iTree Network Solutions +91-8699235413
iTree Network Solutions +91-8699235413
iTree Network Solutions +91-8699235413
HomeWorldਤੀਜੇ ਵਿਸ਼ਵ ਯੁੱਧ ਦੀ ਹੋਣ ਜਾ ਰਹੀ ਇਸ ਤਾਰੀਖ਼ ਨੂੰ ਸ਼ੁਰੂਆਤ! ਦੇਖੋ...

ਤੀਜੇ ਵਿਸ਼ਵ ਯੁੱਧ ਦੀ ਹੋਣ ਜਾ ਰਹੀ ਇਸ ਤਾਰੀਖ਼ ਨੂੰ ਸ਼ੁਰੂਆਤ! ਦੇਖੋ ਕਿਸ ਨੇ ਕੀਤੀ ਭਵਿੱਖ ਬਾਣੀ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

3rd World war Date News: ਲੰਬੇ ਸਮੇਂ ਤੋਂ ਇਹ ਕਿਆਸਰਾਈਆਂ ਚੱਲ ਰਹੀਆਂ ਹਨ ਕਿ ਕਿਸੇ ਵੀ ਵੇਲੇ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਹੈ। ਪਰ ਹੁਣ ਤੀਜੇ ਵਿਸ਼ਵ ਯੁੱਧ ਦੀ ਸਟੀਕ ਭਵਿੱਖਬਾਣੀ ਸਾਹਮਣੇ ਆਈ ਹੈ।

iTree Network Solutions +91-8699235413

iTree Network Solutions +91-8699235413

 

iTree Network Solutions +91-8699235413

ਮਿਰਰ ਯੂਕੇ ਦੀ ਰਿਪੋਰਟ ਮੁਤਾਬਕ ਕੁਸ਼ਲ ਕੁਮਾਰ ਨਾਮ ਦੇ ਜੋਤਿਸ਼ੀ ਨੇ ਇਹ ਭਵਿੱਖਬਾਣੀ ਕੀਤੀ ਹੈ ਕਿ ਇਸੇ ਮਹੀਨੇ ਦੇ ਦੌਰਾਨ ਦੋ ਅਜਿਹੀਆਂ ਤਰੀਕਾਂ ਹਨ ਜਦੋਂ ਤੀਜਾ ਵਿਸ਼ਵ ਯੁੱਧ ਸ਼ੁਰੂ ਹੋ ਸਕਦਾ ਹੈ। ਦੱਸ ਦਈਏ ਕਿ ਕੁਸ਼ਲ ਕੁਮਾਰ ਨੂੰ ਨਿਊ ਨਾਸਤਰੇਦਮਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।

ਆਪਣੀ ਭਵਿੱਖਬਾਣੀ ਦੇ ਰਾਹੀਂ ਕੁਸ਼ਲ ਕੁਮਾਰ ਨੇ ਸਾਰਿਆਂ ਨੂੰ ਹੈਰਾਨੀ ਵਿੱਚ ਪਾ ਦਿੱਤਾ ਹੈ। ਉਹਨਾਂ ਨੇ ਤੀਜੇ ਵਿਸ਼ਵ ਯੁੱਧ ਨੂੰ ਵੈਦਿਕ ਜੋਤਿਸ਼ ਚਾਰਟ ਦੇ ਮੁਤਾਬਿਕ ਇਸੇ ਮਹੀਨੇ ਤੋਂ ਸ਼ੁਰੂ ਹੁੰਦਾ ਦੱਸਿਆ ਹੈ।

ਇੱਕ ਰਿਪੋਰਟ ਦੇ ਮੁਤਾਬਿਕ ਕੁਸ਼ਲ ਕੁਮਾਰ ਨੇ ਦੱਸਿਆ ਹੈ ਕਿ ਤੀਜਾ ਵਿਸ਼ਵ ਯੁੱਧ ਇਸੇ ਸਾਲ 18 ਜੂਨ ਨੂੰ ਸ਼ੁਰੂ ਹੋ ਸਕਦਾ ਹੈ। ਜਦਕਿ 29 ਜੂਨ ਦੀ ਤਰੀਕ ਵੀ ਇਸ ਵਿਸਵ ਯੁੱਧ ਨੂੰ ਭੜਕਾਉਣ ਦੀ ਸੰਭਾਵਨਾ ਦਰਸ਼ਾ ਰਹੀ ਹੈ।

ਇਸ ਤੋਂ ਪਹਿਲਾਂ ਉਹਨਾਂ ਨੇ ਦਾਅਵਾ ਕੀਤਾ ਸੀ ਕਿ ਇਜਰਾਇਲ-ਹਮਾਸ, ਉੱਤਰ- ਦੱਖਣੀ ਕੋਰੀਆ ਅਤੇ ਚੀਨ- ਤਾਈਵਾਨ ਦੇ ਸਮੇਤ ਰੂਸ- ਯੂਕਰੇਨ ਵਿੱਚ ਤਨਾਅ ਵੱਧ ਸਕਦਾ ਹੈ। ਇਹ ਭਵਿੱਖਬਾਣੀਆਂ ਕਾਫੀ ਹੱਦ ਤੱਕ ਸਹੀ ਸਾਬਿਤ ਹੋਈਆਂ ਹਨ।

ਗੱਲ ਜੇਕਰ ਅਸਲੀ ਨਾਸਤਰੇਦਮਸ ਦੀ ਕਰੀਏ ਤਾਂ ਉਸਦਾ ਅਸਲੀ ਨਾਮ ਮਿਸ਼ੇਲ ਡੀਡੀ ਨਾਸਤਰੇਦਮਸ ਸੀ। ਜੋਕਿ ਇੱਕ ਫਰਾਂਸੀਸੀ ਜੋਤਿਸ਼ ਸਨ। ਉਹਨਾਂ ਨੇ 1555 ਵਿੱਚ ਲੇਸ ਪ੍ਰੋਫਟੀਜ ਨਾਮ ਦੀ ਕਿਤਾਬ ਛਾਪੀ ਸੀ। ਜਿਸ ਵਿੱਚ 942 ਕਾਵਿ ਛੰਦ ਸ਼ਾਮਿਲ ਸਨ। ਜਿਸ ਵਿੱਚ ਨਾਸਤਰੇਦਮਸ ਨੇ ਕਈ ਭਵਿੱਖਵਾਣੀਆਂ ਕੀਤੀਆਂ ਸਨ।

ਉਹਨਾਂ ਨੇ ਮਹਾਰਾਣੀ ਐਲਿਜਾਬੇਥ ਦੋ ਦੀ ਮੌਤ ਬਾਰੇ ਵੀ ਭਵਿੱਖਬਾਣੀ ਕੀਤੀ ਸੀ। ਇਸ ਤੋਂ ਇਲਾਵਾ ਫਰਾਂਸੀਸੀ ਕ੍ਰਾਂਤੀ ਤੋਂ ਲੈ ਕੇ ਨੇਪੋਲੀਨ ਅਤੇ ਹਿਟਲਰ ਬਾਰੇ ਵੀ ਕਈ ਭਵਿੱਖਵਾਣੀਆਂ ਕੀਤੀਆਂ ਸਨ, ਜੋ ਕਿ ਸੱਚ ਸਾਬਤ ਹੋਈਆਂ ਹਨ।

iTree Network Solutions +91-8699235413

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

You cannot copy content of this page