iTree Network Solutions +91-8699235413
iTree Network Solutions +91-8699235413
iTree Network Solutions +91-8699235413
HomeEntertainmentBollywood News: ਸ਼ਿਮਲਾ ਪਹੁੰਚੇ ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਨੀਤੂ ਸਿੰਘ, ਮਾਲ...

Bollywood News: ਸ਼ਿਮਲਾ ਪਹੁੰਚੇ ਕਾਮੇਡੀ ਕਿੰਗ ਕਪਿਲ ਸ਼ਰਮਾ ਤੇ ਨੀਤੂ ਸਿੰਘ, ਮਾਲ ਰੋਡ ‘ਤੇ ‘ਦਾਦੀ ਕੀ ਸ਼ਾਦੀ’ ਫ਼ਿਲਮ ਦੇ ਗਾਣੇ ਦੀ ਸ਼ੂਟਿੰਗ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

Bollywood News: King Kapil Sharma and Neetu Singh in Shimla: ਫਿਲਮ ਦਾਦੀ ਕੀ ਸ਼ਾਦੀ ‘ਚ ਅਹਿਮ ਰੂਲ ਕਾਮੇਡਿਅਨ ਕਪਿਲ ਸ਼ਰਮਾ ਅਤੇ ਰਣਵੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨਿਭਾ ਰਹੇ ਹਨ।

iTree Network Solutions +91-8699235413

iTree Network Solutions +91-8699235413

Film ‘Dadi Ki Shaadi’ Shooting on Shimla’s Mall Road: ਕਾਮੇਡੀਅਨ ਕਪਿਲ ਸ਼ਰਮਾ ਅਤੇ ਬਾਲੀਵੁੱਡ ਐਕਟਰਸ ਨੀਤੂ ਸਿੰਘ ਦੀ ਆਉਣ ਵਾਲੀ ਫਿਲਮ ‘ਦਾਦੀ ਕੀ ਸ਼ਾਦੀ’ ਦੀ ਸ਼ੂਟਿੰਗ ਸ਼ਿਮਲਾ ‘ਚ ਚਲ ਰਹੀ ਹੈ। ਐਤਵਾਰ ਨੂੰ ਫਿਲਮ ਦੀ ਟੀਮ ਨੇ ਸ਼ਿਮਲਾ ਦੇ ਇਤਿਹਾਸਕ ਮਾਲ ਰੋਡ ‘ਤੇ ਕਈ ਅਹਿਮ ਸੀਨ ਸ਼ੂਟ ਕੀਤੇ ਗਏ। ਕਪਿਲ ਸ਼ਰਮਾ ਨੇ ਫਿਲਮ ਦੇ ਸੈੱਟ ਤੋਂ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਇੱਕ ਫੋਟੋ ਵੀ ਸਾਂਝੀ ਕੀਤੀ ਹੈ।

iTree Network Solutions +91-8699235413

ਫਿਲਮ ਦੇ ਗਾਣੇ ਦੀ ਸ਼ੂਟਿੰਗ ਸ਼ਿਮਲਾ ਦੇ ਇਤਿਹਾਸਕ ਮਾਲ ਰੋਡ ‘ਤੇ ਟਾਊਨ ਹਾਲ ਦੇ ਸਾਹਮਣੇ ਚੱਲ ਰਹੀ ਹੈ, ਜਿਸ ਵਿੱਚ ਸ਼ਿਮਲਾ ਦੇ ਵੱਖ-ਵੱਖ ਸਕੂਲਾਂ ਦੇ ਛੋਟੇ ਬੱਚਿਆਂ ਨੇ ਵੀ ਹਿੱਸਾ ਲਿਆ। ਦੱਸ ਦਈਏ ਕਿ ਇਸ ਗਾਣੇ ਨੂੰ ਬਾਲੀਵੁੱਡ ਦੇ ਮਸ਼ਹੂਰ ਕੋਰੀਓਗ੍ਰਾਫਰ ਗਣੇਸ਼ਚਾਰਿਆ ਵਲੋਂ ਕੋਰੀਓਗ੍ਰਾਫ ਕੀਤਾ ਜਾ ਰਿਹਾ ਹੈ।

iTree Network Solutions +91-8699235413

ਫਿਲਮ ਦਾਦੀ ਕੀ ਸ਼ਾਦੀ ‘ਚ ਅਹਿਮ ਰੂਲ ਕਾਮੇਡਿਅਨ ਕਪਿਲ ਸ਼ਰਮਾ ਅਤੇ ਰਣਵੀਰ ਕਪੂਰ ਦੀ ਭੈਣ ਰਿਧੀਮਾ ਕਪੂਰ ਨਿਭਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਫ਼ਿਲਮ ਨਾਲ ਰਿਧੀਮਾ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ।

iTree Network Solutions +91-8699235413

Bollywood News: ਖ਼ਬਰਾਂ ਦੀ ਮੰਨਿਏ ਤਾਂਂ, ਇਹ ਫਿਲਮ ਇੱਕ ਪਰਿਵਾਰਕ ਕਾਮੇਡੀ-ਡਰਾਮਾ ਹੋਵੇਗੀ, ਜਿਸ ਵਿੱਚ ਨਾ ਸਿਰਫ਼ ਕਾਮੇਡੀ ਬਲਕਿ ਸਮਾਜਿਕ ਅਤੇ ਭਾਵਨਾਤਮਕ ਪਹਿਲੂ ਵੀ ਦੇਖੇ ਜਾਣਗੇ। ਫਿਲਮ ਦੀ ਕਹਾਣੀ ਇੱਕ ਬਜ਼ੁਰਗ ਔਰਤ ਯਾਨੀ ਦਾਦੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਆਪਣੀ ਜ਼ਿੰਦਗੀ ਦੇ ਆਖਰੀ ਪੜਾਅ ‘ਤੇ ਦੁਬਾਰਾ ਵਿਆਹ ਕਰਨ ਦਾ ਫੈਸਲਾ ਕਰਦੀ ਹੈ। ਕਪਿਲ ਸ਼ਰਮਾ ਅਤੇ ਨੀਤੂ ਸਿੰਘ ਦੀ ਜੋੜੀ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਦਿਖਾਈ ਦੇਣ ਜਾ ਰਹੀ ਹੈ, ਜਿਸ ਨੂੰ ਲੈ ਕੇ ਫੈਨਸ ਕਾਫ਼ੀ ਐਕਸਾਈਟਿਡ ਹਨ। ਕੁਝ ਦਿਨ ਪਹਿਲਾਂ, ਇਸਦਾ ਉਦਘਾਟਨ ਸ਼ਿਮਲਾ ਦੇ ਜਾਖੂ ਵਾਲਾ ਮੰਦਰ ਵਿੱਚ ਪੂਜਾ ਨਾਲ ਕੀਤਾ ਗਿਆ ਸੀ, ਜਿਸ ਵਿੱਚ ਕਪਿਲ ਸ਼ਰਮਾ ਅਤੇ ਨੀਤੂ ਵੀ ਮੌਜੂਦ ਰਹੇ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

You cannot copy content of this page