iTree Network Solutions +91-8699235413
iTree Network Solutions +91-8699235413
iTree Network Solutions +91-8699235413
HomeChandigarhਗੁਲਾਬ ਦੇਵੀ ਰੋਡ 'ਤੇ ਬਣੀ Jain enterprise ਨਾਂ ਦੀ ਬਿਲਡਿੰਗ ਦਾ ਮਾਮਲਾ...

ਗੁਲਾਬ ਦੇਵੀ ਰੋਡ ‘ਤੇ ਬਣੀ Jain enterprise ਨਾਂ ਦੀ ਬਿਲਡਿੰਗ ਦਾ ਮਾਮਲਾ ਪੁੱਜਿਆ ਚੰਡੀਗੜ੍ਹ , ਨਾਜਾਇਜ਼ ਇਮਾਰਤ ਬਾਰੇ ਦਿੱਤੀ ਸ਼ਿਕਾਇਤ ‘ਤੇ ਕਾਰਵਾਈ ਨਾ ਹੋਣ ਤੋਂ ਨਾਰਾਜ਼ RTI ਐਕਟੀਵਿਸਟ ਨੇ ਨਿਗਮ ਅਧਿਕਰੀਆਂ ਦੀ ਕੀਤੀ ਸਕੱਤਰ ਨੂੰ ਸ਼ਿਕਾਇਤ

Date:

National News

ਬੰਗਲਾਦੇਸ਼ ਦੀ ਰਾਜਧਾਨੀ ਵਿੱਚ ਵੱਡਾ ਧਮਾਕਾ , ਇੱਕ ਦੀ ਮੌਤ

ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਮਾਘ ਬਾਜ਼ਾਰ ਵਿੱਚ ਇੱਕ...

(ਬੁਲੰਦ ਕੇਸਰੀ ਨਿਊਜ਼): Jalandhar MC News

iTree Network Solutions +91-8699235413

ਜਲੰਧਰ ਗੁਲਾਬ ਦੇਵੀ ਰੋਡ ਨੇੜੇ ਨਹਿਰ ਵਾਲੀ ਸੜਕ ‘ਤੇ ਨਾਜਾਇਜ਼ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ। ਜਿਸ ਉੱਤੇ Jain enterprise ਦਾ ਬੋਰਡ ਵੀ ਲੱਗ ਚੁੱਕਾ ਹੈ।

iTree Network Solutions +91-8699235413

ਪਰ ਇਸ ਇਮਾਰਤ ਦੇ ਨਿਰਮਾਣ ਦਾ ਮਾਮਲਾ ਲਗਾਤਾਰ ਨਗਰ ਨਿਗਮ ਲਈ ਪਰੇਸ਼ਾਨੀ ਦਾ ਸਬਬ ਬਣਦਾ ਜਾ ਰਿਹਾ ਹੈ।

iTree Network Solutions +91-8699235413

ਮਾਮਲੇ ਵਿੱਚ ਇੱਕ RTI ਐਕਟੀਵਿਸਟ ਕਰਨ ਅਰੋੜਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸਦੀ ਸ਼ਿਕਾਇਤ ਉਨ੍ਹਾਂ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਕੀਤੀ ਗਈ ਸੀ। ਲੇਕਿਨ ਕਾਫ਼ੀ ਲੰਮਾ ਸਮਾਂ ਬੀਤਣ ਦੇ ਬਾਵਜੂਦ ਇਸ’ਤੇ ਕੋਈ ਕਾਰਵਾਈ ਨਹੀਂ ਹੋਈ।

ਕਰਨ ਨੇ ਕਿਹਾ ਕਿ ਜਦੋਂ ਉਨ੍ਹਾਂ ਸ਼ਿਕਾਇਤ ਕੀਤੀ ਸੀ ਉਦੋਂ ਤਾਂ ਅਜੇ ਇਮਾਰਤ ਬਣਨੀ ਹੀ ਸ਼ੁਰੂ ਹੋਈ ਸੀ। ਪਰ ਅੱਜ ਇਮਾਰਤ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਉਥੇ Jain enterprise ਨਾਂ ਦੀ ਕੰਪਨੀ ਚਲ ਰਹੀ ਹੈ।

ਕਰਨ ਅਰੋੜਾ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਇਸੇ ਮਾਮਲੇ ਵਿੱਚ ਚੰਡੀਗੜ੍ਹ ਜਾਕੇ ਵਿਭਾਗ ਦੇ ਸਕੱਤਰ ਨੂੰ ਵੀ ਸਾਰਾ ਮਾਮਲਾ ਦੱਸ ਕੇ ਆਏ ਹਨ।

iTree Network Solutions +91-8699235413

ਉਧਰ ਇਸੇ ਮਾਮਲੇ ਵਿੱਚ ਜਲੰਧਰ ਦੇ MTP ਵਿਜੇ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ ਜਲਦੀ ਬਣਦੀ ਕਾਰਵਾਈ ਹੋਵੇਗੀ।

WhatsApp पर खबरें पाने के लिए हमारे Buland Kesari WhatsApp Group को Join करें
iTree Network Solutions +91-8699235413

Disclaimer:Buland Kesari receives the above news from social media. We do not officially confirm any news. If anyone has an objection to any news or wants to put his side in any news, then he can contact us on +91-98880-00404.

Punjab News

LEAVE A REPLY

Please enter your comment!
Please enter your name here

Related News

जालंधर में निजी अस्पताल के बाहर फायरिंग:भाई को बचाने आए युवक को गोली मारी, परिचित का हाल जानने के लिए आया था

Buland kesari/जालंधर के कालियां कॉलोनी स्थित निजी अस्पताल के बाहर पुरानी रंजिश के चलते बदमाशों ने एक युवक पर अंधाधुंध फायरिंग कर दी। इस...

You cannot copy content of this page