iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest Newsਟਰੈਵਲ ਏਜੈਂਟ ਵੀ.ਐਸ ਐਸੋਸੀਏਟ ਦੇ ਖਿਲਾਫ ਪੁਲਿਸ ਕਮਿਸ਼ਨਰੇਟ ਕੋਲ ਪਹੁੰਚੀ ਸ਼ਿਕਾਇਤ

ਟਰੈਵਲ ਏਜੈਂਟ ਵੀ.ਐਸ ਐਸੋਸੀਏਟ ਦੇ ਖਿਲਾਫ ਪੁਲਿਸ ਕਮਿਸ਼ਨਰੇਟ ਕੋਲ ਪਹੁੰਚੀ ਸ਼ਿਕਾਇਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਸ਼ਿਕਾਇਤਕਰਤਾ ਨੇ ਕਿਹਾ ਡੇਢ ਲੱਖ ਰੁਪਏ ਵੀ ਲੈ ਲਿਆ ਤੇ ਵਿਦੇਸ਼ ਵੀ ਨਹੀਂ ਭੇਜ ਰਿਹਾ ਟਰੈਵਲ ਏਜੰਟ ਅਸ਼ਨੀ! ਏਜੰਟ ਨੇ ਆਰੋਪ ਨਕਾਰੇ

Buland Kesari/ ਜਲੰਧਰ ਦੇ ਨਰਿੰਦਰ ਸਿਨੇਮਾ ਕੋਲ ਸਥਿਤ ਵੀ ਐਸ ਐਸੋਸੀਏਟ ਦੇ ਖਿਲਾਫ ਇਕ ਸ਼ਿਕਾਇਤ ਪੁਲਿਸ ਕਮਿਸ਼ਨਰੇਟ ਕੋਲ ਪਹੁੰਚੀ ਹੈ। ਜਿਸ ਵਿੱਚ ਸ਼ਿਕਾਇਤਕਰਤਾ ਪਰਮਜੀਤ ਵਾਸੀ ਭੋਗਪੁਰ ਨੇ ਟਰੈਵਲ ਏਜੈਂਟ ਅਸ਼ਨੀ ‘ਤੇ ਆਰੋਪ ਲਾਇਆ ਹੈ ਕਿ ਉਸ ਦੀ ਅਸ਼ਨੀ ਦੇ ਨਾਲ 6 ਲੱਖ ਰੁਪਏ ਵਿੱਚ ਉਸਨੂੰ ਬੁਲਗਾਰੀਆ ਵਰਕ ਪਰਮਿਟ ‘ਤੇ ਭੇਜਣ ਦੀ ਡੀਲ ਹੋਈ ਸੀ। ਜਿਸ ਅਧੀਨ ਉਸਨੇ ਡੇਢ ਲੱਖ ਰੁਪਏ ਟਰੈਵਲ ਏਜੰਟ ਅਸ਼ਨੀ ਨੂੰ ਦੇ ਏਡਵਾਂਸ ਦਿੱਤੇ ਗਏ ਸਨ।

ਪਰ ਉਸਦੇ ਬਾਵਜੂਦ ਅਸ਼ਨੀ ਨੇ ਨਾ ਤਾਂ ਉਸਨੂੰ ਬੁਲਗਾਰੀਆ ਵਰਕ ਪਰਮਿਟ ‘ਤੇ ਭੇਜ ਰਿਹਾ ਹੈ ਨਾ ਹੀ ਉਸਦਾ ਪਾਸਪੋਰਟ ਅਤੇ ਪੈਸੇ ਵਾਪਸ ਕਰ ਰਿਹਾ ਹੈ। ਸਗੋਂ ਉਸਨੂੰ ਧਮਕਾਇਆ ਜਾ ਰਿਹਾ ਹੈ ਕਿ ਤੂੰ ਜੋ ਕੁਝ ਕਰਨਾ ਹੈ ਕਰ ਲੈ ਨਾ ਤੇਰੇ ਪੈਸੇ ਮੋੜਨੇ ਹਨ, ਨਾ ਹੀ ਤੈਨੂੰ ਪਾਸਪੋਰਟ ਵੀ ਵਾਪਸ ਮਿਲਣਾ ਹੈ।

iTree Network Solutions +91-8699235413
iTree Network Solutions +91-8699235413

ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਅਨੇਕਾਂ ਵਾਰ ਟਰੈਵਲ ਏਜੰਟ ਦੇ ਦਫਤਰ ਦੇ ਚੱਕਰ ਲਗਾ ਚੁੱਕਾ ਹੈ। ਹੁਣ ਉਸਨੂੰ ਇਹ ਲਾਰਾ ਲਗਾਇਆ ਜਾ ਰਿਹਾ ਹੈ ਕਿ ਤੈਨੂੰ ਅਕਤੂਬਰ 2025 ਵਿੱਚ ਅੰਬੈਸੀ ਵਿੱਚ ਫਿੰਗਰ ਪ੍ਰਿੰਟ ਲਈ ਭੇਜਿਆ ਜਾਵੇਗਾ ਅਤੇ ਉਸ ਲਈ ਉਸ ਤੋਂ ਹੋਰ ਪੈਸੇ ਮੰਗੇ ਜਾ ਰਹੇ ਹਨ!

ਸ਼ਿਕਾਇਤਕਰਤਾ ਨੇ ਡਿਪਟੀ ਪੁਲਿਸ ਕਮਿਸ਼ਨਰ ਸੰਦੀਪ ਸ਼ਰਮਾ ਨੂੰ ਸ਼ਿਕਾਇਤ ਸੌਂਪਦਿਆਂ ਮੰਗ ਕੀਤੀ ਹੈ ਕਿ ਉਸਦੇ ਪੈਸੇ ਅਤੇ ਪਾਸਪੋਰਟ ਉਸ ਨੂੰ ਵਾਪਸ ਦਬਾਇਆ ਜਾਵੇ।

ਉਧਰ ਦੂਜੇ ਪਾਸੇ ਜਦੋਂ ਇਸ ਮਾਮਲੇ ਵਿੱਚ ਵੀਐਸ ਐਸੋਸੀਏਟ ਦੇ ਟਰੈਵਲ ਏਜੈਂਟ ਅਸ਼ਨੀ ਨਾਲ ਗੱਲ ਕੀਤੀ ਤਾਂ ਉਸ ਨੇ ਕਿਹਾ ਕਿ ਉਸਨੇ ਪਹਿਲਾਂ ਵੀ ਪਰਮਜੀਤ ਦੇ ਭਰਾ ਨੂੰ ਬੁਲਗਾਰੀਆ ਭੇਜਿਆ ਹੈ ਅਤੇ ਹੁਣ ਪਰਮਜੀਤ ਦਾ ਕੇਸ ਲਗਾਇਆ ਹੋਇਆ ਹੈ। ਇਸ ਦਾ ਵਰਕ ਪਰਮਿਟ ਆ ਚੁੱਕਾ ਹੈ ਅਤੇ ਇਸਦੀ ਅਪੁਆਇੰਟਮੈਂਟ ਅਕਤੂਬਰ ਮਹੀਨੇ ਦੀ ਆਈ ਹੈ।ਜਦੋਂ ਇਸਦੇ ਫਿੰਗਰ ਪ੍ਰਿੰਟ ਹੋਣਗੇ ਤਾਂ ਹੀ ਓਹ ਵਿਦੇਸ਼ ਜਾਵੇਗਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page