HomeCrimePMG ਹਸਪਤਾਲ ਵਿੱਚ ਹੋਈ ਛੋਟੀ ਬੱਚੀ ਦੀ ਮੌਤ, ਪਰਿਵਾਰ ਵਾਲਿਆਂ ਵੱਲੋਂ ਹਸਪਤਾਲ਼...

PMG ਹਸਪਤਾਲ ਵਿੱਚ ਹੋਈ ਛੋਟੀ ਬੱਚੀ ਦੀ ਮੌਤ, ਪਰਿਵਾਰ ਵਾਲਿਆਂ ਵੱਲੋਂ ਹਸਪਤਾਲ਼ ‘ਚ ਹੋਇਆ ਖ਼ੂਬ ਹੰਗਾਮਾ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Railway का नया फरमान, चाहे Vande Bharat, शताब्दी या राजधानी रोकनी पड़े पर…

Buland kesari ;- महाकुंभ जाने वाले यात्रियों की सुविधा...

गैस कंपनियों ने ग्राहकों को जारी किए सख्त निर्देश

Buland kaseri:-  देशभर की तीनों प्रमुख गैस कंपनियां हिंदुस्तान...
iTree Network Solutions +91-8699235413

(ਜਲੰਧਰ) : ਪੀ.ਐੱਮ.ਜੀ.ਹਸਪਤਾਲ ਇਕ ਵਾਰ ਫਿਰ ਵਿਵਾਦਾਂ ‘ਚ ਆ ਗਿਆ ਹੈ। ਅੱਜ ਇੱਥੇ ਢਾਈ ਸਾਲ ਦੀ ਇੱਕ ਬੱਚੀ ਦੀ ਮੌਤ ਤੋਂ ਬਾਅਦ ਕਾਫੀ ਹੰਗਾਮਾ ਹੋ ਗਿਆ ਅਤੇ ਪੁਲਸ ਨੂੰ ਬੁਲਾਉਣਾ ਪਿਆ। ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਵਿੱਚ ਹੰਗਾਮਾ ਕਰ ਦਿੱਤਾ ਅਤੇ ਉਸ ਦਾ ਇਲਾਜ ਕਰ ਰਹੇ ਡਾਕਟਰਾਂ ਅਤੇ ਸਟਾਫ ਨੂੰ ਲੜਕੀ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ।

ਪੁਲਸ ਦੇ ਦਖਲ ਤੋਂ ਬਾਅਦ ਕਰੀਬ 3 ਘੰਟੇ ਤੱਕ ਚੱਲੇ ਹੰਗਾਮੇ ਮਗਰੋਂ ਨਾਰਾਜ਼ ਲੋਕਾਂ ਨੂੰ ਸ਼ਾਂਤ ਕੀਤਾ ਗਿਆ। ਇਲਾਜ ਕਰ ਰਹੇ ਡਾਕਟਰਾਂ ’ਤੇ ਲਾਪਰਵਾਹੀ ਦਾ ਦੋਸ਼ ਲਾਉਂਦਿਆਂ ਮ੍ਰਿਤਕ ਲੜਕੀ ਦੇ ਪਿਤਾ ਮੇਹਰ ਪ੍ਰਵੀਨ ਵਾਸੀ ਮਕਸੂਦਾਂ ਨੇ ਦੱਸਿਆ ਕਿ ਬੀਤੀ 27 ਜੁਲਾਈ ਨੂੰ ਉਸ ਦੀ ਲੜਕੀ ਨੇ ਗਲਤੀ ਨਾਲ ਆਲ ਆਊਟ ਦੀ ਰੀਫਿਲ ਉਸ ਦੇ ਮੂੰਹ ਵਿੱਚ ਪਾ ਲੀਤੀ ਸੀ। ਇਸ ਤੋਂ ਬਾਅਦ ਉਸ ਦੀ ਲੜਕੀ ਦੀ ਤਬੀਅਤ ਵਿਗੜ ਗਈ।

iTree Network Solutions +91-8699235413

ਪਹਿਲਾਂ ਉਸ ਨੂੰ ਕਿਸੇ ਹੋਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪਰ ਹਾਲਤ ਵਿਗੜਨ ਕਾਰਨ ਉਸ ਨੂੰ ਦੂਜੇ ਹਸਪਤਾਲ ਵਿਚ ਭੇਜ ਦਿੱਤਾ ਗਿਆ।ਐਬੂਲੈਂਸ ਚਾਲਕ ਨੇ ਲੜਕੀ ਦੇ ਪਿਤਾ ਨੂੰ ਜ਼ਬਰਦਸਤੀ ਕਰਕੇ ਉਨ੍ਹਾਂ ਦੀ ਬੇਟੀ ਨੂੰ ਕਪੂਰਥਲਾ ਚੌਕ ਨੇੜੇ ਪੀ.ਐਮ.ਜੀ. ਹਸਪਤਾਲ ਵਿਚ ਦਾਖਲ ਕਰਵਾਇਆ ਅਤੇ ਉਨ੍ਹਾਂ ਨੂੰ ਪੀ.ਐਮ.ਜੀ. ਹਸਪਤਾਲ ਜਾ ਕੇ ਬੱਚੀ ਨੂੰ ਹੋਸ਼ ਨਹੀਂ ਆਇਆ।

iTree Network Solutions +91-8699235413

ਬੱਚੀ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ। ਜਿੱਥੇ ਕੱਲ੍ਹ ਬੱਚੀ ਦੀ ਮੌਤ ਹੋ ਗਈ। ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਲੜਕੀ ਦੀ 27 ਤਰੀਕ ਦੀ ਰਾਤ ਨੂੰ ਮੌਤ ਹੋ ਗਈ ਸੀ ਪਰ ਡਾਕਟਰਾਂ ਨੇ ਪੈਸੇ ਕਮਾਉਣ ਲਈ ਲੜਕੀ ਨੂੰ ਵੈਂਟੀਲੇਟਰ ‘ਤੇ ਰੱਖ ਕੇ ਇਲਾਜ ਕੀਤਾ।

ਮ੍ਰਿਤਕ ਲੜਕੀ ਦੇ ਸਮਰਥਨ ‘ਚ ਆਏ ਸਮਾਜ ਸੇਵੀ ਰਾਹੁਲ ਬਜਾਜ ਅਤੇ ਨਰੇਸ਼ ਨਾਗਪਾਲ ਨੇ ਦੱਸਿਆ ਕਿ ਉਹ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਂਬਰਾਂ ਦੇ ਕਹਿਣ ‘ਤੇ ਇੱਥੇ ਆਏ ਹਨ। ਕਾਫ਼ੀ ਹੰਗਾਮੇ ਤੋਂ ਬਾਅਦ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਸ਼ਾਂਤ ਕਰਵਾਇਆ ਗਿਆ ਅਤੇ ਦੋਹਾਂ ਧਿਰਾਂ ਦਾ ਸਮਝੋਤਾ ਕਰਵਾ ਦਿੱਤਾ ਗਿਆ।
ਪਰ ਇਸ ਮੌਕੇ ਕਈ ਵਾਰੀ ਹਸਪਤਾਲ ਪ੍ਰਸਾਸ਼ਨ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

#pmghospitaljalandhar #health #punjabnews #crime #patientdead

 

Source link : http://punjabpost24.com/?p=266

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

ਇੰਦਰਜੀਤ ਕੌਰ ਹੋਣਗੇ ਲੁਧਿਆਣਾ ਦੇ ਨਵੇਂ ਮੇਅਰ

Buland kesari ;- ਲੁਧਿਆਣਾ ਵਾਸੀਆਂ ਦੀ ਉਡੀਕ ਖ਼ਤਮ ਹੋ...

गांव गोलेवाला में गुटका साहिब की बेअदबी, गली-नाली में फेंके गए अंग

Buland kesari ;- फरीदकोट के गांव गोलेवाला में मंगलवार...

ਪਤੰਗ ਉਡਾ ਰਹੀ ਲੜਕੀ ਦੇ ਸਿਰ ਵਿੱਚ ਵਜੀ ਗੋਲੀ

Buland kesari ;-  ਲੁਧਿਆਣਾ ਵਿੱਚ ਸੋਮਵਾਰ ਨੂੰ ਲੋਹੜੀ ਦੇ...

LEAVE A REPLY

Please enter your comment!
Please enter your name here

Related News

You cannot copy content of this page