HomePolitics🟪 ਜਲੰਧਰ ਕੈਂਟ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਵਧੀ ਟੈਂਸ਼ਨ 🛑...

🟪 ਜਲੰਧਰ ਕੈਂਟ ਹਲਕੇ ਵਿੱਚ ਆਮ ਆਦਮੀ ਪਾਰਟੀ ਦੀ ਵਧੀ ਟੈਂਸ਼ਨ 🛑 ਟੁੱਟੀਆਂ ਸੜਕਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਲਗਾਏ ਬੋਰਡ ਨੂੰ No Road,No Vote

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Manipur Violence: मणिपुर की बिगड़ती स्थिति पर अमित शाह की हाई-लेवल मीटिंग

Buland kesari ;- Manipur Violence: केंद्रीय गृह मंत्री अमित शाह...

Delhi विधानसभा चुनाव के लिए BJP की तैयारी शुरू

Buland kesari ;- भाजपा इस बार Delhi के चुनाव...

रैगिंग के बाद MBBS स्टूडेंस की मौत, सीनियर्स ने घंटों तक खड़ा रखा

Buland kesari ;- गुजरात के मेडिकल कॉलेज के फर्स्ट...
iTree Network Solutions +91-8699235413

(ਬੁਲੰਦ ਕੇਸਰੀ)– ਜਲੰਧਰ ਕੈਂਟ ਹਲਕੇ ਦੇ ਅਧੀਨ ਆਉਂਦੇ ਦੀਪ ਨਗਰ ਇਲਾਕੇ ਵਿੱਚ ਆਮ ਲੋਕਾਂ ਦਾ ਗੁੱਸਾ ਆਮ ਆਦਮੀ ਪਾਰਟੀ ਦੇ ਖਿਲਾਫ ਖੁੱਲ ਕੇ ਸਾਹਮਣੇ ਆਉਣ ਲੱਗਾ ਹੈ।

ਇਸ ਦੇ ਨਤੀਜੇ ਵਜੋਂ ਦੀਪ ਨਗਰ ਇਲਾਕੇ ਦੇ ਲੋਕਾਂ ਵੱਲੋਂ ਇਲਾਕੇ ਵਿਚ ਵੱਡੇ ਵੱਡੇ ਫਲੈਕਸ ਬੋਰਡ ਲਗਾ ਦਿੱਤੇ ਗਏ ਹਨ ਜਿਨ੍ਹਾਂ ਉੱਤੇ ਸਾਫ਼ ਸ਼ਬਦਾਂ ਵਿੱਚ ਲਿਖਿਆ ਹੈ ਕਿ ਨੋ ਰੋਡ ਨੋ ਵੋਟ।

iTree Network Solutions +91-8699235413

ਜ਼ਿਕਰਯੋਗ ਹੈ ਕਿ ਕੈਂਟ ਹਲਕੇ ਵਿੱਚ ਸੜਕਾਂ ਦਾ ਵਾਕਈ ਬਹੁਤ ਬੁਰਾ ਹਾਲ ਹੈ। ਬਸ ਸਟੈਂਡ ਤੋਂ ਗੜਾ ਰੋਡ ਦਾ ਵੀ ਬੁਰਾ ਹਾਲ ਹੈ ਪਰ ਇਸ ਮਾਮਲੇ ਵਿਚ ਹਲਕਾ ਵਿਧਾਇਕ ਪਰਗਟ ਸਿੰਘ ਪੂਰੀ ਤਰ੍ਹਾਂ ਫੇਲ੍ਹ ਸਾਬਿਤ ਹੋਏ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਕ ਸਾਲ ਬੀਤ ਜਾਣ ਦੇ ਬਾਵਜੂਦ ਆਪ ਪਾਰਟੀ ਵੀ ਜਲੰਧਰ ਦੀਆਂ ਸੜਕਾਂ ਦੀ ਦਸ਼ਾ ਸੁਧਾਰ ਨਹੀਂ ਸਕੀ। ਜਿਸਦੇ ਨਤੀਜੇ ਵੱਜੋਂ ਹੁਣ ਚੋਣਾਂ ਵਿਚ ਲੋਕਾਂ ਦਾ ਗੁੱਸਾ ਸਾਹਮਣੇ ਆਉਣ ਲੱਗਾ ਹੈ।

iTree Network Solutions +91-8699235413
iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page