iTree Network Solutions +91-8699235413
iTree Network Solutions +91-8699235413
iTree Network Solutions +91-8699235413
HomePunjabPunjab Transfers News: ਚੋਣਾਂ ਦੇ ਮੱਦੇ ਨਜ਼ਰ ਹਟਾਏ ਗਏ ਪੰਜ SSP's ਨੂੰ...

Punjab Transfers News: ਚੋਣਾਂ ਦੇ ਮੱਦੇ ਨਜ਼ਰ ਹਟਾਏ ਗਏ ਪੰਜ SSP’s ਨੂੰ ਮਿਲੀ ਨਵੀਂ ਤੈਨਾਤੀ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Punjab Transfers of SSP News: ਪੰਜਾਬ ਵਿੱਚ ਚੋਣਾਂ ਦੇ ਮੱਦੇ ਨਜ਼ਰ Election commission ਵੱਲੋਂ ਹਟਾਏ ਗਏ ਪਠਾਨਕੋਟ, ਫਜਿਲਕਾ, ਜਲੰਧਰ ਰੂਰਲ, ਮਲੇਰਕੋਟਲਾ ਅਤੇ ਬਠਿੰਡਾ ਦੇ SSP ਨੂੰ ਨਵੀਆਂ ਨਿਯੁਕਤੀਆਂ ਮਿਲ ਗਈਆਂ ਹਨ।

iTree Network Solutions +91-8699235413

iTree Network Solutions +91-8699235413

ਜਿਸ ਦੇ ਤਹਿਤ Jalandhar ਰੂਰਲ ਦੇ ਐਸਐਸਪੀ ਪਦ ਤੋਂ ਹਟਾਏ ਗਏ ਮੁਖਵਿੰਦਰ ਸਿੰਘ ਭੁੱਲਰ ਨੂੰ ਹੁਣ ਏਆਈਜੀ ਏਜੀਟੀਐਫ Jalandhar ਲਗਾਇਆ ਗਿਆ ਹੈ। ਉੱਥੇ ਹੀ ਵਰਿੰਦਰ ਸਿੰਘ ਬਰਾੜ ਨੂੰ ਏਆਈਜੀ ਐਨ ਆਰ ਆਈ ਲੁਧਿਆਣਾ ਲਗਾਇਆ ਗਿਆ ਹੈ। ਉਨਾਂ ਨੂੰ ਫਜਿਲਕਾ ਦੇ ਐਸਐਸਪੀ ਪੋਸਟ ਤੋਂ ਹਟਾਇਆ ਗਿਆ ਸੀ।

ਇਸੇ ਤਹਿਤ ਹਰਕਮਲ ਪ੍ਰੀਤ ਸਿੰਘ ਖੱਖ ਨੂੰ ਕਮਾਂਡਟ 27ਵੀਂ ਬਟਾਲੀਅਨ ਪੀਏਪੀ ਜਲੰਧਰ ਲਗਾਇਆ ਗਿਆ ਹੈ। ਉਹ ਮਲੇਰਕੋਟਲਾ ਦੇ ਐਸਐਸਪੀ ਸਨ। ਬਠਿੰਡਾ ਦੇ ਐਸਐਸਪੀ ਰਹੇ ਹਰਮਨਵੀਰ ਸਿੰਘ ਗਿੱਲ ਨੂੰ ਕਮਾਂਡਰ ਪੀਏਪੀ 75ਵੀਂ ਬਟਾਲੀਅਨ ਲਗਾਇਆ ਗਿਆ ਹੈ।

iTree Network Solutions +91-8699235413
iTree Network Solutions +91-8699235413

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

ट्रॉली रोकने पर पुलिस और ड्राइवरों में झड़प:मुलाजिम पर पगड़ी उतारने और पैसे मांगने का आरोप, तनाव बढ़ा

Buland kesari/जालंधर जिले में कुंज इलाके में पुलिस और ट्रॉली ड्राइवरों के बीच हुई हिंसक झड़प के बाद स्थिति तनावपूर्ण बनी हुई है। सिख...

You cannot copy content of this page