iTree Network Solutions +91-8699235413
iTree Network Solutions +91-8699235413
iTree Network Solutions +91-8699235413
HomeWorldKarwachouth News: ਸਿਡਨੀ ਵਿੱਚ ਭਾਰਤੀ ਮੂਲ ਦੀਆਂ ਔਰਤਾਂ ਨੇ ਰਖਿਆ ਕਰਵਾ ਚੌਥ...

Karwachouth News: ਸਿਡਨੀ ਵਿੱਚ ਭਾਰਤੀ ਮੂਲ ਦੀਆਂ ਔਰਤਾਂ ਨੇ ਰਖਿਆ ਕਰਵਾ ਚੌਥ ਦਾ ਵਰਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਸਿਡਨੀ (ਆਸਟ੍ਰੇਲੀਆ) 1 ਨਵੰਬਰ (ਪਰੂਥੀ) ਭਾਰਤੀ ਲੋਕ ਦੇਸ਼ ਵਿੱਚ ਜਾਂ ਵਿਦੇਸ਼ ਵਿੱਚ ਜਿਥੇ ਵੀ ਵਸਦੇ ਹੋਣ, ਆਪਣੇ ਸਭਿਆਚਾਰ ਅਤੇ ਪਰੰਪਰਾਵਾਂ ਨੂੰ ਨਹੀਂ ਭੁਲਦੇ। ਕਰਵਾ ਚੌਥ ਦਾ ਵਰਤ ਹਿੰਦੂ ਧਰਮ ਦਾ ਇੱਕ ਅਜਿਹਾ ਤਿਉਹਾਰ ਹੈ, ਜਿਸ ਦਿਨ ਬਹੁਤਾਤ ਔਰਤਾਂ, ਭਾਂਵੇਂ ਉਹ ਜਿਥੇ ਵੀ ਰਹਿੰਦੀਆਂ ਹੋਣ, ਵਰਤ ਰੱਖਦੀਆਂ ਹਨ। ਅਜਿਹਾ ਹੀ ਇੱਕ ਨਜ਼ਾਰਾ ਸਿਡਨੀ ਵਿੱਚ ਦੇਖਣ ਨੂੰ ਮਿਲਿਆ।

iTree Network Solutions +91-8699235413
iTree Network Solutions +91-8699235413

ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੀ ਰਾਜਧਾਨੀ ਸਿਡਨੀ ਦੇ ਇਲਾਕੇ ਪੈਰਾਮਾਟਾ ਵਿਖੇ ਭਾਰਤੀ ਮੂਲ ਦੀਆਂ ਔਰਤਾਂ ਨੇ ਬੜੇ ਚਾਅ ਨਾਲ ਵਰਤ ਰੱਖਿਆ। ਜਲਦੀ ਸਵੇਰੇ ਸਰਗੀ ਖਾ ਕੇ ਸਾਰਾ ਦਿਨ ਭੁੱਖੇ ਰਹਿ ਕੇ ਸ਼ਾਮ ਦੀ ਪਾਠ ਪੂਜਾ ਤੋਂ ਬਾਅਦ ਹਲਕਾ ਫੁਲਕਾ ਤਰਲ ਪਦਾਰਥ ਲੈ ਕੇ ਦੇਰ ਰਾਤ ਨੂੰ ਚੰਦਰਮਾਂ ਦੇਖਣ ਤੋਂ ਬਾਅਦ ਅੰਨ ਖਾ ਕੇ ਵਰਤ ਖੋਲਿਆ ਗਿਆ।

iTree Network Solutions +91-8699235413
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

ਕੈਨੇਡਾ ਵਿੱਚ ਕਥਿਤ ਹਥਿਆਰਾਂ ਦੀ ਘਟਨਾ ਤੋਂ ਬਾਅਦ ਜਨਤਕ ਸੁਰੱਖਿਆ ਅਤੇ ਔਨਲਾਈਨ ਕੱਟੜਤਾ ’ਤੇ ਮੁੜ ਚਰਚਾ

ਹਾਲ ਹੀ ਵਿੱਚ ਇੱਕ ਵਿਦਿਆਰਥੀ ਬੰਦੂਕ ਨਾਲ ਸਬੰਧਤ ਘਟਨਾ ਨੇ ਕੈਨੇਡਾ ਵਿੱਚ, ਖਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਆ ਅਤੇ ਆਲੇ-ਦੁਆਲੇ ਜਨਤਕ ਸੁਰੱਖਿਆ, ਔਨਲਾਈਨ ਕੱਟੜਪੰਥੀ ਅਤੇ...

You cannot copy content of this page