HomeTravelJalandhar Immigration Crime News: ਇਕ ਹੋਰ ਏਜੇਂਟ ਨੇ ਠੱਗ ਲਿਆ ਭੋਲਾ ਭਲਾ...

Jalandhar Immigration Crime News: ਇਕ ਹੋਰ ਏਜੇਂਟ ਨੇ ਠੱਗ ਲਿਆ ਭੋਲਾ ਭਲਾ ਨੌਜਵਾਨ , FIR ਦਰਜ > ਸ਼ਹਿਰ ‘ਚ ਅਜੇ ਵੀ ਚੱਲ ਰਹੇ ਨੇ ਬਿਨਾਂ ਲਾਈਸੇਂਸ ਇਮੀਗ੍ਰੇਸ਼ਨ ਦਫਤਰ ?

Date:

iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413
iTree Network Solutions +91-8699235413 iTree Network Solutions +91-8699235413

National News

Italy: ਰੋਮ ’ਚ ਭਾਰਤੀ ਅੰਬੈਸੀ ਦੀ ਨਵੀਂ ਇਮਾਰਤ ਦਾ ਕੀਤਾ ਗਿਆ ਉਦਘਾਟਨ

Buland kesari - ਪ੍ਰਵਾਸੀ ਭਾਰਤੀ ਆਪਣੀ ਮਾਂ ਭੂਮੀ ਭਾਰਤ...

Shocking! सहेली के “इश्क” में पागल महिला ने किया कांड !!

Buland kesari ;- उपमंडल तलवंडी साबो के गांव गतवाली...
iTree Network Solutions +91-8699235413

Jalandhar Immigration Crime News / BulandKesari.com – ਜਲੰਧਰ ਦੇ ਵਾਸਲ ਮਾਲ ਵਿੱਚ ਦਫਤਰ ਚਲਾ ਰਹੇ ਇੱਕ ਟਰੈਵਲ ਏਜੰਟ ਵੱਲੋਂ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਾਸਲ ਮਾਲ ਸਥਿਤ ਯੂਰੋ ਕਾਨ ਗਲੋਬਲ ਦੇ ਟਰੈਵਲ ਏਜੰਟ ਨੇ ਬਸਤੀ ਸ਼ੇਖ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਸਟੱਡੀ ਵੀਜ਼ੇ ‘ਤੇ ਮਾਲਟਾ ਭੇਜਣ ਦਾ ਝਾਂਸਾ ਦੇ ਕੇ 4.20 ਲੱਖ ਰੁਪਏ ਦੀ ਠੱਗੀ ਮਾਰੀ ਹੈ ।

ਪੁਲਸ ਨੂੰ ਸ਼ਿਕਾਇਤ ਮਿਲਣ ਤੋਂ ਬਾਅਦ ਥਾਣਾ ਨਈ ਬਾਰਾਦਰੀ ‘ਚ ਏਜੰਟ ਅਮਨਦੀਪ ਸਿੰਘ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।

iTree Network Solutions +91-8699235413

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਅੰਕੁਸ਼ ਪੁੱਤਰ ਰਮੇਸ਼ ਕੁਮਾਰ ਵਾਸੀ ਤੇਜ ਮੋਹਨ ਨਗਰ ਬਸਤੀ ਸ਼ੇਖ ਨੇ ਦੱਸਿਆ ਕਿ ਫਰਵਰੀ 2021 ਵਿੱਚ ਉਸ ਨੇ ਵਾਸਲ ਮਾਲ ਵਿੱਚ ਸਥਿਤ ਯੂਰੋ ਕੋਨ ਗਲੋਬਲ ਦੇ ਮਾਲਕ ਟਰੈਵਲ ਏਜੰਟ ਅਮਨਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਤੇਜ ਮੋਹਨ ਨਗਰ ਨਾਲ ਸੰਪਰਕ ਕੀਤਾ ਸੀ।

iTree Network Solutions +91-8699235413

ਅਮਨਦੀਪ ਸਿੰਘ ਨੇ ਮਾਲਟਾ ਵਿੱਚ ਸਟੱਡੀ ਵੀਜ਼ਾ ਲਗਵਾਉਣ ਲਈ ਉਸ ਤੋਂ 4.20 ਲੱਖ ਰੁਪਏ ਲਏ ਸਨ। ਪੈਸੇ ਲੈਣ ਤੋਂ ਬਾਅਦ ਏਜੰਟ ਅੰਕੁਸ਼ ਨੂੰ ਟਾਲਦਾ ਰਿਹਾ ਅਤੇ ਉਸ ਨੂੰ ਵਿਦੇਸ਼ ਨਹੀਂ ਭੇਜਿਆ। ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਜਦੋਂ ਉਸ ਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਅਮਨਦੀਪ ਸਿੰਘ ਨੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ।

india to abroad
india to abroad

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਲੁਧਿਆਣਾ ਵਿਚ ਵੀ ਪੈਰਾਡਾਈਜ਼ ਦੇ ਨਾਂ ‘ਤੇ ਇਕ ਹੋਰ ਕੰਪਨੀ ਵੀ ਖੋਲ੍ਹੀ ਹੋਈ ਹੈ। ਫਿਲਹਾਲ ਪੁਲਿਸ ਨੇ ਅਮਨਦੀਪ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਉਸਦੀ ਗ੍ਰਿਫਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

PPR ਮਾਰਕੀਟ ਵਿਚ ਚੱਲ ਰਹੇ 2 ਬਿਨਾਂ ਲਾਈਸੇਂਸ ਦਫਤਰ

ਗੱਲ ਜੇਕਰ ਜਲੰਧਰ ਦੀ ਮਸ਼ਹੂਰ PPR ਮਾਰਕੀਟ ਦੀ ਕਰੀਏ ਤਾਂ ਸੂਤਰਾਂ ਅਨੁਸਾਰ ਇਥੇ ਦੋ ਦਫਤਰ ਐਸੇ ਹਨ, ਜਿਨਾਂ ਕੋਲ ਲਾਈਸੇਂਸ ਨਹੀਂ ਹਨ ਤੇ ਫੇਰ ਵੀ ਇਹ ਪਤਾ ਨਹੀਂ ਕਿਹੜੀ ਸੈਟਿੰਗ ਨਾਲ ਆਪਣੇ ਦਫਤਰ ਚਲਾ ਰਹੇ ਹਨ . ਪਤਾ ਲੱਗਾ ਹੈ ਕਿ ਇਕ ਦਫਤਰ ਵਾਲੀ ਮੈਡਮ ‘ਤੇ ਤਾਂ FIR ਵੀ ਦਰਜ ਹੈ . ਅਜਿਹੇ ‘ਚ ਜਿਲਾ ਪ੍ਰਸਾਸ਼ਨ ‘ਤੇ ਸਵਾਲ ਉਠਦੇ ਹਨ ਕਿ ਕਿਓਂ ਨਹੀਂ ਅਜਿਹੇ ਫ਼ਰਜ਼ੀ ਏਜੇਂਟਾਂ ਨੂੰ ਰੋਕਿਆ ਨਹੀਂ ਜਾਂਦਾ ?

ਪੰਜਾਬ ਸਰਕਾਰ ਅੱਗੇ ਆਮ ਜਨਤਾ ਦਾ ਵੱਡਾ ਸਵਾਲ ਇਹ ਵੀ ਹੈ ਕਿ ਆਖਿਰ ਕਿਓਂ ਨਹੀਂ ਫਰਾਡ ਏਜੇਂਟਾਂ ਨੂੰ ਪੁਲਿਸ਼ ਫਰਾਡ ਕਰਨ ਤੋਂ ਪਹਿਲਾਂ ਹੀ ਕਾਬੂ ਕਰ ਲੈਂਦੀ ? ਹੈਰਾਨੀ ਦੀ ਗੱਲ ਇਹ ਹੈ ਕਿ ਜਲੰਧਰ ਵਿਚ ਹੀ ਦਰਜਨ ਭਰ ਇਮੀਗ੍ਰੇਸ਼ਨ ਦਫਤਰ ਅਜੇ ਵੀ ਬਿਨਾਂ ਲਾਈਸੇਂਸ ਦੇ ਚੱਲ ਰਹੇ ਹਨ . ਜਿਨ੍ਹਾਂ ਨੂੰ ਕਈ ਧਾਰਮਿਕ ਤੇ ਸਿਆਸੀ ਲੀਡਰਾਂ ਤੇ ਖੁੱਦ ਪੁਲਿਸ ਕਰਮੀਆਂ ਦੀ ਪੁਸ਼ਤਪਨਾਹੀ ਹੈ.

ਸਗੋਂ ਇਨ੍ਹਾਂ ਬਿਨਾਂ ਲਾਈਸੇਂਸ ਵਾਲੇ ਦਫਤਰਾਂ ‘ਤੇ ਕਾਰਵਾਈ ਨਾ ਕਰਕੇ ਪੁਲਿਸ ਹਮੇਸ਼ਾਂ ਲਾਈਸੇਂਸ ਵਾਲੇ ਦਫਤਰਾਂ ਤੇ ਹੀ ਨਕੇਲ ਕਸਦੀ ਦਿਖਾਈ ਦਿੰਦੀ ਹੈ . ਜਲੰਧਰ ਵਿਚ ਬਸ ਸਟੈਂਡ ਨੇੜੇ ਲੋਟਸ ਟਾਵਰ , ਡੈਲਟਾ ਚੈਂਬਰ , ਨਰਿੰਦਰ ਸਿਨੇਮਾ ਦੇ ਨੇੜੇ ਬਣੀਆਂ ਛੋਟੀਆਂ ਛੋਟੀਆਂ ਮਾਰਕੀਟਾਂ ਵਿਚ . PPR ਮਾਰਕੀਟ , ਨਕੋਦਰ ਚੌਂਕ ਸਮੇਤ ਕਈ ਪਿੰਡਾਂ ਵਿਚ ਵੀ ਬਿਨਾਂ ਲਾਈਸੇਂਸ ਦੇ ਇਮੀਗ੍ਰੇਸ਼ਨ ਦਫਤਰ ਚੱਲ ਰਹੇ ਹਨ.

ਇਹੋ ਫ਼ਰਜ਼ੀ ਏਜੇਂਟ ਹੀ ਭੋਲੇ ਭਾਲੇ ਲੋੱਕਾਂ ਨਾਲ ਠੱਗੀ ਮਾਰਦੇ ਹਨ ਤੇ ਮੁੜ ਠੱਗੇ ਹੋਏ ਲੋਕ ਸਾਰਾ ਆਰੋਪ ਪੁਲਿਸ ਦੇ ਸਿਰ ਲਗਾ ਦਿੰਦੇ ਹਨ ਜਦਕਿ ਲੋੜ ਇਹ ਹੈ ਕਿ ਲਾਈਸੇਂਸਸ਼ੁਦਾ ਇੱਮੀਗ੍ਰੇਸ਼ਨ ਦਫਤਰ ਵਿਚੋਂ ਹੀ ਆਪਣੀ ਫਾਈਲ ਲਗਵਾਈ ਜਾਏ ਤਾਂ ਕਿ ਜੇ ਕੋਈ ਦਿੱਕਤ ਆਵੇ ਤਾਂ ਪੁਲੀਸ ਕੋਲ ਏਜੇਂਟ ਦਾ ਸਾਰਾ ਰਿਕਾਰਡ ਹੋਵੇ .

iTree Network Solutions
WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

Powercut : पंजाब में कल 5 घंटे बिजली रहेगी गुल

Buland kesari ;- होशियापुर के अधीन आते कुछ इलाकों...

ਨਗਰ ਨਿਗਮ ਚੋਣਾਂ ਨੂੰ ਲੈਕੇ ਵੱਡੀ Update; SC ਨੇ ਤਲਬ ਕੀਤਾ ਚੋਣ ਕਮਿਸ਼ਨਰ

 Municipal Corporation election; ਪੰਜਾਬ ਵਿੱਚ ਨਗਰ ਨਿਗਮ ਅਤੇ ਨਗਰ...

LEAVE A REPLY

Please enter your comment!
Please enter your name here

Related News

You cannot copy content of this page