ਬੁਲੰਦ ਕੇਸਰੀ ਨਿਊਜ, ਜਲੰਧਰ: Aam Aadmi Party ਦਾ ਪੱਲਾ ਛ੍ਡ ਕੇ ਭਾਜਪਾ ਚ ਸ਼ਾਮਿਲ ਹੋਏ ਆਪ ਦੇ ਇਕਲੌਤੇ MP Sushil Kumar Rinku ਅਤੇ MLA Sheetal Angural ਤੋਂ ਬਾਅਦ ਐਤਵਾਰ ਨੂੰ ਉਨਾਂ ਦੇ ਕਰੀਬੀ ਦਰਜਨ ਪਰ ਕੌਂਸਲਰਾਂ ਅਤੇ ਆਪ ਵਰਕਰਾਂ ਨੇ ਅੱਜ ਦਿੱਲੀ ਪਹੁੰਚ ਕੇ BJP ਦਾ ਪੱਲਾ ਫੜ ਲਿਆ ਹੈ।
ਇਸ ਸੰਬੰਧ ਚ ਮਿਲੀ ਜਾਣਕਾਰੀ ਦੇ ਅਨੁਸਾਰ 12 councillors ਨੇ ਦਿੱਲੀ ਪਹੁੰਚ ਕੇ ਸੁਨੀਲ ਜਾਖੜ ਦੀ ਹਾਜ਼ਰੀ ਵਿੱਚ ਮਨਜੀਤ ਸਿੰਘ ਟੀਟੂ, Kamaljit Singh Bhatia, ਡਾ. ਸੁਨੀਤਾ ਰਿੰਕੂ, ਰਾਧਿਕਾ ਪਾਠਕ, ਯੁਵਾ ਆਗੂ ਰਾਜੇਸ਼ ਅਗਨੀਹੋਤਰੀ (ਭੋਲਾ), Rajan Angural, ਸੋਰਭ ਸੇਠ, ਅਮਿਤ ਸੰਧਾ, ਹਰਜਿੰਦਰ ਲਾਡਾ ਤੇ ਕਵਿਤਾ ਸੇਠ ਸਮੇਤ ਦਰਜਨ ਭਰ Jalandhar ਦੇ ਪ੍ਰਮੁੱਖ ਚਿਹਰਿਆਂ ਨੇ ਭਾਜਪਾ ਜੁਆਇਨ ਕਰ ਲਈ ਹੈ। ਜਾਣਕਾਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਇਹ ਗਿਣਤੀ ਹੋਰ ਵੱਧ ਸਕਦੀ ਹੈ।
ਜਿਕਰਯੋਗ ਹੈ ਕਿ ਕੁਛ ਦਿਨਾਂ ਤੋਂ ਹੀ ਇਹ ਚਰਚਾ ਚੱਲ ਰਹੀ ਸੀ ਕਿ ਸਾਬਕਾ ਡਿਪਟੀ ਮੇਅਰ ਕਮਲਜੀਤ ਸਿੰਘ ਭਾਟੀਆ ਸਮੇਤ ਕਈ ਕੌਂਸਲਰ ਭਾਜਪਾ ਜੁਆਇਨ ਕਰ ਸਕਦੇ ਹਨ। ਜਿਸ ਤੇ ਅੱਜ ਮੋਹਰ ਲੱਗ ਗਈ ਹੈ।
Big News, Dozens, councilors, and AAP, workers, close, Rinku, Angural, joined BJP.
#BJP #Congress #rajniti #LokSabhaElection2024 #punjabbjp #punjabloksabha election #ਪੰਜਾਬਦੀਸਿਆਸਤ #candidatesforloksabha #sushilrinku #hansrajhans #ravneetbittu #JalandharNews #bulandkesari.com #NarenderModi #amitshah #भाजपा #ਭਾਜਪਾ #punjabnews #AAP #Kejriwal #rahulgandhi #RajaWading #dalbadlu #live #followers #everyone #highlight #all #national #breakingnews #todaynews #bhagwantmann #aamaadmiparty #bsp #India #localJalandhar
Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.