Buland kesari/Case of Fraud of Lakhs: ਪੁਲਿਸ ‘ਚ ਭਰਤੀ ਦੇ ਨਾਂਅ ‘ਤੇ 13 ਲੱਖ ਦੀ ਠੱਗੀ ਨੂੰ ਅੰਦਾਮ ਦਿੱਤਾ ਗਿਆ। ਇਸ ਮਾਮਲੇ ‘ਚ ਪਾਤੜਾਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

iTree Network Solutions +91-8699235413

Samana Fraud Case: ਸਮਾਣਾ ‘ਚ ਲੱਖਾਂ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ‘ਚ ਭਰਤੀ ਦੇ ਨਾਂਅ ‘ਤੇ 13 ਲੱਖ ਦੀ ਠੱਗੀ ਨੂੰ ਅੰਦਾਮ ਦਿੱਤਾ ਗਿਆ। ਇਸ ਮਾਮਲੇ ‘ਚ ਪਾਤੜਾਂ ਪੁਲਿਸ ਨੇ 5 ਲੋਕਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

iTree Network Solutions +91-8699235413

ਹਾਸਲ ਜਾਣਕਾਰੀ ਮੁਤਾਬਕ ਰਜਿੰਦਰ ਸਿੰਘ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਰਜਸ ਕਰਵਾਈ ਹੈ।। ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦੋਂ ਕਿ ਮਾਮਲੇ ‘ਚ ਹਾਲੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ।

iTree Network Solutions +91-8699235413
iTree Network Solutions +91-8699235413