iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413
HomeCrimeਲੱਧੇਵਾਲੀ ਯੂਨੀਵਰਸਿਟੀ ਕੋਲੋਂ ਚੋਰੀ ਹੋਈ ਸਿਟੀ ਹੋਂਡਾ ਕਾਰ ਦਾ ਅਜੇ ਤਕ ਕੁਝ...

ਲੱਧੇਵਾਲੀ ਯੂਨੀਵਰਸਿਟੀ ਕੋਲੋਂ ਚੋਰੀ ਹੋਈ ਸਿਟੀ ਹੋਂਡਾ ਕਾਰ ਦਾ ਅਜੇ ਤਕ ਕੁਝ ਪਤਾ ਨਹੀਂ ਲੱਗਾ ਪਾਈ ਪੁਲਿਸ

Date:

National News

iTree Network Solutions +91-8699235413

ਜਲੰਧਰ (ਬੁਲੰਦ)- ਸਥਾਨਕ ਵਾਲੀ ਨੇੜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕੈਂਪਸ ਦੇ ਨਾਲ ਲਗਦੀ ਕਲੋਨੀ ਵਿੱਚ ਘਰ ਦੇ ਬਾਹਰ ਖੜ੍ਹੀ ਸਿਟੀ ਹੋਂਡਾ ਕਾਰ ਨੂੰ ਚਾਰ ਦਿਨ ਪਹਿਲਾਂ ਚੋਰੀ ਕਰ ਲਿਆ ਗਿਆ ਸੀ। ਇਸ ਦਾ ਅਜੇ ਤੱਕ ਪੁਲਸ ਵੱਲੋਂ ਕੋਈ ਵੀ ਸੁਰਾਗ ਨਹੀਂ ਲਗਾਇਆ ਜਾ ਸਕਿਆ।

 

iTree Network Solutions +91-8699235413

ਜਾਣਕਾਰੀ ਦਿੰਦੇ ਹੋਏ ਕਾਰ ਮਾਲਿਕ ਸ਼ਰਨਜੀਤ ਕੌਰ ਨੇ ਦਸਿਆ ਕਿ ਉਨਾਂ ਦੇ ਘਰ ਦੇ ਬਾਹਰ ਖੜ੍ਹੀ ਕਾਰ ਨੂੰ ਆਲਟੋ ਕਾਰ ਵਿਚ ਆਏ ਕੁੱਝ ਲੋਕਾਂ ਨੇ ਤੜਕਸਾਰ ਚੋਰੀ ਕਰ ਲਿਐ ਸੀ। ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਜਿਸਦੀ ਕਾਪੀ ਸਥਾਨਕ ਥਾਣੇ ਨੂੰ ਸੌਂਪੀ ਗਈ ਸੀ ਅੱਜ ਚਾਰ ਦਿਨ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਪੁਲਸ ਵੱਲੋਂ ਚੋਰਾਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ।

iTree Network Solutions +91-8699235413

ਸ਼ਰਨਜੀਤ ਕੌਰ ਨੇ ਮੰਗ ਕੀਤੀ ਹੈ ਕਿ ਪੁਲਿਸ ਉਨ੍ਹਾਂ ਦੀ ਚੋਰੀ ਹੋਈ ਕਾਰ ਵਾਪਸ ਦਿਵਾਵੇ ਅਤੇ ਚੋਰਾਂ ਨੂੰ ਕਾਬੂ ਕਰੇ। ਹੁਣ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਸ਼ਹਿਰ ਵਿੱਚ ਅਪਰਾਧ ਰੋਕਣ ਵਿੱਚ ਕਾਮਯਾਬ ਹੋ ਪਾਉਂਦਾ ਹੈ ਜਾਂ ਨਹੀਂ ਅਤੇ ਚੋਰੀ ਹੋਈ ਇਸ ਕਾਰ ਦਾ ਪਤਾ ਪੁਲਿਸ ਲਗਾ ਪਾਉਂਦੀ ਹੈ ਜਾਂ ਇਹ ਕੇਸ ਵੀ ਹੋਰਨਾਂ ਅਨੇਕਾਂ ਚੋਰੀ ਦੇ ਕੇਸਾਂ ਵਾਂਗ ਫਾਈਲਾਂ ਚ ਦਮ ਤੋੜ ਜਾਂਦਾ ਹੈ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ਪੰਜਾਬ ਦੇ ਇਸ ਪਿੰਡ ਵਿੱਚ ਪਰਿਵਾਰ ਨੂੰ ਮੇਲਾ ਦੇਖਣ ਜਾਣਾ ਪਿਆ ਮਹਿੰਗਾ, ਦੇਖੋ ਕੀ ਵਾਪਰਿਆ ਪਰਿਵਾਰ ਨਾਲ?

Punjab News: Robbery in home; ਪਿੰਡ ਬਘੌਰਾਂ ’ਚ ਮੇਲਾ ਵੇਖਣ ਗਏ ਪਰਿਵਾਰ ਦੀ ਗੈਰ-ਹਾਜ਼ਰੀ ’ਚ ਅਣਪਛਾਤੇ ਚੋਰਾਂ ਵੱਲੋਂ ਸੁੰਨੇ ਦੇ ਘਰ ’ਚੋਂ ਕਰੀਬ 4...

You cannot copy content of this page