iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਅੰਮ੍ਰਿਤਸਰ ‘ਚ ਨੂੰਹ ਦਾ ਖੌਫ਼ਨਾਕ ਕਾਰਾ

ਅੰਮ੍ਰਿਤਸਰ ‘ਚ ਨੂੰਹ ਦਾ ਖੌਫ਼ਨਾਕ ਕਾਰਾ

Date:

National News

भारत के इस राज्य के CM और डिप्टी CM पर चलीं गोलियां!

Buland Kesari/ जम्मू के ग्रेटर कैलाश इलाके में स्थित...

ਪੰਜਾਬ ਦੇ ਅੰਮ੍ਰਿਤਸਰ ਵਿੱਚ ਇੱਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਬੀਤੇ 25 ਫਰਵਰੀ ਨੂੰ ਅਜਨਾਲਾ ਦੇ ਪਿੰਡ ਸਰਾਵਾਂ ਵਿੱਚ ਕਤਲ ਹੋਇਆ ਸੀ। ਮੁਲਜ਼ਮਾਂ ਅਨੁਸਾਰ ਇਹ ਮੌਤ ਕਰੰਟ ਲੱਗਣ ਕਾਰਨ ਹੋਈ ਸੀ, ਪਰ ਪੁਲਿਸ ਨੂੰ ਸ਼ੱਕ ਸੀ ਕਿ ਇਹ ਕਤਲ ਦਾ ਮਾਮਲਾ ਹੈ। ਪੁਲਿਸ ਦਾ ਇਹ ਸ਼ੱਕ ਯਕੀਨ ‘ਚ ਉਸ ਸਮੇ ਬਦਲਿਆ ਜਦੋਂ ਜਾਂਚ ‘ਚ ਸਾਹਮਣੇ ਆਇਆ ਕਿ ਬਜ਼ੁਰਗ ਔਰਤ ਦਾ ਕਾਤਲ ਉਸ ਦੀ ਨੂੰਹ ਹੈ।

iTree Network Solutions +91-8699235413

DSP ਸੰਜੀਵ ਕੁਮਾਰ ਨੇ ਦੱਸਿਆ ਕਿ 25 ਫਰਵਰੀ ਨੂੰ ਪੁਲਿਸ ਨੂੰ ਘਟਨਾ ਬਾਰੇ ਸੂਚਨਾ ਮਿਲੀ ਸੀ। ਅਮਰਜੀਤ ਕੌਰ ਨਾਂ ਦੀ ਅੱਧਖੜ ਉਮਰ ਦੀ ਔਰਤ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਦੀ ਮੁੱਢਲੀ ਜਾਂਚ ਵਿੱਚ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਸੀ ਕਿ ਅਮਰਜੀਤ ਕੌਰ ਦੀ ਮੌਤ ਬਿਜਲੀ ਦਾ ਕਰੰਟ ਲੱਗਣ ਕਾਰਨ ਹੋਈ ਹੈ, ਪਰ ਮ੍ਰਿਤਕ ਦੇ ਸਰੀਰ ’ਤੇ ਲੱਗੇ ਜ਼ਖ਼ਮ ਕੁਝ ਹੋਰ ਹੀ ਦੱਸ ਰਹੇ ਸਨ। ਇਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕੀਤੀ।

iTree Network Solutions +91-8699235413

ਘਟਨਾ ਸਬੰਧੀ ਮੁਲਜ਼ਮ ਅਤੇ ਮ੍ਰਿਤਕ ਦੀ ਨੂੰਹ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਅਮਰਜੀਤ ਕੌਰ ਘਰ ਵਿੱਚ ਇਕੱਲੀ ਸੀ। ਅਮਰਜੀਤ ਨੇ ਪਹਿਲਾਂ ਆਪਣੀ ਸੱਸ ਨੂੰ ਬਾਲਾ ਨਾਲ ਫੜਿਆ ਅਤੇ ਉਸਦੇ ਸਿਰ ‘ਤੇ ਜ਼ੋਰਦਾਰ ਵਾਰ ਕੀਤਾ। ਇਸ ਮਗਰੋਂ ਉਸ ਨੇ ਚਾਕੂ ਨਾਲ ਉਸ ‘ਤੇ ਕਈ ਵਾਰ ਕੀਤੇ। ਇਨ੍ਹਾਂ ਕਰਨ ਦੇ ਬਾਵਜੂਦ ਜਦੋਂ ਉਹ ਨਹੀਂ ਮਰੀ ‘ਤਾਂ ਅੰਤ ਵਿਚ ਉਸ ਨੇ ਪ੍ਰੈੱਸ ਦੀ ਤਾਰ ਨਾਲ ਉਸ ਨੂੰ ਬਿਜਲੀ ਦਾ ਕਰੰਟ ਲਗਾ ਦਿੱਤਾ।

iTree Network Solutions +91-8699235413
iTree Network Solutions +91-8699235413

ਜਾਣਕਾਰੀ ਦਿੰਦਿਆਂ ਮੁਲਜ਼ਮ ਨਰਿੰਦਰਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਹੋਇਆ ਸੀ ਪਰ ਉਸ ਦੀ ਸੱਸ ਹਮੇਸ਼ਾ ਉਸ ਨੂੰ ਤਾਅਨੇ ਮਾਰਦੀ ਰਹਿੰਦੀ ਸੀ। ਉਹ ਹਮੇਸ਼ਾ ਉਸਦੀ ਸ਼ਕਲ ਬਾਰੇ ਗੱਲ ਕਰਦੀ ਸੀ। ਜਿਸ ਕਾਰਨ ਉਸ ਦੇ ਦਿਲ ਵਿਚ ਬਹੁਤ ਨਫ਼ਰਤ ਪੈਦਾ ਹੋ ਗਈ ਸੀ। ਇਸ ਦੇ ਨਾਲ ਹੀ ਨਰਿੰਦਰਜੀਤ ਕੌਰ ਨੂੰ ਡਰ ਸੀ ਕਿ ਉਸ ਦੀ ਸੱਸ ਦੋ ਕਿੱਲਿਆਂ ਦਾ ਹਿੱਸਾ ਉਸ ਦੀ ਭਰਜਾਈ ਨੂੰ ਦੇਣਾ ਚਾਹੁੰਦੀ ਹੈ। ਜਿਸ ਤੋਂ ਬਾਅਦ ਨਰਿੰਦਰਜੀਤ ਕੌਰ ਗੁੱਸੇ ਨਾਲ ਭਰ ਗਈ। ਅੰਤ 25 ਫਰਵਰੀ ਨੂੰ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

भाई रणजीत सिंह ढडरियां वालों को कोर्ट में तलब करने के जारी हुए निर्देश

पटियाला : फतेहगढ़ साहिब की अदालत से मानहानि मामले में...

LEAVE A REPLY

Please enter your comment!
Please enter your name here

Related News

पंजाब में नवरात्र पर शराब का लंगर:कोटकपूरा के धार्मिक डेरे पर चले पैग, बेंच पर रखीं देसी-अंग्रेजी को बोतलें, श्रद्धालु बोले-ऐसी मान्यता है

Buland kesari/पंजाब के कोटकपूरा में चैत्र नवरात्र पर शराब का लंगर चला। गांव मरहाना में बाबा काला महर के यादगार मेले में ये नजारा...

You cannot copy content of this page