iTree Network Solutions +91-8699235413
iTree Network Solutions +91-8699235413
iTree Network Solutions +91-8699235413
HomeWarIndo Pak War Breaking: ਪੰਜਾਬ ਵਿੱਚ ਫ਼ੇਰ ਦੇਖੇ ਗਏ ਡਰੋਨ? ਕਈ ਜਿਲ੍ਹਿਆਂ...

Indo Pak War Breaking: ਪੰਜਾਬ ਵਿੱਚ ਫ਼ੇਰ ਦੇਖੇ ਗਏ ਡਰੋਨ? ਕਈ ਜਿਲ੍ਹਿਆਂ ‘ਚ Blackout ਦੀਆਂ ਖਬਰਾਂ!

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Buland Kesari/ Indo Pak War Breaking News; ਬੇਸ਼ਕ ਤਿੰਨ ਦਿਨ ਚੱਲੀ ਲੜਾਈ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਯੁੱਧਬੰਦੀ ਦਾ ਸਮਝੌਤਾ ਹੋ ਗਿਆ ਹੈ। ਪਰ ਇਸਦੇ ਬਾਵਜੂਦ ਪਾਕਿਸਤਾਨ ਵੱਲੋਂ ਸ਼ਰਾਰਤਾਂ ਜਾਰੀ ਹਨ।

iTree Network Solutions +91-8699235413

ਜੋ ਤਾਜ਼ਾ ਖਬਰਾਂ ਆ ਰਹੀਆਂ ਹਨ ਇਸਦੇ ਮੁਤਾਬਕ ਪਾਕਿਸਤਾਨ ਵੱਲੋਂ ਮੁੜ ਤੋਂ ਪੰਜਾਬ ਦੇ ਕੁਝ ਜਿਲ੍ਹਿਆਂ ਵਿੱਚ ਡਰੋਨ ਅਟੈਕ ਕੀਤੇ ਜਾਂਣ ਦੀਆਂ ਸੂਚਨਾਵਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ! ਇਸ ਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਪੰਜਾਬ ਦੇ ਕੁਝ ਜਿਲਿਆਂ ਜਿਵੇਂ ਹੁਸ਼ਿਆਰਪੁਰ, ਅੰਮ੍ਰਿਤਸਰ ਪਠਾਨਕੋਟ ਵਿੱਚ ਇੱਕ ਵਾਰ ਫਿਰ ਤੋਂ ਬਲੈਕਆਉਟ ਦੇ ਆਦੇਸ਼ ਦਿੱਤੇ ਗਏ ਹਨ!

iTree Network Solutions +91-8699235413
iTree Network Solutions +91-8699235413
Oplus_131072

ਜਲੰਧਰ ਦੇ ਡੀਸੀ ਵੱਲੋਂ ਵੀ ਕਿਹਾ ਗਿਆ ਹੈ ਕਿ ਲੋਕ ਬਿਨਾਂ ਕਿਸੇ ਕੰਮ ਤੋਂ ਘਰੋਂ ਬਾਹਰ ਨਾ ਨਿਕਲਣ। ਉਹਨਾਂ ਕਿਹਾ ਕਿ ਹਾਲਾਤ ‘ਤੇ ਪ੍ਰਸ਼ਾਸਨ ਵੱਲੋਂ ਪੂਰੀ ਨਜ਼ਰ ਰੱਖੀ ਗਈ ਹੈ। ਕਿਸੇ ਵੀ ਤਰ੍ਹਾਂ ਦੀਆਂ ਅਫਵਾਵਾਂ ਮਗਰ ਲੱਗ ਕੇ ਪੈਨਿਕ ਫੈਲਾਇਆ ਨਾ ਕੀਤਾ ਜਾਵੇ। ਅਜਿਹੀਆਂ ਵੀ ਖਬਰਾਂ ਦੇ ਸਾਹਮਣੇ ਆਈਆਂ ਹਨ ਕਿ ਸੂਰਾਨੁਸੀ ਦੇ ਨਜ਼ਦੀਕ ਕਿਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ ਹੈ! ਪਰ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ।

ਫਿਲਹਾਲ ਅੰਮ੍ਰਿਤਸਰ, ਤਰਨਤਾਰਨ ਅਤੇ ਪਠਾਨਕੋਟ ਵਿਖੇ ਮੰਗਲਵਾਰ 13 ਮਈ ਨੂੰ ਸਕੂਲ ਕਾਲਜ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਫਾਜਿਲਕਾ ਵਿੱਚ ਵੀ ਪ੍ਰਸ਼ਾਸਨ ਨੇ ਅਗਲੇ ਦੋ ਦਿਨ ਸਕੂਲ ਕਾਲਜ ਬੰਦ ਰੱਖਣ ਦੇ ਆਦੇਸ਼ ਜਾਰੀ ਕੀਤੇ ਹਨ। ਜੰਮੂ ਕਸ਼ਮੀਰ ਤੋਂ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਵੱਲੋਂ ਭਾਰੀ ਫਾਇਰਿੰਗ ਕੀਤੀ ਜਾ ਰਹੀ ਹੈ। ਜਿਸ ਦਾ ਭਾਰਤੀ ਸੈਨਾ ਵੱਲੋਂ ਸਖਤ ਜਵਾਬ ਦਿੱਤਾ ਜਾ ਰਿਹਾ ਹੈ।

ਵੈਸ਼ਨੋ ਦੇਵੀ ਮੁੱਖ ਮਾਰਗ ਦੀ ਲਾਈਟਾਂ ਫਿਲਹਾਲ ਬੰਦ ਕਰ ਦਿੱਤੀਆਂ ਗਈਆਂ ਹਨ। ਭਾਰਤੀ ਸੈਨਾ ਵੱਲੋਂ ਪਾਕਿਸਤਾਨੀ ਕਾਰਵਾਈ ਤੇ ਕਰੜੀ ਨਜ਼ਰ ਰੱਖੀ ਜਾ ਰਹੀ ਹੈ। ਵੇਖਣਾ ਇਹ ਹੋਵੇਗਾ ਕਿ ਇਹ ਡਰੋਨ ਅਟੈਕ ਦੀਆਂ ਖਬਰਾਂ ਸੱਚ ਹਨ ਜਾਂ ਸਿਰਫ ਅਫਵਾਵਾਂ ਨਾਲ ਹੀ ਸੋਸ਼ਲ ਮੀਡੀਆ ‘ਤੇ ਇਹ ਜਾਣਕਾਰੀਆਂ ਵਾਇਰਲ ਕੀਤੀਆਂ ਜਾ ਰਹੀਆਂ ਹਨ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

iTree Network Solutions +91-8699235413

Punjab News

LEAVE A REPLY

Please enter your comment!
Please enter your name here

Related News

सिंदूर ऑपरेशन में मात खाने के बाद पाकिस्तानी फौज प्रमुख आसिफ मुनीर को लेकर आई बड़ी खबर!

Buland kesari ;- 22 अप्रैल को जम्मू कश्मीर के पहलगाम में हुए आतंकी हमले के बाद भारतीय सशस्त्र बलों ने ऑपरेशन सिंदूर शुरू किया....

You cannot copy content of this page