iTree Network Solutions +91-8699235413
iTree Network Solutions +91-8699235413
iTree Network Solutions +91-8699235413
HomeLatest NewsPunjab: ਪ੍ਰਵਾਸੀਆਂ ਨਾਲ ਚੱਲਦੇ ਟਕਰਾਅ ਵਿਚਾਲੇ ਇੱਕ ਵੱਡਾ ਸਵਾਲ: ਕੀ ਪੰਜਾਬ ਵਿੱਚ...

Punjab: ਪ੍ਰਵਾਸੀਆਂ ਨਾਲ ਚੱਲਦੇ ਟਕਰਾਅ ਵਿਚਾਲੇ ਇੱਕ ਵੱਡਾ ਸਵਾਲ: ਕੀ ਪੰਜਾਬ ਵਿੱਚ ਸਿੱਖਾਂ ਦੀ ਗਿਣਤੀ ਵਧਾਈ ਜਾ ਸਕਦੀ ਹੈ? ਪੜ੍ਹੋ ਆਂਕੜਿਆਂ ਸਮੇਤ ਇਹ ਆਰਟੀਕਲ…

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Punjab News: ਸੋਸ਼ਲ ਮੀਡੀਆ ਉੱਤੇ ਆਈ ਇਕ ਪੋਸਟ ਦਾ ਗੰਭੀਰਤਾ ਨਾਲ ਨੋਟਿਸ ਲਿਆ ਜਾਣਾ ਜ਼ਰੂਰੀ ਹੈ ਜਿਸ ਵਿਚ ਸਲਾਹ ਦਿੱਤੀ ਗਈ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਅਨੇਕਾਂ ਯਤਨਾਂ ਸਦਕਾ ਪੰਜਾਬ ਵਿਚ ਸਿੱਖਾਂ ਦੀ ਘੱਟਦੀ ਜਾਂਦੀ ਗਿਣਤੀ ਨੂੰ ਦੇਖਦਿਆਂ ਦੇਸ਼ ਭਰ ਵਿਚ ਵਸਦੇ ਕਰੋੜਾਂ ਸਿਕਲੀਗੀਰਾਂ, ਵਣਜਾਰਿਆਂ, ਸਤਿਨਾਮੀਆਂ ਤੇ ਹੋਰ ਕਈ ਨਾਨਕ ਨਾਮ ਲੇਵਾ ਸਮਾਜ ਦੇ ਸਿੱਖਾਂ ਨੂੰ ਪੰਜਾਬ ਵਿਚ ਲਿਆ ਕੇ ਵਸਾਇਆ ਜਾਵੇ।

iTree Network Solutions +91-8699235413

Punjab

iTree Network Solutions +91-8699235413

ਇਸ ਸਬੰਧੀ ਪੰਜਾਬ ਭਰ ਦੀਆਂ ਸਮੂਹ ਸਿੱਖ ਜਥੇਬੰਦੀਆਂ ਇਕਮੱਤ ਤੇ ਇਕਮੁਠ ਹੋ ਕੇ ਯਤਨ ਕਰ ਸਕਦੀਆਂ ਹਨ ਤੇ ਉਨ੍ਹਾਂ ਦੇ ਵਸੇਬੇ ਤੇ ਕਾਰੋਬਾਰਾਂ ਵਿਚ ਮਦਦ ਕਰ ਸਕਦੀਆਂ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੀਆਂ ਪੰਜਾਬ ਭਰ ਵਿਚ ਮੌਜੂਦ ਜ਼ਮੀਨਾਂ ਜਾਇਦਾਦਾਂ ਮੁਹਈਆ ਕਰਵਾ ਸਕਦੀ ਹੈ ਅਤੇ ਸਿੱਖ ਉਦਯੋਗਪਤੀ ਉਨ੍ਹਾਂ ਨੂੰ ਆਪਣੀਆਂ ਫੈਕਟਰੀਆਂ ਕਾਰੋਬਾਰਾਂ ਵਿਚ ਸਨਮਾਨਜਨਕ ਰੁਜ਼ਗਾਰ ਦੇ ਸਕਦੇ ਹਨ। ਇਸ ਨਾਲ ਹੋਰਨਾਂ ਗੱਲਾਂ ਤੋਂ ਇਲਾਵਾ ਪੰਜਾਬ ਵਿਚ ਸਿੱਖਾਂ ਦੇ ਘੱਟਦੇ ਜਾਂਦੇ ਰਾਜਸੀ ਅਸਰ ਰਸੂਖ ਨੂੰ ਵੀ ਠੱਲ੍ਹ ਪਵੇਗੀ।
ਜੇ ਬਿਹਾਰ, ਯੂਪੀ, ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਦੇ ਲੱਖਾਂ ਲੋਕਾਂ ਨੂੰ ਪੰਜਾਬ ਵਿਚ ਵਸਾਇਆ ਗਿਆ ਹੈ ਤਾਂ ਮਹਾਂਰਾਸ਼ਟਰ, ਕਰਨਾਟਕ, ਮੱਧ ਪ੍ਰਦੇਸ਼, ਉਤਰਾਖੰਡ ਆਦਿ ਰਾਜਾਂ ਵਿਚ ਵਸਦੇ ਕਰੋੜਾਂ ਸਿਕਲੀਗੀਰਾਂ, ਵਣਜਾਰੇ, ਨਿਰਮਲੇ, ਸਤਿਨਾਮੀਏ ਤੇ ਹੋਰ ਨਾਨਕ ਨਾਮ ਲੇਵਾ ਸਮਾਜ ਦੇ ਸਿੱਖਾਂ ਨੂੰ ਪੰਜਾਬ ਵਿਚ ਕਿਉਂ ਨਹੀਂ ਵਸਾਇਆ ਜਾ ਸਕਦਾ ?
ਡਾ. ਸ੍ਰ. ਦਲਵਿੰਦਰ ਸਿੰਘ ਗ੍ਰੇਵਾਲ ਦੇ ਇਕ ਲੇਖ ਅਨੁਸਾਰ ਇਨ੍ਹਾਂ ਕਰੀਬਨ 14.25 ਕਰੋੜ ਸਿੱਖਾਂ ਦਾ ਵੇਰਵਾ ਇਸ ਪ੍ਰਕਾਰ ਹੈ :

iTree Network Solutions +91-8699235413

ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦਾ ਜੋ ਬੂਟਾ ਲਾਇਆ ਤੇ ਵਿਸ਼ਵ ਦੀ ਯਾਤਰਾ ਕਰਕੇ ਫੈਲਾਇਆ ਤੇ ਜਿਸ ਨੂੰ ਅੰਮ੍ਰਿਤ ਛਕਾਕੇ ਦਸਮੇਸ਼ ਪਿਤਾ ਨੇ ਸਿੰਘ ਬਣਾਇਆ, ਉਹ ਵਧਦਾ ਵਧਦਾ ਸਾਰੇ ਵਿਸ਼ਵ ਵਿਚ ਜੜ੍ਹਾਂ ਫੜ ਗਿਆ ਹੈ। ਇਕ ਸਰਵੇਖਣ ਅਨੁਸਾਰ ਸਿੱਖਾਂ ਦੀ ਗਿਣਤੀ ਸਵਾ ਚੌਦਾਂ ਕ੍ਰੋੜ ਤੋਂ ਉਪਰ ਹੈ ਤੇ ਦੁਨੀਆਂ ਵਿਚ ਸਿੱਖਾਂ ਦੇ ਪ੍ਰਮੁੱਖ ਗੜ੍ਹ ਹੇਠ ਲਿਖੇ ਅਨੁਸਾਰ ਹਨ :

ਨੰ.—ਗਰੁਪ———ਇਲਾਕਾ——————- —-ਗਿਣਤੀ

1. ਸਥਾਨਿਕ ਸਿੱਖ –ਪੰਜਾਬ, ਕਸ਼ਮੀਰ, ਹਰਿਆਣਾ, ਦਿੱਲੀ ਤੇ ਇਰਦ ਗਿਰਦ ਇਲਾਕੇ -2 ਕ੍ਰੋੜ
2. ਸਿਕਲੀਗਰ– ਮਹਾਰਾਸ਼ਟਰ, ਆਂਧਰਾ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਗੁਜਰਾਤ, ਰਾਜਿਸਥਾਨ ਆਦਿ ——–4 ਕ੍ਰੋੜ
3. ਵਣਜਾਰੇ –ਮਹਾਂਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ, ਉਤਰ ਪ੍ਰਦੇਸ਼ ਆਦਿ -5 ਕ੍ਰੋੜ
4. ਸਤਿਨਾਮੀਏ- ਛਤੀਸਗੜ੍ਹ, ਝਾੜਖੰਡ, ਬੰਗਾਲ, ਮੱਧ ਪ੍ਰਦੇਸ਼ ਆਦਿ- 1 ਕ੍ਰੋੜ
5. ਜੌਹਰੀ –ਮਹਾਂਰਾਸ਼ਟਰ ਆਦਿ ——-20 ਹਜ਼ਾਰ
6. ਆਸਾਮੀ –ਆਸਾਮ ਦੇ ਵੀਹ ਪਿੰਡ——-20 ਹਜ਼ਾਰ
7. ਬਿਹਾਰੀ –ਕਿਸ਼ਨ ਗੰਜ ਤੇ ਪਟਨਾ ਬਿਹਾਰ ਆਦਿ ——20 ਹਜ਼ਾਰ
8. ਥਾਰੂ — ਬਿਜਨੌਰ ਉੱਤਰ ਪ੍ਰਦੇਸ਼ ——20 ਹਜ਼ਾਰ
9. ਲਾਮੇ — ਕਰਮਾਪਾ ਤੇ ਨਈਜ਼ਗਮਾਪਾ ਕਬੀਲਿਆਂ ਦੇ ਤਿੱਬਤੀ ਮੂਲ ਦੇ ਨਿਵਾਸੀ -1 ਲੱਖ
10. ਸਿੰਧੀ -ਮਹਾਰਾਸ਼ਟਰ, ਗੁਜਰਾਤ, ਰਾਜਿਸਥਾਨ ਆਦਿ —-2 ਲੱਖ
11. ਵਿਦੇਸ਼ੀ – ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ, ਥਾਈਲੈਂਡ,
ਮਲੇਸ਼ੀਆ, ਨਿਊਜ਼ੀਲੈਂਡ ਤੇ ਅਫਰੀਕਾ ਆਦਿ ——–15 ਲੱਖ
12. ਹੋਰ ਸਿੱਖ- ਨਿਰੰਕਾਰੀ, ਨਾਮਧਾਰੀ, ਰਾਧਾਸੁਆਮੀ ਤੇ ਹੋਰ ਧਾਰਾਵਾਂ ਨਾਲ ਸਬੰਧਿਤ -10 ਲੱਖ
ਕੁੱਲ 14 ਕ੍ਰੋੜ 25 ਲੱਖ

iTree Network Solutions +91-8699235413

Punjab: ਉਪਰੋਕਤ ਆਂਕੜਿਆਂ ਉਤੇ ਨਜ਼ਰ ਮਾਰਿਆਂ ਪੰਜਾਬੋਂ ਬਾਹਰ ਜੋ ਗਰੁਪ ਜਾਂ ਕਬੀਲੇ ਹਨ, ਉਨ੍ਹਾਂ ਵਿਚ ਵਣਜਾਰੇ, ਸਿਕਲੀਗਰ ਤੇ ਸਤਿਨਾਮੀਏ ਪ੍ਰਮੁੱਖ ਹਨ, ਜਿਨ੍ਹਾਂ ਨੇ ਗੁਰੂ ਸਾਹਿਬਾਨ ਦੇ ਆਜ਼ਾਦੀ ਤੇ ਬਰਾਬਰੀ ਦੇ ਸੰਦੇਸ਼ਾਂ ਨੂੰ ਮੁੱਖ ਰਖਦਿਆਂ ਸਮੇਂ ਦੇ ਹਾਕਮਾਂ ਨਾਲ ਆਢਾ ਲਾਇਆ ਤੇ ਜਿਸ ਦਾ ਖਮਿਆਜਾ ਇਹ ਹਾਲੇ ਤਕ ਭੁਗਤ ਰਹੇ ਹਨ । ਥਾਂ ਥਾਂ ਦੀਆਂ ਠੋਕਰਾਂ ਖਾਂਦੇ ਖਾਂਦੇ, ਬੁਰੇ ਹਾਲਾਤਾਂ ਨਾਲ ਜੂਝਦਿਆਂ ਜਿਸ ਤਰ੍ਹਾਂ ਇਨ੍ਹਾਂ ਨੇ ਸਿੱਖੀ ਕਦਰਾਂ ਕੀਮਤਾਂ ਨੂੰ ਬਰਕਰਾਰ ਰਖਿਆ ਹੈ, ਉਹ ਆਪਣੇ ਆਪ ਵਿਚ ਇਕ ਮਿਸਾਲ ਹੈ ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

पुलिस बनकर लूटपाट करने वाले गिरोह का भंडाफोड़:4 आरोपी गिरफ्तार, खाकी पगड़ी और पुलिसिया जूतों में करते थे वारदात

Buland kesari/जालंधर की थाना नई बारादरी पुलिस ने एक ऐसे शातिर गैंग को गिरफ्तार किया है जो फर्जी पुलिसकर्मी बनकर शहर में लूटपाट की...

You cannot copy content of this page