iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਜਿਲ੍ਹਾ ਪ੍ਰਸ਼ਾਸ਼ਨ ਦਾ ਕਾਰਨਾਮਾ ; 8 ਜੁਲਾਈ ਨੂੰ ਟ੍ਰੈਵਲ ਏਜੰਟ 'ਤੇ ਹੋਇਆ...

ਜਿਲ੍ਹਾ ਪ੍ਰਸ਼ਾਸ਼ਨ ਦਾ ਕਾਰਨਾਮਾ ; 8 ਜੁਲਾਈ ਨੂੰ ਟ੍ਰੈਵਲ ਏਜੰਟ ‘ਤੇ ਹੋਇਆ ਸੀ ਪਰਚਾ ਤੇ ਜੇਲ , 21 ਜੁਲਾਈ ਨੂੰ ਦੇ ਦਿੱਤਾ ਇਮੀਗ੍ਰੇਸ਼ਨ ਦਫ਼ਤਰ ਦਾ ਲਾਇਸੈਂਸ!

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਾਜਾਇਜ਼ ਤਰੀਕੇ ਨਾਲ ਕੰਮ ਕਰਨ ਵਾਲੇ ਟ੍ਰੈਵਲ ਏਜੰਟਾਂ ਖਿਲਾਫ਼ ਸਖਤ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਹੋਏ ਹਨ।

iTree Network Solutions +91-8699235413

ਦੂਜੇ ਪਾਸੇ ਪ੍ਰਸ਼ਾਸਨ ਦੀਆਂ ਅਣਗਹਿਲੀਆਂ ਕਾਰਨ ਕਈ ਐਸੇ ਮਾਮਲੇ ਸਾਹਮਣੇ ਆਉਂਦੇ ਹਨ,ਜਿਨ੍ਹਾਂ ਨਾਲ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਸਵਾਲੀਆ ਨਿਸ਼ਾਨ ਲੱਗ ਜਾਂਦਾ ਹੈ।

iTree Network Solutions +91-8699235413

ਅਜਿਹਾ ਹੀ ਇੱਕ ਤਾਜ਼ਾ ਮਾਮਲਾ ਜਲੰਧਰ ਵਿੱਚ ਵੇਖਣ ਨੂੰ ਮਿਲਿਆ ਹੈ, ਜਿੱਥੇ ਲਾਜਪਤ ਨਗਰ ਵਿੱਚ ਸਥਿਤ ਇੱਕ ਮਿਡਵੈਸਟ ਟ੍ਰੈਵਲ ਕੰਪਨੀ ਨੂੰ ਪ੍ਰਸ਼ਾਸਨ ਵੱਲੋਂ 21 ਜੁਲਾਈ 2022 ਨੂੰ ਇਮੀਗਰੇਸ਼ਨ ਦਫ਼ਤਰ ਦਾ ਲਾਈਸੈਂਸ ਜਾਰੀ ਕੀਤਾ ਗਿਆ ਸੀ। ਜਦ ਕਿ ਇਸ ਤੋਂ ਕੁਝ ਦਿਨ ਪਹਿਲਾਂ ਅੱਠ ਜੁਲਾਈ ਨੂੰ ਕੰਪਨੀ ਦੇ ਸੰਚਾਲਕਾਂ ਇਸ਼ਤਰੀ ਸਿੰਘ ਅਤੇ ਜੋਤੀ ਕਪੂਰ ਦੇ ਖਿਲਾਫ ਥਾਣਾ ਨੰਬਰ 4 ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ।

iTree Network Solutions +91-8699235413

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਚੰਗੇ ਭਲੇ ਸਾਫ ਛਵੀ ਵਾਲੇ ਲੋਕਾਂ ਇਮੀਗ੍ਰੇਸ਼ਨ ਦਫ਼ਤਰ ਦਾ ਲਾਈਸੈਂਸ ਲੈਣ ਲਈ ਕਈ ਮਹੀਨੇ ਲੱਗ ਜਾਂਦੇ ਹਨ ਉੱਥੇ ਹੀ ਜੇਲ੍ਹ ਤੋਂ ਵਾਪਸ ਬਾਹਰ ਆ ਕੇ ਕੁਝ ਹੀ ਦਿਨਾਂ ਬਾਅਦ ਇਮੀਗ੍ਰੇਸ਼ਨ ਦਫ਼ਤਰ ਦਾ ਲਾਇਸੈਂਸ ਲੈ ਕੇ ਇਸ ਇਮੀਗ੍ਰੇਸ਼ਨ ਕੰਪਨੀ ਨੇ ਖੂਬ ਚਰਚਾ ਬਟੋਰੀ ਹੈ।

ਇੱਕ ਵਿਅਕਤੀ ਵੱਲੋਂ ਇਸ ਮਾਮਲੇ ਦੀ ਡਿਪਟੀ ਕਮਿਸ਼ਨਰ ਨੂੰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਕੰਪਨੀ ਦੇ ਸੰਚਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਜ਼ਮਾਨਤ ਮਿਲ ਚੁੱਕੀ ਹੈ ਅਤੇ ਉਨ੍ਹਾਂ ਕੋਲ ਇਮੀਗਰੇਸ਼ਨ ਦਫਤਰ ਦਾ ਲਾਇਸੈਂਸ ਆ ਚੁੱਕਾ ਹੈ।

ਜਦ ਕਿ ਇਸ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਦਾ ਕਹਿਣਾ ਹੈ ਕਿ ਇਹ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ ਲੇਕਿਨ ਇਸ ਮਾਮਲੇ aa ਦੀ ਜਾਂਚ ਜ਼ਰੂਰ ਕਰਵਾਈ ਜਾਵੇਗੀ।

iTree Network Solutions +91-8699235413

#immigrationnews #jalandharnews #froud 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page