Bathinda ਪੁਲਿਸ ਨੇ 15 ਅਗਸਤ ਨੂੰ ਲੈ ਕੇ ਚਲਾਇਆ ਸਰਚ ਅਭਿਆਨ, ਸ਼ਹਿਰ ਦੇ ਕਈ ਹਿਸਿਆਂ ਚ ਜਾਚ ਕੀਤੀ !!

Buland kesari;-ਬਠਿੰਡਾ ਪੁਲਿਸ ਵੱਲੋਂ ਸ਼ਹਿਰ ਦੇ ਸਾਰੇ ਹੋਟਲਾਂ ਵਿੱਚ 15 ਅਗਸਤ ਨੂੰ ਲੈ ਕੇ ਸਰਚ ਅਭਿਆਨ ਚਲਾਇਆ ਗਿਆ। ਬਠਿੰਡਾ ਦੇ SP(D) ਅਜੇ ਗਾਂਧੀ ਦੀ ਅਗਵਾਈ ਹੇਠ ਪੁਲਿਸ ਟੀਮਾਂ ਨੇ ਐਤਵਾਰ ਦੇਰ ਰਾਤ ਵੱਖ- ਵੱਖ ਹੋਟਲਾਂ ਅਤੇ ਢਾਬਿਆਂ ’ਤੇ ਚੈਕਿੰਗ ਕੀਤੀ। ਇਸ ਦੌਰਾਨ ਪੁਲਿਸ ਟੀਮ ਨੇ ਹੋਟਲਾਂ ਦਾ ਰਿਕਾਰਡ ਚੈੱਕ ਕੀਤਾ ਅਤੇ ਹੋਟਲਾਂ ਵਿੱਚ ਠਹਿਰੇ ਗੇਸਟਸ … Continue reading Bathinda ਪੁਲਿਸ ਨੇ 15 ਅਗਸਤ ਨੂੰ ਲੈ ਕੇ ਚਲਾਇਆ ਸਰਚ ਅਭਿਆਨ, ਸ਼ਹਿਰ ਦੇ ਕਈ ਹਿਸਿਆਂ ਚ ਜਾਚ ਕੀਤੀ !!