iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeEducationਪਿਰਾਮਿਡ ਦੀ ਆਈਲੈਟਸ ਅਤੇ ਵੀਜ਼ਾ ਆਫ਼ਰ ਨੇ ਮਚਾਇਆ ਤਹਲਕਾ - ਵਿਦੇਸ਼ 'ਚ...

ਪਿਰਾਮਿਡ ਦੀ ਆਈਲੈਟਸ ਅਤੇ ਵੀਜ਼ਾ ਆਫ਼ਰ ਨੇ ਮਚਾਇਆ ਤਹਲਕਾ – ਵਿਦੇਸ਼ ‘ਚ ਪੜ੍ਹਨ ਦੇ ਚਾਹਵਾਨਾਂ ਤੱਕ ਇਹ ਖ਼ਬਰ ਜਰੂਰ ਪਹੁੰਚਾਓ!

Date:

National News

iTree Network Solutions +91-8699235413

ਪਿਰਾਮਿਡ ਈ ਸਰਵਿਸਜ਼ 6 ਅਪ੍ਰੈਲ ਤੋਂ ਸ਼ੁਰੂ ਆਪਣੇ ਸਿੱਖਿਆ ਮੇਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਇਕ ਵਿਸ਼ੇਸ਼ ਆਫ਼ਰ ਲੈ ਕੇ ਆਇਆ ਹੈ, ਜਿਸਦੇ ਤਹਿਤ ਵਿਦਿਆਰਥੀਆਂ ਨੂੰ 3 ਮਹੀਨੇ ਲਈ ਆਈਲੈਟਸ ਕੋਚਿੰਗ ਅਤੇ ਵੀਜ਼ਾ ਸਰਵਿਸ ਸਿਰਫ 20000 ‘ਚ ਮੁਹਈਆ ਕਰਵਾਈ ਜਾਵੇਗੀ!

iTree Network Solutions +91-8699235413

ਇਹ ਸਿੱਖਿਆ ਮੇਲੇ: 06 ਅਪ੍ਰੈਲ ਨੂੰ ਹੋਟਲ ਕਿੰਗਜ਼ – ਜਲੰਧਰ; 07 ਅਪ੍ਰੈਲ ਨੂੰ ਹੋਟਲ ਰਜੰਟਾ ਕਲਾਸਿਕ – ਲੁਧਿਆਣਾ; 8 ਅਪ੍ਰੈਲ ਨੂੰ ਹੋਟਲ ਚੋਖਾ ਇਮਪਾਇਰ – ਮੋਗਾ; 11 ਅਪ੍ਰੈਲ ਨੂੰ ਹੋਟਲ ਕ੍ਰਿਸ਼ਣਾ ਕੋਂਟੀਨੇਂਟਲ – ਬਠਿੰਡਾ, 12 ਅਪ੍ਰੈਲ ਨੂੰ ਪਿਰਾਮਿਡ ਆਫਿਸ – ਚੰਡੀਗੜ੍ਹ ਅਤੇ 13 ਅਪ੍ਰੈਲ ਨੂੰ ਪਿਰਾਮਿਡ ਆਫਿਸ ਦੇ ਪਟਿਆਲਾ ਆਫਿਸ ‘ਚ ਆਯੋਜਿਤ ਹੋਣਗੇ।

iTree Network Solutions +91-8699235413

ਇਸ ਬਾਰੇ ਗੱਲ ਕਰਦੀਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦਸਿਆ ਕਿ ਆਈਲੈਟਸ ਦੀ ਕੋਚਿੰਗ ਅਤੇ ਵੀਜ਼ਾ ਲੈਣ ਲਈ ਵਿਦਿਆਰਥੀ ਦੇ ਲੱਖਾਂ ਲੱਗ ਜਾਂਦੇ ਹਨ। ਪਰ ਪਿਰਾਮਿਡ ਦੀ ਇਹ ਵਿਸ਼ੇਸ਼ ਆਫ਼ਰ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਿਰਾਂ ‘ਤੇ ਪੈਣ ਵਾਲੇ ਮੋਟੇ ਖ਼ਰਚੇ ਨੂੰ ਘੱਟ ਕਰਨ ਦਾ ਵੱਡਾ ਮੌਕਾ ਹੈ।
ਗੌਰਤਲਬ ਹੈ ਕਿ ਪਿਰਾਮਿਡ ਦੇ ਸਿੱਖਿਆ ਮੇਲਿਆਂ ‘ਚ ਕੈਨੇਡਾ, ਯੂਕੇ, ਜਰਮਨੀ, ਮਾਲਟਾ, ਆਸਟ੍ਰੇਲੀਆ, ਯੂਐਸਏ, ਸਿੰਗਾਪੁਰ ਦੀਆਂ ਨਾਮਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 40 ਤੋਂ ਵੱਧ ਅਧਿਕਾਰੀ ਭਾਗ ਲੈ ਰਹੇ ਹਨ ਜੋ ਵਿਦਿਆਰਥੀਆਂ ਨੂੰ ਅਗਾਮੀ ਸੈਸ਼ਨਾਂ ‘ਚ ਦਾਖਲੇ, ਕੋਰਸ, ਸਕਾਲਰਸ਼ਿਪ ਅਤੇ ਕੰਮ ਬਾਰੇ ਜਾਣਕਾਰੀ ਦੇਣਗੇ।

*ਪਿਰਾਮਿਡ ਦੇ ਸਿੱਖਿਆ ਮੇਲਿਆਂ ਦੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ।*
– 3000 ਤੋਂ ਵੱਧ ਸੀਟਾਂ ਉਪਲੱਬਧ
– 48 ਘੰਟਿਆਂ ‘ਚ ਅਟੈਸਟੇਸ਼ਨ ਲੈਟਰ*
– 10000 CAD ਤੱਕ ਸਕਾਲਰਸ਼ਿਪ *
– ਐਪਲੀਕੇਸ਼ਨ ਫ਼ੀਸ ਤੇ ਭਾਰੀ ਛੂਟ*
– UK: ਮੱਕੇ ਤੋਂ ਆਫ਼ਰ ਲੈਟਰ*
– USA/Malta/Singapore ਲਈ ਫ਼ੀਸ ਵੀਜ਼ਾ ਲੱਗਣ ਤੋਂ ਬਾਅਦ
– ਬਿਨਾਂ IELTS UK/USA/Germany ਅਤੇ Malta ‘ਚ ਅਪਲਾਈ ਕਰਨ ਦਾ ਮੌਕਾ
– 350+ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਅਪਲਾਈ ਕਰੋ

* ਆਫ਼ਰ ਦਾ ਲਾਭ ਲੈਣ ਦੇ ਚਾਹਵਾਨ ਵਿਦਿਆਰਥੀ ਜਰੂਰ ਭਾਗ ਲੈਣ। ਵਧੇਰੇ ਜਾਣਕਾਰੀ ਲਈ 92563-92563 ਯਾਂ 93566-93566 ‘ਤੇ ਕਾਲ ਕਰੋ।*

 

 

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

‘ਦ ਨੋਬੇਲ ਸਕੂਲ’ ਦਾ ਦਸਵੀਂ ਅਤੇ ਬਾਰ੍ਹਵੀਂ ਦਾ ਨਤੀਜਾ ਰਿਹਾ 100 ਪ੍ਰਤੀਸ਼ਤ

Cbse results News: ਸੈਂਟਰਲ ਬੋਰਡ ਦੇ ਵੱਲੋਂ ਸੈਕੰਡਰੀ ਐਜੂਕੇਸ਼ਨ ਬੋਰਡ ਦਾ ਨਤੀਜਾ ਸੋਮਵਾਰ ਨੂੰ ਘੋਸ਼ਿਤ ਕੀਤਾ ਗਿਆ। ਬਾਰਵੀਂ ਅਤੇ ਦਸਵੀਂ ਦਾ ਨਤੀਜਾ ਸੌ ਪ੍ਰਤੀਸ਼ਤ...

You cannot copy content of this page