰਿਜ਼ੋਰਟ, ਕਪੂਰਥਲਾ ਰੋਡ, ਜਲੰਧਰ ਵਿਖੇ ਸੰਪੰਨ ਹੋਵੇਗਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लक्की ओबेरॉय मर्डर केस: 38 दिन बाद पुलिस का बड़ा एक्शन, 10 संदिग्ध हिरासत

Buland kesari/जालंधर: चर्चित लक्की ओबेरॉय हत्याकांड में पुलिस ने बड़ी कार्रवाई करते हुए 10 संदिग्धों को हिरासत में लिया है। घटना को 38 दिन...

You cannot copy content of this page