iTree Network Solutions +91-8699235413
iTree Network Solutions +91-8699235413
iTree Network Solutions +91-8699235413
HomeTechonologyWhatsapp News: Whatsapp ‘ਚ ਆ ਰਿਹੈ ਨਵਾਂ ਅਪਡੇਟ, ਦੇਖੋ ਕਿੰਨੇ ਲੋਕ ਇੱਕਠੇ...

Whatsapp News: Whatsapp ‘ਚ ਆ ਰਿਹੈ ਨਵਾਂ ਅਪਡੇਟ, ਦੇਖੋ ਕਿੰਨੇ ਲੋਕ ਇੱਕਠੇ ਕਰ ਸਕਣਗੇ Video Call

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Whatsapp News: Whatsapp ਯੂਰਸ ਲਈ ਇਕ ਨਵਾਂ ਅਪਡੇਟ ਆਇਆ ਹੈ। ਹੁਣ ਵ੍ਹਟਸਐਪ ਦੇ ਯੂਜਰਸ ਇਕੱਠੇ 32 ਲੋਕਾਂ ਨਾਲ ਵੀਡੀਓ ਕਾਲ ‘ਤੇ ਜੁੜ ਸਕਦੇ ਹਨ। ਫਿਲਹਾਲ ਵ੍ਹਟਸਐਪ ‘ਤੇ ਵੀਡੀਓ ਕਾਲਿੰਗ ਲਈ 15 ਮੈਂਬਰ ਦਾ ਆਪਸ਼ਨ ਮਿਲਦਾ ਹੈ। ਨਵੇਂ ਫੀਚਰ ਨੂੰ ਫਿਲਹਾਲ iOS ਯੂਜਰਸ ਲਈ ਜਾਰੀ ਕੀਤਾ ਗਿਆ ਹੈ। ਐਂਡ੍ਰਾਇਡ ਯੂਜਰਸ ਨੂੰ ਇੰਤਜ਼ਾਰ ਕਰਨਾ ਹੋਵੇਗਾ।

iTree Network Solutions +91-8699235413

Nangal में दर्दनाक सड़क हादसा, 2 टिप्परों की चपेट में आने से एक्टिवा सवार युवक की मौत

ਤਾਜ਼ਾ ਰਿਪੋਰਟ ਮੁਤਾਬਕ 32 ਲੋਕਾਂ ਦੇ ਨਾਲ ਵੀਡੀਓ ਕਾਲਿੰਗ ਦੇ ਫੀਚਰ ਨੂੰ iOS 23.22.72 ਵਰਜਨ ‘ਤੇ ਦੇਖਿਆ ਜਾ ਸਕਦਾ ਹੈ। ਹਾਲਾਂਕਿ ਸਾਨੂੰ ਇਹ ਫੀਚਰ ਅਜੇ ਤੱਕ ਨਹੀਂ ਮਿਲਿਆ ਹੈ। ਹੁਣ ਜਿਹੇ ਵ੍ਹਟਸਐਪ ਨੇ ਮਲਟੀਪਲ ਅਕਾਊਂਟ ਦਾ ਸਪੋਰਟ ਵੀ ਜਾਰੀ ਕੀਤਾ ਹੈ।

iTree Network Solutions +91-8699235413

ਇਸ ਫੀਚਰ ਦੇ ਆਉਣ ਦੇ ਬਾਅਦ ਇਕ ਹੀ ਐਪ ਵਿਚ 2 ਅਕਾਊਂਟ ਨੂੰ ਯੂਜ ਕਰ ਸਕਦੇ ਹੋ। ਦੂਜੇ ਅਕਾਊਂਟ ਨੂੰ ਇਸਤੇਮਾਲ ਕਰਨ ਲਈ ਸਵਿਚ ਕਰਨਾ ਹੋਵੇਗਾ। ਇਹ ਫੀਚਰ ਕਾਫੀ ਹੱਦ ਤੱਕ ਫੇਸਬੁੱਕ ਤੇ ਐਕਸ ਵਰਗਾ ਹੀ ਹੈ।

iTree Network Solutions +91-8699235413

Jalandhar के कमल बिहार में हाईटेंशन तारों की चपेट में आने से व्यक्ति झुलसा, कई घरों के मीटर झुलसे

ਦੱਸ ਦੇਈਏ ਕਿ Whatsapp ਨੇ ਹੁਣੇ ਜਿਹੇ ਕਈ ਐਂਡ੍ਰਾਇਡ ਤੇ ਆਈਫੋਨ ਡਿਵਾਈਸ ਲਈ ਸਪੋਰਟ ਬੰਦ ਕਰਨ ਦਾ ਐਲਾਨ ਕੀਤਾ ਹੈ। ਪਲੇਟਫਾਰਮ ਨੇ 24 ਅਕਤੂਬਰ 2023 ਤੋਂ ਐਂਡ੍ਰਾਇਡ 4.4 ਕਿਟਕੈਟ ਤੇ ਪੁਰਾਣੇ ਤੇ ਆਈਓਐੱਸ 10 ਅਤੇ ਆਈਓਐੱਸ 11 ‘ਤੇ ਚੱਲਣ ਵਾਲੇ ਸਮਾਰਟਫੋਨ ਲਈ ਸਪੋਰਟ ਬੰਦ ਕਰ ਦਿੱਤਾ ਹੈ।

iTree Network Solutions +91-8699235413

See This Video : धर्म और कर्म का अनोखा मिश्रण : खालसा जी का AUTO

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page