iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਰਾਸ਼ਟਰੀ ਭਗਵਾ ਸੈਨਾ ਦਾ ਪੰਜਾਬ ਉਪ ਪ੍ਰਧਾਨ ਨਸ਼ਾ ਤਸਕਰੀ 'ਚ ਗ੍ਰਿਫਤਾਰ

ਰਾਸ਼ਟਰੀ ਭਗਵਾ ਸੈਨਾ ਦਾ ਪੰਜਾਬ ਉਪ ਪ੍ਰਧਾਨ ਨਸ਼ਾ ਤਸਕਰੀ ‘ਚ ਗ੍ਰਿਫਤਾਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland Kesari/ ਅੰਮ੍ਰਿਤਸਰ ਪੁਲਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। 5 ਜੁਲਾਈ 2025 ਨੂੰ ਸੀ.ਆਈ.ਏ ਸਟਾਫ-3 ਅੰਮ੍ਰਿਤਸਰ ਵੱਲੋਂ ਗਸ਼ਤ ਦੌਰਾਨ ਪੁਰਾਣੀ ਚੁੰਗੀ ਛੇਹਰਟਾ ਤੋਂ ਸਰਵਿਸ ਲਾਈਨ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲ ਜਾਂਦੇ ਸਮੇਂ ਇੱਕ ਕਾਰ ਨੂੰ ਰੋਕ ਕੇ ਜਾਂਚ ਕੀਤੀ ਗਈ।

iTree Network Solutions +91-8699235413

ਪੁਲਸ ਨੇ ਕਾਰ ਵਿੱਚ ਸਵਾਰ ਵਿਅਕਤੀ ਦੀ ਪਛਾਣ ਰਿਤੇਸ਼ ਸ਼ਰਮਾ ਉਰਫ ਰਿੱਕੀ ਵਜੋਂ ਕੀਤੀ। ਜਦੋਂ ਪੁਲਸ ਨੇ ਉਸਦੇ ਖੱਬੇ ਹੱਥ ਵਿੱਚ ਫੜੇ ਚਿੱਟੇ ਰੰਗ ਦੇ ਲਿਫਾਫੇ ਬਾਰੇ ਪੁੱਛਿਆ, ਤਾਂ ਉਸ ਨੇ ਕਬੂਲਿਆ ਕਿ ਇਸ ਵਿੱਚ ਅਫੀਮ ਹੈ। ਲਿਫਾਫੇ ਨੂੰ ਖੋਲ੍ਹ ਕੇ ਜਾਂਚ ਕਰਨ ‘ਤੇ 1 ਕਿੱਲੋ 543 ਗ੍ਰਾਮ ਅਫੀਮ ਬਰਾਮਦ ਹੋਈ। ਨਾਲ ਹੀ ਉਸ ਦੀ ਕਾਰ ਵੀ ਪੁਲਸ ਨੇ ਕਬਜ਼ੇ ‘ਚ ਲੈ ਲਈ। 

iTree Network Solutions +91-8699235413

ਪੁੱਛਗਿੱਛ ਦੌਰਾਨ ਰਿਤੇਸ਼ ਨੇ ਦੱਸਿਆ ਕਿ ਉਹ ਰਾਸ਼ਟਰੀ ਭੰਗਵਾ ਸੇਨਾ ਸੰਗਠਨ ਦਾ ਪੰਜਾਬ ਵਾਈਸ ਪ੍ਰਧਾਨ ਹੈ ਅਤੇ ਆਪਣੇ ਆਹੁਦੇ ਦੀ ਨੇਮ ਪਲੇਟ ਆਪਣੀ ਸਵਿਫਟ ਡਿਜਾਇਰ ਕਾਰ ‘ਤੇ ਲਗਾ ਕੇ ਆਸਾਨੀ ਨਾਲ ਨਸ਼ੇ ਦੀ ਤਸਕਰੀ ਕਰਦਾ ਸੀ।

iTree Network Solutions +91-8699235413
iTree Network Solutions +91-8699235413

ਉਕਤ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ। ਪੁਲਸ ਹੁਣ ਇਸ ਦੇ ਹੋਰ ਸਾਥੀਆਂ ਦੀ ਪਛਾਣ ਕਰਕੇ ਨਸ਼ਾ ਤਸਕਰੀ ਦੇ ਪੂਰੇ ਜਾਲ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਾਮਯਾਬੀ ਨੂੰ ਕਮਿਸ਼ਨਰੇਟ ਪੁਲਸ ਵੱਲੋਂ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਇਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page