iTree Network Solutions +91-8699235413
iTree Network Solutions +91-8699235413
iTree Network Solutions +91-8699235413
HomeBathindaਬਠਿੰਡਾ 'ਚ PRTC ਕਰਮੀਆਂ ਦਾ ਸਟੂਡੈਂਟਸ ਨਾਲ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ...

ਬਠਿੰਡਾ ‘ਚ PRTC ਕਰਮੀਆਂ ਦਾ ਸਟੂਡੈਂਟਸ ਨਾਲ ਹੋਇਆ ਝਗੜਾ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਬਠਿੰਡਾ ਦੇ ਫੌਜੀ ਚੌਂਕ ਦੇ ਨਜ਼ਦੀਕ ਪੀਆਰਟੀਸੀ ਬੱਸ ਦੇ ਡਰਾਈਵਰ ਅਤੇ ਸਟੂਡੈਂਟਸ ਦਾ ਆਪਸ ‘ਚ ਕਾਫੀ ਝਗੜਾ ਹੋਇਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਵੀਡੀਓ ਬਠਿੰਡਾ ਫੌਜੀ ਚੌਕ ਦੇ ਨਜ਼ਦੀਕ ਦੀ ਹੈ।

iTree Network Solutions +91-8699235413

iTree Network Solutions +91-8699235413

ਜਿੱਥੇ ਪੀਆਰਟੀਸੀ ਦੇ ਡਰਾਈਵਰ ਅਤੇ ਕੁਝ ਨੌਜਵਾਨ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਇਸ ਦੌਰਾਨ ਆਪਸ ‘ਚ ਦੋਵੇਂ ਧਿਰਾਂ ਦੀ ਕਾਫੀ ਗਾਲੀ ਗਲੋਚ ਵੀ ਹੋਈ, ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

iTree Network Solutions +91-8699235413

iTree Network Solutions +91-8699235413
iTree Network Solutions +91-8699235413

ਜਾਣਕਾਰੀ ਮੁਤਾਬਕ ਪੀਆਰਟੀਸੀ ਬੱਸ ਵੱਲੋਂ ਤੇਜ਼ ਦੇ ਨਾਲ ਬਸ ਲੰਘਾਉਣ ਅਤੇ ਪ੍ਰੈਸ਼ਰ ਫੋਰਨ ਮਾਰਨ ਦੇ ਕਰਮ ਰਸਤੇ ਚੋਂ ਲੰਘ ਰਹੇ ਸਟੂਡੈਂਟਸ ਨਾਲ ਬੱਸ ਚਾਲਕ ਦਾ ਵਿਵਾਦ ਹੋਇਆ। ਜਿਸ ਦੌਰਾਨ ਬੱਸ ਦੇ ਡਰਾਈਵਰ ਨੇ ਉਤਰ ਕੇ ਸਟੂਡੈਂਟ ਦੇ ਨਾਲ ਧੱਕਾ-ਮੁੱਕੀ ਵੀ ਕੀਤੀ। ਜਿਸ ਤੋਂ ਬਾਅਦ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਸਟੂਡੈਂਟਸ ਨੂੰ ਮਾਰਨ ਲਈ ਲੋਹੇ ਦੀ ਪੱਤੀ ਬੱਸ ਚੋਂ ਕੱਢੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਤਿੰਨ ਦਿਨ ਬਾਅਦ ਵੀ ਇਨਸਾਫ਼ ਨਹੀਂ, ਪਰਿਵਾਰ ਨੇ ਪੋਸਟਮਾਰਟਮ ਤੋਂ ਕੀਤਾ ਇਨਕਾਰ

Buland kesari/Abohar road accident: ਫਾਜ਼ਿਲਕਾ ਜ਼ਿਲ੍ਹੇ ਦੇ ਅਬੋਹਰ ਇਲਾਕੇ ਵਿੱਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਤੋਂ ਤਿੰਨ ਦਿਨ ਬੀਤ ਜਾਣ ਦੇ ਬਾਵਜੂਦ ਮ੍ਰਿਤਕ ਦੇ ਪਰਿਵਾਰ...

You cannot copy content of this page