Jalandhar Nagar Nigam Election News; ਨਗਰ ਨਿਗਮ ਚੋਣਾਂ ਦੇ ਜਲੰਧਰ ਸ਼ਹਿਰ ਦੇ 85 ਵਾਰਡਾਂ ਦੇ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਵਾਰਡ ਨੰਬਰ 4 ਤੋਂ ਜਗੀਰ ਸਿੰਘ, ਵਾਰਡ ਨੰਬਰ 1 ਤੋਂ ਆਸ਼ੂ ਸ਼ਰਮਾ ਨੋਨੀ, ਵਾਰਡ ਨੰਬਰ 80 ਤੋਂ AAP ਦੇ ਅਸ਼ਵਨੀ ਅਗਰਵਾਲ ਦੀ ਜਿੱਤ ਹੋਈ ਹੈ। ਵਾਰਡ 20 ਤੋਂ ਮਨਮੋਹਨ ਰਾਜੂ, ਵਾਰਡ 30 ਤੋਂ ਜਸਲੀਨ ਸੇਠੀ ਜਿੱਤੇ।
ਜਦਕਿ ਵਾਰਡ ਨੰਬਰ 32 ਤੋਂ ਕਾਂਗਰਸ ਦੇ ਬਲਰਾਜ ਠਾਕੁਰ, ਵਾਰਡ ਨੰਬਰ 24 ਤੋਂ ਆਮ ਆਦਮੀ ਪਾਰਟੀ ਦੇ ਅਮਿਤ ਢੱਲ, ਵਾਰਡ ਨੰਬਰ 68 ਤੋਂ ਅਵਿਨਾਸ਼ ਮਾਣਕ ਅਤੇ ਵਾਰਡ ਨੰਬਰ 28 ਤੋਂ ਕਾਂਗਰਸ ਦੇ ਸ਼ੈਰੀ ਚੱਡਾ ਨੇ ਜਿੱਤ ਦਰਜ ਕੀਤੀ ਹੈ। ਵਾਰਡ ਨੰਬਰ 29 ਤੋਂ ਭਾਜਪਾ ਦੀ ਮੀਨੂ ਢੰਡ, ਵਾਰਡ ਨੰਬਰ 5 ਤੋਂ ਨੇਹਾ ਮਿੰਟੂ ਜਿੱਤੇ ਹਨ।
ਗੱਲ ਜੇਕਰ ਵਾਰਡ ਨੰਬਰ 78 ਦੀ ਕਰੀਏ ਤਾਂ ਇਥੋਂ ਆਮ ਆਦਮੀ ਪਾਰਟੀ ਦੇ ਦੀਪਕ ਸ਼ਾਰਦਾ , ਵਾਰਡ ਨੰਬਰ 31 ਤੋਂ ਅਨੂਪ ਕੌਰ ਵਾਰਡ ਨੰਬਰ 58 ਤੋਂ AAP ਦੇ ਡਾ. ਮਨੀਸ਼ ਕਰਲੂਪਿਆ ਨੇ ਜਿੱਤ ਦਰਜ ਕੀਤੀ ਹੈ। ਵਾਰਡ ਨੰਬਰ 71 ਤੋਂ ਕਾਂਗਰਸ ਦੀ ਰਜਨੀ ਬਾਹਰੀ, ਵਾਰਡ ਨੰਬਰ 57 ਤੋਂ ਆਪ ਦੀ ਕਵਿਤਾ ਸੇਠੀ, ਵਾਰਡ ਨੰਬਰ 5 ਤੋਂ ਆਪ ਦੀ ਨਵਦੀਪ ਕੌਰ ,ਵਾਰਡ ਨੰਬਰ 60 ਤੋਂ ਆਪਦੇ ਗੁਰਜੀਤ ਸਿੰਘ ਘੁੰਮਣ ਨੇ ਜਿੱਤ ਦਰਜ ਕੀਤੀ ਹੈ।
ਵਾਰਡ ਨੰਬਰ 50 ਤੋਂ ਭਾਜਪਾ ਦੇ ਮਨਦੀਪ ਸਿੰਘ ਟੀਟੂ , ਵਾਰਡ ਨੰਬਰ 64 ਤੋਂ ਭਾਜਪਾ ਦੇ ਰਾਜੀਵ ਢੀੰਗਰਾ, ਵਾਰਡ ਨੰਬਰ 5 ਤੋਂ ਭਾਜਪਾ ਦੀ ਜੋਤੀ ਨੇ ਜਿੱਤ ਦਰਜ ਕੀਤੀ ਹੈ, ਜਦਕਿ ਵਾਰਡ ਨੰਬਰ 14 ਤੋਂ ਆਪ ਦੇ ਮੋਂਟੂ ਸਬਰਵਾਲ ਜਿੱਤੇ ਹਨ। ਵਾਰਡ ਨੰਬਰ 62 ਤੋਂ ਆਪ ਦੇ ਵਨੀਤ ਧੀਰ ਜਿੱਤੇ ਹਨ। ਵਾਰਡ 48 ਹਰਜਿੰਦਰ ਲਾਡਾ, ਵਾਰਡ 21 ਪਿੰਦਰਜੀਤ ਜਿੱਤੇ।
Ward ਨੰਬਰ 56 ਤੋਂ ਮੁਕੇਸ਼ ਸੇਠੀ, 77 ਤੋਂ ਭਾਜਪਾ ਦੇ ਰਿੰਪੀ ਪ੍ਰਭਾਕਰ ਵਾਰਡ ਨੰਬਰ 66 ਤੋਂ ਕਾਂਗਰਸ ਦੇ ਬੰਟੀ ਨੀਲਕੰਠ ਨੇ ਜਿੱਤ ਦਰਜ ਕੀਤੀ ਹੈ। ਵਾਰਡ ਨੰਬਰ 69 ਤੋਂ ਰੋਨੀ ਆਮ ਆਦਮੀ ਪਾਰਟੀ, ਵਾਰਡ ਨੰਬਰ 12 ਤੋਂ ਭਾਜਪਾ ਦੇ ਸ਼ਿਵਮ ਸ਼ਰਮਾ ਨੇ ਜਿੱਤ ਦਰਜ ਕਰਕੇ ਸਫਲਤਾ ਹਾਸਿਲ ਕੀਤੀ। Ward 35 ਤੋਂ ਹਰਸ਼ਰਨ ਕੌਰ ਹੈਪੀ ਕਾਂਗਰਸ ਤੋਂ ਜਿੱਤੇ। 65 ਤੋਂ ਪਰਵੀਨ ਕੰਗ ਜਿੱਤੇ। वार्ड 24 में अमित ढल,
ਅਜੇ ਤੱਕ ਵੋਟਾਂ ਦੀ ਗਿਣਤੀ ਜਾਰੀ ਹੈ ਜਿਉਂ ਜਿਉਂ ਹੋਰਨਾਂ ਵਾਰਡਾਂ ਦੇ ਨਤੀਜੇ ਸਾਹਮਣੇ ਆਣਗੇ ਤੁਹਾਨੂੰ ਸੂਚਨਾ ਦਿੱਤੀ ਜਾਵੇਗੀ।
ਵਾਰਡ ਨੰਬਰ 33 ਤੋਂ ਆਮ ਆਦਮੀ ਪਾਰਟੀ ਦੀ ਅਰੁਣਾ ਅਰੋੜਾ ਜਿੱਤੀ ਹਨ, ਵਾਰਡ ਨੰਬਰ 64 ਤੋਂ ਪ੍ਰਵੀਨ ਵਸਨ ਕਾਂਗਰਸ ਤੋਂ ਜਿੱਤੇ।
Jalandhar Nagar Nigam Election News: Results of corporation elections have started coming; Which leaders of AAP, Congress and BJP won? Who is your new councillor?
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.