iTree Network Solutions +91-8699235413
iTree Network Solutions +91-8699235413
iTree Network Solutions +91-8699235413
HomeCrimeਪੰਜਾਬ ਵਿਚ ਅੱਜ ਇਕ ਹੋਰ ਨੌਜਵਾਨ ਗੈਂਗਸਟਰ ਦਾ ਹੋਇਆ ਕਤਲ

ਪੰਜਾਬ ਵਿਚ ਅੱਜ ਇਕ ਹੋਰ ਨੌਜਵਾਨ ਗੈਂਗਸਟਰ ਦਾ ਹੋਇਆ ਕਤਲ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

ਪੰਜਾਬ ਦੇ ਲੁਧਿਆਣਾ ਵਿੱਚ ਪੈਂਦੇ ਹੈਬੋਵਾਲ ਅਧੀਨ ਆਉਂਦੇ ਜੋਗਿੰਦਰ ਨਗਰ ਵਿੱਚ ਗੈਂਗਸਟਰ ਸੁਖਪ੍ਰੀਤ ਸਿੰਘ ਉਰਫ਼ ਸੁੱਖਾ ਬਾੜੇਵਾਲਿਆ ਦਾ ਅੱਜ ਦੁਪਹਿਰ ਵੇਲੇ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਇਹ ਆਪਸੀ ਕਿਸੇ ਪੁਰਾਣੀ ਰੰਜ਼ਿਸ਼ ਤਹਿਤ ਕਤਲ ਹੋਣ ਦਾ ਪਤਾ ਲੱਗਾ ਹੈ।

iTree Network Solutions +91-8699235413

ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਹਮਲਾਵਰ ਵੱਲੋਂ ਗੈਂਗਸਟਰ ਸੁੱਖਾ ਬਾੜੇਵਾਲਿਆ ਦਾ ਕਤਲ ਕੀਤਾ ਗਿਆ ਹੈ ਉਹ ਖੁਦ ਵੀ ਗੈਂਗਸਟਰ ਅਤੇ ਉਹ ਵੀ ਇਸ ਵਾਰਦਾਤ ਦੌਰਾਨ ਜ਼ਖਮੀ ਹੋ ਗਿਆ ਹੈ। ਜਿਸ ਨੂੰ ਲੁਧਿਆਣਾ ਦੇ ਡੀਐਮਸੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

iTree Network Solutions +91-8699235413

ਇੱਕ ਮੁਲਜ਼ਮ ਹੋਇਆ ਫਰਾਰ

iTree Network Solutions +91-8699235413

ਇਸ ਸਬੰਧੀ ਏਸੀਪੀ  ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਬੱਬੂ ਨਾਂ ਦਾ ਨੌਜਵਾਨ ਫਰਾਰ ਹੈ, ਜਿਸਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਘਟਨਾ ਦੁਪਹਿਰ ਕਰੀਬ 3 ਵਜੇ ਦੀ ਹੈ।  ਜੋ ਰੋਹਿਤ ਦੇ ਘਰ ਬੈਠੇ ਸਨ।  ਇਸ ਦੌਰਾਨ ਆਪਸੀ ਝਗੜੇ ਕਾਰਨ ਗੋਲੀਬਾਰੀ ਹੋਈ ਅਤੇ ਇਸ ਵਿੱਚ ਸੁੱਖਾ ਨੂੰ 4 ਦੇ ਕਰੀਬ ਗੋਲੀਆਂ ਲੱਗੀਆਂ, ਜਦਕਿ ਰੋਹਿਤ ਦੀ ਅੱਖ ਨੇੜੇ ਗੋਲੀ ਲੱਗੀ। ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰੇਗੀ।

iTree Network Solutions +91-8699235413

ਉਸ ਨੇ ਦੱਸਿਆ ਕਿ ਸੁੱਖਾ ਖ਼ਿਲਾਫ਼ 23 ਅਪਰਾਧਿਕ ਮਾਮਲੇ ਦਰਜ ਸਨ ਅਤੇ ਸਰਾਭਾ ਨਗਰ ਵਿੱਚ ਹੋਈ ਅਗਵਾ ਕਾਂਡ ਵਿੱਚ ਰੋਹਿਤ ਦੇ ਨਾਲ ਉਸਦਾ ਨਾਮ ਵੀ ਸ਼ਾਮਲ ਸੀ। ਹਾਲ ਹੀ ਵਿੱਚ ਹਾਈ ਕੋਰਟ ਵੱਲੋਂ ਉਸ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ ਅਤੇ ਉਸ ਨੂੰ ਭਗੌੜਾ ਐਲਾਨਿਆ ਜਾਣ ਵਾਲਾ ਸੀ।  ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

दांत इम्प्लांट को ‘कॉस्मेटिक’ बताकर क्लेम खारिज करना गलत — उपभोक्ता आयोग का बड़ा फैसला

जालंधर/ उपभोक्ता अधिकारों से जुड़े एक अहम फैसले में जिला उपभोक्ता विवाद प्रतितोष आयोग ने बीमा कंपनी द्वारा दांतों के इम्प्लांट के मेडिकल क्लेम...

You cannot copy content of this page