iTree Network Solutions +91-8699235413
iTree Network Solutions +91-8699235413
iTree Network Solutions +91-8699235413
Homecityਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਤਾਬਦੀ ਵਹੀਰ 'ਚ ਸ਼ਾਮਲ...

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਤਾਬਦੀ ਵਹੀਰ ‘ਚ ਸ਼ਾਮਲ ਸੰਗਤਾਂ ਦਾ ਜ਼ਿਲ੍ਹਾ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਮਿਲਾਪ ਚੌਂਕ ਵਿਖੇ ਕੀਤਾ ਗਿਆ ਸਨਮਾਨ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland kesari, ਜਲੰਧਰ 8 ਸਤੰਬਰ;- ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੁਰਤਾ ਗੱਦੀ ਅਤੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ 450 ਸਾਲਾ ਜੋਤੀ ਜੋਤ ਸ਼ਤਾਬਦੀ ਨੂੰ ਸਮਰਪਿਤ ਸ਼ਤਾਬਦੀ ਵਹੀਰ ਨਗਰ ਕੀਰਤਨ ਦੇ ਰੂਪ ‘ਚ ਅਲੌਕਿਕ ਯਾਤਰਾ ਮੌਕੇ ਸ਼੍ਰੋਮਣੀ ਅਕਾਲੀ ਦਲ ਜਲੰਧਰ ਸ਼ਹਿਰੀ ਵਲੋਂ ਮਿਲਾਪ ਚੌਂਕ ਵਿਖੇ

ਬਸ਼ਤਾਬਦੀ ਵਹੀਰ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੁਰਮੁੱਖ ਸੇਵਕ ਦਲ ਵਲੋਂ ਦਲਜੀਤ ਸਿੰਘ ਬੇਦੀ ਸਨਮਾਨਿਤ ਕਰਦੇ ਹੋਏ ਅਤੇ ਉਨ੍ਹਾਂ ਦੇ ਨਾਲ ਮਨਿੰਦਰਪਾਲ ਸਿੰਘ ਗੁੰਬਰ, ਹਰਜਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਨੀਲਾਮਹਿਲ, ਰਣਜੀਤ ਸਿੰਘ ਰਾਣਾ,ਅਵਤਾਰ ਸਿੰਘ ਘੁੰਮਣ, ਰਵਿੰਦਰ ਸਿੰਘ ਸਵੀਟੀ, ਠੇਕੇਦਾਰ ਕਰਤਾਰ ਸਿੰਘ ਬਿੱਲਾ, ਜਸਬੀਰ ਸਿੰਘ ਦਕੋਹਾ, ਗੁਰਜੀਤ ਸਿੰਘ ਪੋਪਲੀ, ਮਹੇਸ਼ਇੰਦਰ ਸਿੰਘ ਧਾਮੀ ਤੇ ਹੋਰ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸ਼ਤਾਬਦੀ ਵਹੀਰ ਚ ਸ਼ਾਮਲ ਸੰਗਤਾਂ ਦਾ ਜਥੇਦਾਰ ਕੁਲਵੰਤ ਸਿੰਘ ਮੰਨਣ ਜੀ ਦੀ ਅਗਵਾਈ ਹੇਠ ਫੁੱਲਾਂ ਦੀ ਵਰਖਾ ਕਰਦਿਆਂ, ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਜੈਕਾਰਿਆਂ ਦੀ ਗੂੰਜ ‘ਚ ਸਨਮਾਨਿਤ ਕੀਤਾ ਗਿਆ ਅਤੇ ਸੰਗਤਾਂ ਲਈ ਮਿਸੇ ਪ੍ਰਸ਼ਾਦਿਆਂ ਦਾ ਲੰਗਰ ਮਨਜੀਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਵਲੋਂ ਅਰਦਾਸ ਉਪਰੰਤ ਵਰਤਾਇਆ ਗਿਆ। ਇਸ ਮੌਕੇ ਗੁਰਬਚਨ ਸਿੰਘ ਮੱਕੜ, ਬਾਬਾ ਜਸਵਿੰਦਰ ਸਿੰਘ ਬਸ਼ੀਰਪੁਰਾ, ਸਾਹਿਬ ਸਿੰਘ ਢਿੱਲੋਂ,ਚਰਨ ਸਿੰਘ ਮਕਸੂਦਾ, ਸੁਰਜੀਤ ਸਿੰਘ ਨੀਲਾਮਹਿਲ, ਰਣਜੀਤ ਸਿੰਘ ਰਾਣਾ,ਰਵਿੰਦਰ ਸਿੰਘ ਸਵੀਟੀ, ਭਜਨ ਲਾਲ ਚੋਪੜਾ, ਮਨਿੰਦਰਪਾਲ ਸਿੰਘ ਗੁੰਬਰ, ਅਵਤਾਰ ਸਿੰਘ ਘੁੰਮਣ,ਕੁਲਦੀਪ ਸਿੰਘ ਪਾਇਲਟ, ਸਤਿੰਦਰ ਸਿੰਘ ਪੀਤਾ, ਜਸਬੀਰ ਸਿੰਘ ਦਕੋਹਾ,ਠੇਕੇਦਾਰ ਕਰਤਾਰ ਸਿੰਘ ਬਿੱਲਾ, ਹਰਜਿੰਦਰ ਸਿੰਘ ਢੀਂਡਸਾ,ਅਮਰਜੀਤ ਸਿੰਘ ਬਸਰਾ, ਪ੍ਰਮਿੰਦਰ ਸਿੰਘ ਬਬਲੂ, ਠੇਕੇਦਾਰ ਰਘਬੀਰ ਸਿੰਘ,ਬਲਵਿੰਦਰ ਸਿੰਘ ਜੱਬਲ, ਗੁਰਜੀਤ ਸਿੰਘ ਪੋਪਲੀ,ਡਾ ਰਘਬੀਰ ਸਿੰਘ,ਜਸਵੰਤ ਸਿੰਘ ਟੌਹੜਾ, ਜਗਦੀਪ ਸਿੰਘ ਖਹਿਰਾ, ਮਹੇਸ਼ਇੰਦਰ ਸਿੰਘ ਧਾਮੀ,ਹਕੀਕਤ ਸਿੰਘ ਸੈਣੀ, ਅਰਜਨ ਸਿੰਘ,ਪ੍ਰਵਿੰਦਰ ਸਿੰਘ ਰਾਜਾ, ਚਰਨਜੀਤ ਸਿੰਘ ਲੁਬਾਣਾ, ਗੁਰਜੀਤ ਸਿੰਘ ਮਰਵਾਹਾ, ਫੁੰਮਣ ਸਿੰਘ, ਸੰਤੋਖ ਸਿੰਘ ਸੈਣੀ, ਬਿਕਰਮ ਸਿੰਘ ਕੇਸੀ, ਗੁਰਜੰਟ ਸਿੰਘ,ਇੰਦਰਪ੍ਰੀਤ ਸਿੰਘ ਪਾਇਲਟ, ਪ੍ਰਿੰਸ ਵਾਲੀਆ, ਤਰਨਜੀਤ ਸਿੰਘ ਬੌਬੀ ਵਾਲੀਆ, ਗਗਨਦੀਪ ਸਿੰਘ ਨਾਗੀ, ਰਾਜਿੰਦਰ ਸਿੰਘ ਭਾਟ, ਨਿਸ਼ਾਨ ਸਿੰਘ, ਅਮਰੀਕ ਸਿੰਘ, ਬਲਵਿੰਦਰ ਸਿੰਘ, ਪ੍ਰਵਿੰਦਰ ਸਿੰਘ ਪੰਮਾ, ਗੁਰਪ੍ਰਤਾਪ ਸਿੰਘ, ਮੱਘਰ ਸਿੰਘ, ਹਰਬੀਰ ਸਿੰਘ ਲਾਡੀ, ਪ੍ਰਮਿੰਦਰ ਸਿੰਘ ਸੰਤ ਨਗਰ, ਉਪਿੰਦਰ ਸਿੰਘ ਭੋਲਾ,ਮਹਿਲ ਸਿੰਘ ਗਿੱਲ ਅਤੇ ਬੀਬੀ ਤ੍ਰਿਲੋਚਨ ਕੌਰ ਪ੍ਰਚਾਰਕ ਭਾਈ ਮਨਜੀਤ ਸਿੰਘ ਪ੍ਰਚਾਰਕ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਆਦਿ ਵੀ ਹਾਜ਼ਰ ਸਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

लुधियाना के सेल्समैन की हादसे में मौत:ब्रेड कंपनी में करता था काम, हरियाणा के यमुनानगर में गार्डर लदे ट्राले से टक्कर, छाती में गंभीर...

Buland kesari/पंजाब के लुधियाना के रहने वाले व्यक्ति की हरियाणा यमुनानगर में सड़क हादसे दौरान मौत हो गई। मरने वाला व्यक्ति चंडीगढ़ रोड स्थित...

You cannot copy content of this page