iTree Network Solutions +91-8699235413
iTree Network Solutions +91-8699235413
iTree Network Solutions +91-8699235413
HomeWorldਅਮਰੀਕੀ ਰਾਸ਼ਟਪਤੀ ਬਾਈਡੇਨ ਨਾਲ ਵਾਪਰੀ ਇਹ ਦੁਰਘਟਨਾ

ਅਮਰੀਕੀ ਰਾਸ਼ਟਪਤੀ ਬਾਈਡੇਨ ਨਾਲ ਵਾਪਰੀ ਇਹ ਦੁਰਘਟਨਾ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਰਾਸ਼ਟਰਪਤੀ ਜੋ ਬਾਇਡੇਨ ਕੋਲੋਰਾਡੋ ਵਿਚ ਅਮਰੀਕੀ ਏਅਰ ਫੋਰਸ ਗ੍ਰੈਜੂਏਸ਼ਨ ਸਮਾਰੋਹ ਦੌਰਾਨ ਲੜਖੜਾ ਕੇ ਡਿੱਗ ਪਏ। ਪ੍ਰਮਾਣ ਪੱਤਰ ਦੇਣ ਦੇ ਬਾਅਦ ਬਾਇਡੇਨ ਜਿਵੇਂ ਹੀ ਅੱਗੇ ਵਧੇ ਉਨ੍ਹਾਂ ਦਾ ਪੈਰ ਸੈਂਡਬੈਗ ਵਿਚ ਫਸ ਗਿਆ ਤੇ ਉਹ ਡਿੱਗ ਪਏ। ਹਾਲਾਂਕਿ ਡਿਗਣ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਫੌਜ ਦੇ ਇਕ ਅਧਿਕਾਰੀ ਦੇ ਨਾਲ-ਨਾਲ ਉਨ੍ਹਾਂ ਦੇ ਯੂਐੱਸ ਸੀਕ੍ਰੇਟਸਰਵਿਸ ਦੇ ਦੋ ਮੈਂਬਰਾਂ ਵੱਲੋਂ ਚੁੱਕਿਆ ਗਿਆ, ਉਹ ਜਲਦੀ ਤੋਂ ਉਠੇ ਤੇ ਵਾਪਸ ਆਪਣੀ ਸੀਟ ‘ਤੇ ਚਲੇ ਗਏ ਪਰ ਬਾਇਡੇਨ ਦੇ ਡਿਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।

iTree Network Solutions +91-8699235413

ਬਾਇਡੇਨ ਨੇ ਯੂਐਸ ਏਅਰ ਫੋਰਸ ਅਕੈਡਮੀ ਦੇ ਗ੍ਰੈਜੂਏਟਾਂ ਨੂੰ ਸੇਵਾ ਲਈ ਚੁਣਨ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਉਸਨੂੰ ਹੁਣ ਇੱਕ ਅਜਿਹੀ ਦੁਨੀਆ ਵਿੱਚ ਅਗਵਾਈ ਕਰਨ ਦਾ “ਮਹਾਨ ਸਨਮਾਨ” ਪ੍ਰਾਪਤ ਹੈ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਉਲਝਣ ਵਾਲਾ ਹੋਵੇਗਾ।

iTree Network Solutions +91-8699235413

ਵ੍ਹਾਈਟ ਹਾਊਸ ਨੇ ਕਿਹਾ ਕਿ ਡਿਗਣ ਦੇ ਬਾਅਦ ਜੋ ਬਾਇਡੇਨ ਠੀਕ ਹਨ। ਉਹ ਉਸ ਸਮੇਂ ਲੜਖੜਾ ਗਏ ਜਦੋਂ ਉਹ ਪੋਡੀਅਮ ਤੋਂ ਵਾਪਸ ਜਾ ਰਹੇ ਸਨ ਜਿਥੇ ਉਨ੍ਹਾਂ ਨੇ ਅਕਾਦਮੀ ਦੇ ਗ੍ਰੈਜੂਏਟਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਸੈਂਕੜੇ ਕੈਡੇਟਸ ਨੂੰ ਵਧਾਈ ਦਿੱਤੀ ਤੇ ਪ੍ਰਮਾਣ ਪੱਤਰ ਵੰਡੇ। ਵ੍ਹਾਈਟ ਹਾਊਸ ਦੇ ਸੰਚਾਰ ਡਾਇਰੈਕਟਰ ਬੇਨ ਲਾਬੋਟ ਨੇ ਟਵੀਟ ਕਰਕੇ ਦੱਸਿਆ ਕਿ ਬਾਇਡੇਨ ਪੂਰੀ ਤਰ੍ਹਾਂ ਠੀਕ ਹਨ। ਉਹ ਹੱਥ ਮਿਲਾਉਂਦੇ ਮੰਚ ‘ਤੇ ਇਕ ਸੈਂਡਬੈਗ ਨਾਲ ਟਕਰਾਕੇ ਡਿੱਗ ਗਏ ਸਨ।

iTree Network Solutions +91-8699235413

ਜਾਣਕਾਰੀ ਮੁਤਾਬਕ ਜਿਸ ਪਲੇਟਫਾਰਮ ‘ਤੇ ਜੋ ਬਾਇਡੇਨ ਖੜ੍ਹੇ ਸਨ, ਉਸ ਦੇ ਨੇੜੇ ਰੇਤ ਨਾਲ ਭਰੇ ਬੈਗ ਲਗਾਏ ਗਏ ਸਨ। ਡਿੱਗ ਕੇ ਸੰਭਲਣ ਦੇ ਬਾਅਦ ਬਿਨਾਂ ਕਿਸੇ ਸਹਾਇਤਾ ਦੇ ਰਾਸ਼ਟਰਪਤੀ ਆਪਣੀ ਸੀਟ ‘ਤੇ ਵਾਪਸ ਚਲੇ ਗਏ ਤੇ ਸਮਾਰੋਹ ਦੌਰਾਨ ਉਤਸ਼ਾਹਿਤ ਦਿਖੇ।

iTree Network Solutions +91-8699235413

 

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

You cannot copy content of this page