HomePolitics🛑 ‘ਪੰਜਾਬ ਦਾ ਲੀਡਰ ਕੈਸਾ ਹੋ, ਯੋਗੀ ਭਾਈ ਜੈਸਾ ਹੋ’ ਦੇ ਨਾਅਰਿਆਂ...

🛑 ‘ਪੰਜਾਬ ਦਾ ਲੀਡਰ ਕੈਸਾ ਹੋ, ਯੋਗੀ ਭਾਈ ਜੈਸਾ ਹੋ’ ਦੇ ਨਾਅਰਿਆਂ ਨਾਲ ਗੂੰਜੀਆ ਕਿਸ਼ਨਪੁਰਾ 🟪 ਭਾਜਪਾ ਆਗੂਆਂ ਨੇ ਮੋਦੀ ਦੀਆਂ ਟੀ-ਸ਼ਰਟਾਂ ਪਾ ਕੇ ਕਿਸ਼ਨਪੁਰਾ ਵਿੱਚ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਕੀਤਾ ਜ਼ੋਰਦਾਰ ਪ੍ਰਚਾਰ ਅਤੇ ਮੰਗੀਆਂ ਵੋਟਾਂ

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Manipur Violence: मणिपुर की बिगड़ती स्थिति पर अमित शाह की हाई-लेवल मीटिंग

Buland kesari ;- Manipur Violence: केंद्रीय गृह मंत्री अमित शाह...

Delhi विधानसभा चुनाव के लिए BJP की तैयारी शुरू

Buland kesari ;- भाजपा इस बार Delhi के चुनाव...

रैगिंग के बाद MBBS स्टूडेंस की मौत, सीनियर्स ने घंटों तक खड़ा रखा

Buland kesari ;- गुजरात के मेडिकल कॉलेज के फर्स्ट...
iTree Network Solutions +91-8699235413

ਜਲੰਧਰ, 2 ਮਈ (ਬੁਲੰਦ ਕੇਸਰੀ): ਅੱਜ ਕਿਸ਼ਨਪੁਰਾ ਇਲਾਕੇ ਵਿੱਚ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਨੇ ਵਰਕਰਾਂ ਨਾਲ ਘਰ-ਘਰ ਜਾ ਕੇ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਤੋਂ ਅਟਵਾਲ ਦੇ ਹੱਕ ਵਿੱਚ ਵੋਟਾਂ ਮੰਗੀਆਂ। ਇਸ ਮੌਕੇ ਨਰਿੰਦਰ ਮੋਦੀ ਦੀਆਂ ਟੀ-ਸ਼ਰਟਾਂ ਪਾਈ ਵੱਡੀ ਗਿਣਤੀ ਨੌਜਵਾਨਾਂ ਦੇ ‘ਪੰਜਾਬ ਕਾ ਨੇਤਾ ਕੈਸਾ ਹੋ, ਯੋਗ ਭਾਈ ਜੈਸਾ ਹੋ’ ਦੇ ਨਾਅਰਿਆਂ ਨਾਲ ਕਿਸ਼ਨਪੁਰਾ ਦਾ ਅਸਮਾਨ ਗੂੰਜ ਉਠਿਆI

ਕਿਸ਼ਨ ਲਾਲ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਜਲੰਧਰ ਦੇ ਲੋਕ ਨਾ ਤਾਂ ਆਮ ਆਦਮੀ ਪਾਰਟੀ ਨੂੰ ਮੂੰਹ ਲਾਉਣਗੇ ਅਤੇ ਨਾ ਹੀ ਕਾਂਗਰਸ ਨੂੰ, ਕਿਉਂਕਿ ਜਲੰਧਰ ਦੇ ਲੋਕ ਜਾਣ ਚੁੱਕੇ ਹਨ ਕਿ ਭਾਜਪਾ ਹੀ ਅਜਿਹੀ ਪਾਰਟੀ ਹੈ ਜੋ ਜਲੰਧਰ ਦਾ ਵਿਕਾਸ ਕਰਵਾ ਸਕਦੀ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਜਲੰਧਰ ਤੋਂ ਲੰਬੇ ਸਮੇਨ ਤੱਕ ਕਾਂਗਰਸ ਦੇ ਲੋਕ ਸਭਾ ਦੇ ਮੈਂਬਰ ਰਹੇ, ਪਰ ਅੱਜ ਤੱਕ ਕਿਸੇ ਨੇ ਵੀ ਜਲੰਧਰ ਦਾ ਨਾ ਸੁਧਾਰ ਕੀਤਾ ਅਤੇ ਨਾ ਹੀ ਵਿਕਾਸ ਕੀਤਾ। ਅਤੇ ਹੁਣ ਇੱਕ ਸਾਲ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਤੋਂ ਵਿਕਾਸ ਦੇ ਨਾਂ ‘ਤੇ ਵੋਟਾਂ ਲਇਆ, ਪਰ ਇਹਨਾ ਨੇ ਵਿਕਾਸ ਤਾਂ ਕੀ ਕਰਨਾ ਸੀ, ਸਗੋਂ ਪੰਜਾਬ ਨੂੰ ਤਬਾਹ ਕਰਕੇ ਰੱਖ ਦਿੱਤਾ ਹੈ। ਸ਼ਰਮਾ ਨੇ ਕਿਹਾ ਕਿ 10 ਤਰੀਕ ਨੂੰ ਜਲੰਧਰ ਦੇ ਲੋਕ ਕਮਲ ਵਾਲੇ ਨਿਸ਼ਾਨ ਦਾ ਬਟਨ ਦਬਾ ਕੇ ਭ੍ਰਿਸ਼ਟ ਅਤੇ ਨਸ਼ੇੜੀਆਂ ਦੀ ਮਦਦ ਕਰਨ ਵਾਲੇ ਸਿਆਸਤਦਾਨਾਂ ਦੀ ਦੁਕਾਨਦਾਰੀ ਬੰਦ ਕਰਨਗੇ।

iTree Network Solutions +91-8699235413

ਇਸ ਮੌਕੇ ਭਾਜਪਾ ਆਗੂ ਹਰਵਿੰਦਰ ਸਿੰਘ ਗੋਰਾ ਨੇ ਕਿਹਾ ਕਿ ਜਲੰਧਰ ਦੇ ਹਰ ਚੌਕ ਚੌਰਾਹੇ ’ਤੇ ਇੱਕ ਹੀ ਚਰਚਾ ਹੈ ਕਿ ਅਟਵਾਲ ਜੀ ਨੂੰ ਜਿਤਾਉਣਾ ਹੈ ਅਤੇ ਜਲੰਧਰ ਦਾ ਵਿਕਾਸ ਕਰਵਾਉਣਾ ਹੈ। ਅਟਵਾਲ ਜੀ ਦੇ ਜਿੱਤਣ ਨਾਲ ਹੀ ਜਲੰਧਰ ਦਾ ਵਿਕਾਸ ਹੋ ਸਕਦਾ ਹੈ। ਇਸ ਮੌਕੇ ਨਰੇਸ਼ ਕੁਮਾਰ, ਦਿਨੇਸ਼ ਕੁਮਾਰ, ਰਾਜੀਵ ਕੁਮਾਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਅਤੇ ਆਮ ਲੋਕ ਹਾਜ਼ਰ ਸਨ।

iTree Network Solutions +91-8699235413

ਫੋਟੋ ਕੈਪਸ਼ਨ: ਕਿਸ਼ਨਪੁਰਾ ਵਿੱਚ ਭਾਜਪਾ ਉਮੀਦਵਾਰ ਇੰਦਰਾ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਹਰਵਿੰਦਰ ਸਿੰਘ ਗੋਰਾ ਤੇ ਹੋਰ।

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

Jalandhar ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਆਪਣੇ ਵਿਵਾਦਿਤ ਬਿਆਨ ‘ਤੇ ਮੰਗੀ ਮਾਫੀ

Buland kesari ;- ਗਿੱਦੜਬਾਹਾ ਸੀਟ ਤੋਂ ਕਾਂਗਰਸੀ ਉਮੀਦਵਾਰ ਅੰਮ੍ਰਿਤਾ...

Accident : तेज रफ्तार टिप्पर ने मोटरसाइकिल चालक को घसीटा

Buland kesari ;- (Accident) पिछले कई महीनों से सलारी...

Jalandhar का सिविल अस्पताल सवालों के घेरे में !!

Buland kesari ;- Jalandhar / समाजसेवी एवं रोगी कल्याण...

LEAVE A REPLY

Please enter your comment!
Please enter your name here

Related News

You cannot copy content of this page