iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeJalandhar Crime News: ਜਲੰਧਰ ਪੁਲਿਸ ਨੇ ਕਾਬੂ ਕੀਤਾ ਝਾੜਖੰਡ ਤੋਂ ਨਸ਼ਾ ਲਿਆ...

Jalandhar Crime News: ਜਲੰਧਰ ਪੁਲਿਸ ਨੇ ਕਾਬੂ ਕੀਤਾ ਝਾੜਖੰਡ ਤੋਂ ਨਸ਼ਾ ਲਿਆ ਕੇ ਵੇਚਣ ਵਾਲਾ ਤਸਕਰ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Jalandhar Crime News / www.BulandKesari.Com:  ਨਸ਼ਾ ਰੋਕੂ ਮੁਹਿੰਮ ਤਹਿਤ DCP ਹਰਵਿੰਦਰ ਸਿੰਘ ਵਿਰਕ ਦੀ ਅਗਵਾਈ ਹੇਠ ਪੁਲੀਸ ਟੀਮ ਨੇ ਕਾਰਵਾਈ ਕਰਦਿਆਂ ਸਫਲਤਾ ਹਾਸਲ ਕੀਤੀ ਤੇ ਇਕ ਨੌਜਵਾਨ ਨੂੰ 1 ਕਿਲੋ 500 ਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ ।

iTree Network Solutions +91-8699235413

ड्राइवर की मौत, जांच में जुटी Police

ਉਕਤ ਨੌਜਵਾਨ ਝਾਰਖੰਡ ਤੋਂ ਜਲੰਧਰ ਅਫੀਮ ਸਪਲਾਈ ਕਰਨ ਆਇਆ ਸੀ। ਦੱਸ ਦੇਈਏ ਕਿ ਪੁਲਿਸ ਟੀਮ ਨੇ ਬਬਰੀਕ ਚੌਕ ਵਿੱਚ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਗੁਰੂ ਰਵਿਦਾਸ ਚੌਕ ਤੋਂ ਪੈਦਲ ਆ ਰਹੇ ਇਕ ਸ਼ੱਕੀ ਨੌਜਵਾਨ ਨੂੰ ਹੱਥ ਵਿਚ ਲਿਫਾਫਾ ਫੜਿਆ ਦੇਖਿਆ ਗਿਆ। ਪੁਲਸ ਨੂੰ ਦੇਖ ਕੇ ਸ਼ੱਕੀ ਨੌਜਵਾਨ ਲਿਫਾਫਾ ਸੁੱਟ ਕੇ ਮੌਕੇ ਤੋਂ ਭੱਜਣ ਲੱਗਾ, ਜਿਸ ਨੂੰ ਸੀ.ਆਈ.ਏ. ਸਟਾਫ਼ ਜਲੰਧਰ ਨੇ ਕਾਬੂ ਕਰ ਲਿਆ।

iTree Network Solutions +91-8699235413

सिगरेट लेने आए युवकों ने पान के खोखे में लगाई आग, युवक बुरी तरह से झुलसा

ਫੜੇ ਗਏ ਨੌਜਵਾਨ ਨੇ ਆਪਣੀ ਪਛਾਣ ਰਾਜੇਸ਼ ਕੁਮਾਰ ਉਰਫ ਰਾਜੂ ਪੁੱਤਰ ਲਖਨ ਦਾਨੀ ਵਾਸੀ ਪਿੰਡ ਗਿਦੌਰ, ਥਾਣਾ ਗਿਦੌਰ, ਜ਼ਿਲਾ ਛਤਰ ਝਾਰਖੰਡ ਵਜੋਂ ਦੱਸੀ। ਪੁੱਛਗਿੱਛ ਦੌਰਾਨ ਉਸ ਨੇ ਕੋਈ ਠੋਸ ਜਵਾਬ ਨਹੀਂ ਦਿੱਤਾ। ਜਦੋਂ ਸੀ.ਆਈ.ਏ. ਟੀਮ ਨੇ ਜਦੋਂ ਲਿਫਾਫੇ ਨੂੰ ਕਬਜ਼ੇ ‘ਚ ਲਿਆ ਤਾਂ ਉਸ ‘ਚੋਂ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਜਿਸ ਦੇ ਦੋਸ਼ ‘ਚ ਉਕਤ ਨੌਜਵਾਨ ਨੂੰ ਗ੍ਰਿਫਤਾਰ ਕਰਕੇ ਥਾਣਾ ਬਸਤੀ ਡਵੀਜ਼ਨ ਨੰਬਰ 5 ‘ਚ ਮਾਮਲਾ ਦਰਜ ਕਰ ਲਿਆ ਗਿਆ ਹੈ।

iTree Network Solutions +91-8699235413

 भाजपा के इस बड़े नेता के घर के बाहर चली गोलियां, लोगों में फैली दहशत, जांच में जुटी Police

ਪੁੱਛਗਿੱਛ ਦੌਰਾਨ ਉਕਤ ਨੌਜਵਾਨ ਨੇ ਦੱਸਿਆ ਕਿ ਉਹ ਝਾਰਖੰਡ ‘ਚ ਖੇਤੀ ਕਰਦਾ ਹੈ। ਉਸ ਨੇ ਦੱਸਿਆ ਕਿ ਉਹ ਆਪਣੇ ਜਾਣ-ਪਛਾਣ ਵਾਲੇ ਵਿਅਕਤੀ ਤੋਂ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਖਰੀਦਦਾ ਸੀ ਅਤੇ ਪੰਜਾਬ ‘ਚ ਕਿਤੇ ਵੀ ਮੰਗ ‘ਤੇ 1 ਲੱਖ 30 ਹਜ਼ਾਰ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਲਾਈ ਕਰਦਾ ਸੀ। ਗ੍ਰਿਫ਼ਤਾਰ ਮੁਲਜ਼ਮ ਪੁਲੀਸ ਰਿਮਾਂਡ ’ਤੇ ਹੈ, ਉਸ ਕੋਲੋਂ ਪੁੱਛਗਿੱਛ ਜਾਰੀ ਹੈ। ਇਸ ਦੇ ਆਧਾਰ ‘ਤੇ ਹੋਰ ਸਾਥੀ ਸਮੱਗਲਰਾਂ ਨੂੰ ਕਾਬੂ ਕੀਤਾ ਜਾਵੇਗਾ ਤਾਂ ਜੋ ਨਸ਼ੇ ਦੀ ਚੇਨ ਨੂੰ ਤੋੜਿਆ ਜਾ ਸਕੇ।

iTree Network Solutions +91-8699235413

See This Video : धर्म और कर्म का अनोखा मिश्रण : खालसा जी का AUTO

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page