iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjab🛑 ਸਿੱਖੀ ਸਿਧਾਂਤਾ ਤੇ ਹਮਲੇ ਜਾਰੀ ⚫ ਪਟਨਾ ਦੇ ਅੰਬੂਜਾ ਮਾਲ 'ਚ...

🛑 ਸਿੱਖੀ ਸਿਧਾਂਤਾ ਤੇ ਹਮਲੇ ਜਾਰੀ ⚫ ਪਟਨਾ ਦੇ ਅੰਬੂਜਾ ਮਾਲ ‘ਚ ਲਗਾ ਦਿੱਤਾ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਮੋਮ ਦਾ ਬੁੱਤ 🌐 ਸਿੱਖਾਂ ਦੇ ਵਿਰੋਧ ਮਗਰੋਂ ਹਟਾਈ ਗਈ ਗੁਰੂ ਜੀ ਦੀ ਮੂਰਤੀ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

 ਜਲੰਧਰ (ਬੁਲੰਦ ਕੇਸਰੀ):- ਸਿੱਖ ਮੂਰਤੀ ਪੂਜਾ ਨਹੀਂ ਕਰਦੇ ਨਾ ਹੀ ਸਿੱਖ ਗੁਰੂ ਸਾਹਿਬਾਨ ਨੇ ਬੁੱਤ ਪ੍ਰਸਤੀ ਨੂੰ ਹੀ ਅਹਿਮੀਅਤ ਦਿੱਤੀ ਹੈ। ਲੇਕਿਨ ਦੂਜੇ ਪਾਸੇ ਲਗਾਤਾਰ ਦੇਸ਼ ਵਿੱਚ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ।

iTree Network Solutions +91-8699235413

ਅਜਿਹੀ ਹੀ ਕੋਝੀ ਹਰਕਤ ਪਟਨਾ ਦੇ ਅੰਬੂਜਾ ਮਾਲ ਵਿਖੇ ਸਰਅੰਜ਼ਾਮ ਦਿੱਤੀ ਗਈ ਹੈ। ਮਾਲ ਵਿੱਚ ਦਸਵੇਂ ਸਿੱਖ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੀ ਮੌਮ ਦਾ ਬੁੱਤ ਲਗਾ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਕਈਆਂ ਸੰਤ ਮਹਾਤਮਾਂਵਾਂ ਦੇ ਬੁੱਤ ਵੀ ਲਗਾਏ ਗਏ।

iTree Network Solutions +91-8699235413

ਲੇਕਿਨ ਜਿਵੇਂ ਹੀ ਗੁਰੂ ਸਾਹਿਬ ਦੀ ਮੂਰਤੀ ਮਾਲ ਵਿੱਚ ਲਗਾਉਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਫੈਲੀ ਤਾਂ ਇਸਦਾ ਚਾਰੋਂ ਪਾਸੇ ਵਿਰੋਧ ਸ਼ੁਰੂ ਹੋ ਗਿਆ। ਸਿੱਖਾਂ ਨੇ ਬਿਹਾਰ ਸਰਕਾਰ ਤੇ ਅਕਾਲ ਤਖ਼ਤ ਸਾਹਿਬ ਨੂੰ ਸਵਾਲ ਕਰਨੇ ਸੁਰੂ ਕਰ ਦਿੱਤੇ।

iTree Network Solutions +91-8699235413

ਸਿੱਖਾਂ ਦੇ ਵੱਧਦੇ ਵਿਰੋਧ ਨੂੰ ਵੇਖਦੇ ਹੋਏ ਅਤੇ ਪਟਨਾ 6ਦੇ ਲੋਕਲ ਸਿੱਖ ਭਾਈਚਾਰੇ ਦੇ ਆਗੂਆਂ ਦੇ ਦਖ਼ਲ ਤੋਂ ਬਾਅਦ ਅੱਜ ਇਸ ਬੁੱਤ ਨੂੰ ਮਾਲ ਵਿਚੋਂ ਹਟਾ ਦਿੱਤਾ ਗਿਆ ਹੈ।

iTree Network Solutions +91-8699235413

ਓਧਰ ਸ਼ਿਰੋਮਣੀ ਅਕਾਲੀ ਦੱਲ ਦੀ ਮਹਿਲਾ ਆਗੂ ਡਾ. ਜਸਵਿੰਦਰ ਕੌਰ ਨੇ ਅਕਾਲ ਤਖ਼ਤ ਸਾਹਿਬ ਤੋਂ ਮੰਗ ਕੀਤੀ ਹੈ ਕਿ ਦੇਸ਼ ਭਰ ਵਿੱਚ ਸਿੱਖਾਂ ਖਿਲਾਫ਼ ਚੱਲ ਰਹੀਆਂ ਸਾਜ਼ਿਸ਼ਾਂ ਨੂੰ ਨੱਥ ਪਾਉਣ ਲਈ ਸਖ਼ਤ ਕਦਮ ਚੁੱਕੇ ਜਾਣ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

जालंधर में ASI ने महिला को बाल पकड़कर घसीटा, बेटे ने एएसआई को मारा थप्पड़, जमकर हंगामा

Buland kesari/जालंधर में झगड़े के एक मामले में आरोपी को पकड़ने गई पुलिस और परिवार के बीच विवाद हो गया। मामला इतना बढ़ गया...

You cannot copy content of this page