ਸਾਬਕਾ CM ਦਾ ਹੋਇਆ ਦੇਹਾਂਤ !! ਸ਼ੋਕ ਦੀ ਲਹਿਰ

Buland Kesari;-ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਵ ਭੱਟਾਚਾਰੀਆ ਦਾ ਵੀਰਵਾਰ ਨੂੰ ਦੇਹਾਂਤ ਹੋ ਗਿਆ। ਉਹ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਉਨ੍ਹਾਂ ਨੇ 80 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਸੀਪੀਆਈ (ਐੱਮ) ਦੇ ਸੂਬਾ ਸਕੱਤਰ ਮੁਹੰਮਦ ਸਲੀਮ ਨੇ ਉਨ੍ਹਾਂ ਦੇ ਦੇਹਾਂਤ ਦੀ ਜਾਣਕਾਰੀ ਸਾਂਝੀ ਕੀਤੀ ਹੈ। ਬੁੱਧਦੇਵ ਭੱਟਾਚਾਰੀਆ 2000 ਤੋਂ 2011 ਤੱਕ … Continue reading ਸਾਬਕਾ CM ਦਾ ਹੋਇਆ ਦੇਹਾਂਤ !! ਸ਼ੋਕ ਦੀ ਲਹਿਰ