iTree Network Solutions +91-8699235413
iTree Network Solutions +91-8699235413
iTree Network Solutions +91-8699235413
HomeJalandharਹਲਕਾ ਜਲੰਧਰ ਉੱਤਰੀ ਵਿੱਚ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ...

ਹਲਕਾ ਜਲੰਧਰ ਉੱਤਰੀ ਵਿੱਚ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ

Date:

National News

Buland Kesari/ ਜਲੰਧਰ: ਭਗਵਾਨ ਵਿਸ਼ਵਕਰਮਾ ਜੀ ਦਾ ਪਾਵਨ ਜਨਮ ਦਿਹਾੜਾ ਹਲਕਾ ਜਲੰਧਰ ਉੱਤਰੀ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਹਰਿੰਦਰ ਸਿੰਘ ਢੀਂਡਸਾ, ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਹਲਕਾ ਜਲੰਧਰ ਉੱਤਰੀ ਨੇ ਆਪਣੇ ਸਾਥੀਆਂ ਸਮੇਤ ਫੋਕਲ ਪੁਆਇੰਟ ਸਥਿਤ ਭਗਵਾਨ ਵਿਸ਼ਵਕਰਮਾ ਮੰਦਿਰ ਅਤੇ ਬਾਬਾ ਵਿਸ਼ਵਕਰਮਾ ਮੰਦਿਰ, ਅਮਨ ਨਗਰ ਵਿਖੇ ਪਹੁੰਚ ਕੇ ਭਗਵਾਨ ਵਿਸ਼ਵਕਰਮਾ ਜੀ ਦੇ ਚਰਨਾਂ ਵਿੱਚ ਨਤਮਸਤਕ ਹੋ ਕੇ ਅਸ਼ੀਰਵਾਦ ਪ੍ਰਾਪਤ ਕੀਤਾ।

iTree Network Solutions +91-8699235413

ਹਰਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਭਗਵਾਨ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਮਿਹਨਤਕਸ਼ ਕਿਰਤੀ ਵਰਗ, ਕਾਰੀਗਰਾਂ, ਸ਼ਿਲਪਕਾਰਾਂ, ਤਕਨੀਕੀ ਮਾਹਿਰਾਂ ਅਤੇ ਉਦਯੋਗਾਂ ਨਾਲ ਜੁੜੇ ਹਰ ਵਿਅਕਤੀ ਦੇ ਸਨਮਾਨ ਦਾ ਦਿਹਾੜਾ ਹੈ। ਇਨ੍ਹਾਂ ਮਿਹਨਤਕਸ਼ ਲੋਕਾਂ ਦੀ ਅਣਥੱਕ ਮਿਹਨਤ ਸਮਾਜ ਅਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਉਂਦੀ ਹੈ।

iTree Network Solutions +91-8699235413

ਇਸ ਮੌਕੇ ਉਨ੍ਹਾਂ ਨੇ ਭਗਵਾਨ ਵਿਸ਼ਵਕਰਮਾ ਮੰਦਿਰ ਮੈਨੇਜਮੈਂਟ ਕਮੇਟੀ, ਫੋਕਲ ਪੁਆਇੰਟ ਜਲੰਧਰ ਅਤੇ ਭਗਵਾਨ ਵਿਸ਼ਵਕਰਮਾ ਮੰਦਿਰ ਧਰਮਸ਼ਾਲਾ ਸੇਵਾ ਸਭਾ, ਅਮਨ ਨਗਰ ਜਲੰਧਰ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਦਾ ਸਮਾਗਮ ਦੇ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਕੀਤਾ।

iTree Network Solutions +91-8699235413

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਸ. ਜਗਦੀਪ ਸਿੰਘ ਵਿਰਦੀ, ਮੈਂਬਰ ਜਨਰਲ ਕੌਂਸਲ ਅਤੇ ਸਰਕਲ ਪ੍ਰਧਾਨ, ਇੰਡਸਟਰੀਅਲ ਏਰੀਆ; ਸ. ਗੁਰਜੀਤ ਸਿੰਘ ਮਰਵਾਹਾ, ਮੈਂਬਰ ਜਨਰਲ ਕੌਂਸਲ; ਜਥੇਦਾਰ ਕਰਤਾਰ ਸਿੰਘ ਗਿੱਲ, ਸਰਕਲ ਪ੍ਰਧਾਨ ਨਾਗਰਾ; ਜਥੇਦਾਰ ਸਤਪਾਲ ਸਿੰਘ ਨੀਲਾਮਹਿਲ, ਸਰਕਲ ਪ੍ਰਧਾਨ ਨੀਲਾਮਹਿਲ; ਸ਼ੇਰ ਸਿੰਘ ਬਾਜਵਾ, ਸੀਨੀਅਰ ਮੀਤ ਪ੍ਰਧਾਨ; ਰਾਜੇਸ਼ ਸ਼ਰਮਾ, ਪ੍ਰਧਾਨ ਉਦਯੋਗ ਅਤੇ ਵਪਾਰ ਵਿੰਗ; ਜਥੇਦਾਰ ਤਰਲੋਚਨ ਸਿੰਘ, ਪ੍ਰਧਾਨ ਬੀ.ਸੀ. ਵਿੰਗ; ਗੁਰਸੇਵਕ ਸਿੰਘ ਗਿੱਲ, ਪ੍ਰਧਾਨ ਯੂਥ ਵਿੰਗ; ਸ. ਜਸਵਿੰਦਰ ਸਿੰਘ ਧੋਗੜੀ, ਵਾਰਡ ਪ੍ਰਧਾਨ, ਵਾਰਡ ਨੰਬਰ 77; ਰਣਜੀਤ ਸਿੰਘ ਓਬਰਾਏ ਅਤੇ ਗੁਰਜੰਟ ਸਿੰਘ, ਵਾਰਡ ਪ੍ਰਧਾਨ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

 

iTree Network Solutions +91-8699235413

 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

अमृतपाल सिंह ने जालंधर के विकास के लिए खोला ग्रांटों का पिटारा, सड़क, बिजली और स्वास्थ्य सुविधाओं के लिए जारी किए लाखों रुपये

 शहर के विभिन्न वार्डों से लेकर गांवों तक पहुंचेगी विकास की राशि, लोगों को मिलेगी बुनियादी सुविधाओं से जुड़ी समस्याओं से राहत Buland Kesari/ जालंधर,...

You cannot copy content of this page